Romeo Tappe
ਓ ਓ ਓ ਓ ਓ ਓ ਓ
ਕੋਈ ਭੇਦ ਦਿਲਾਂ ਦਾ ਖੋਲਦਿਆਂ ਅੱਜ ਤੇਰੀਆਂ ਨਜ਼ਰਾਂ ਬੋਲਦਿਆਂ
ਤੇਰੀਆਂ ਨਜ਼ਰਾਂ ਬੋਲਦਿਆਂ - ਤੇਰੀਆਂ ਨਜ਼ਰਾਂ ਬੋਲਦਿਆਂ
ਕੋਈ ਭੇਦ ਦਿਲਾਂ ਦਾ ਖੋਲਦਿਆਂ ਤੇਰੀਆਂ ਨਜ਼ਰਾਂ ਬੋਲਦਿਆਂ
ਦਸ ਕਿਹਦਾ ਦਸ ਕਿਹਦਾ ਕੱਡੇ ਕੁੜ੍ਤਾ
ਨਖਰੋ - ਨੀ ਚੁਮ ਚੁਮ ਪਾਵਨ ਬੂਟੀਆਂ
ਨਖਰੋ - ਨੀ ਚੁਮ ਚੁਮ ਪਾਵਨ ਬੂਟੀਆਂ
ਨਖਰੋ - ਨੀ ਚੁਮ ਚੁਮ ਪਾਵਨ ਬੂਟੀਆਂ...
ਓ ਤਰੇ ਰਹੇ ਯਾ ਸਰਰੇ ਰਹੇ ਪਰ ਰਾਹ ਤੇਰੇ ਵਿਚ ਖੜੇ ਰਹੇ
ਤਰੇ ਰਹੇ ਸਰਰੇ ਰਹੇ ਰਹਿ ਤੇਰੇ ਵਿਚ ਖੜੇ ਰਹੇ
ਨੀਲੀਆਂ ਨਸ਼ੀਲੀਆਂ ਸ਼ਰਾਬੀ ਆਖਿਆਂ
ਤੇਰੀਆਂ - ਨੀ ਆਸ਼ਿਕ਼ਾਂ ਨੂ ਪੌਣ ਬੋਲਿਆ
ਤੇਰੀਆਂ - ਨੀ ਆਸ਼ਿਕ਼ਾਂ ਨੂ ਪੌਣ ਬੋਲਿਆ
ਤੇਰੀਆਂ - ਨੀ ਆਸ਼ਿਕ਼ਾਂ ਨੂ ਪੌਣ ਬੋਲਿਆ
ਅਸੀਂ ਆਸ਼ਿਕ਼ ਨੀ ਮਜਬੂਰ ਕੂੜੇ ਨਾ ਨੈਨੋ ਨੈਨਿ ਘੂਰ ਕੂੜੇ
ਨੈਨੋ ਨੈਨਿ ਘੂਰ ਕੂੜੇ ਨੈਨੋ ਨੈਨਿ ਘੂਰ ਕੂੜੇ
ਅਸੀਂ ਆਸ਼ਿਕ਼ ਨੀ ਮਜਬੂਰ ਕੂੜੇ ਨਾ ਨੈਨੋ ਨੈਨਿ ਘੂਰ ਕੂੜੇ
ਝਿੜਕਾਂ ਨਾ ਝਿੜਕਾਂ ਨਾ ਮਾਰ ਗੋਰੀਏ
ਆਪਣੇ - ਨੀ ਮਿਤਰਾਂ ਦੀ ਹਾ ਲਗ ਜੂ
ਆਪਣੇ - ਨੀ ਮਿਤਰਾਂ ਦੀ ਹਾ ਲਗ ਜੂ
ਆਪਣੇ - ਨੀ ਮਿਤਰਾਂ ਦੀ ਹਾ ਲਗ ਜੂ
ਤੇਰਾ ਰੰਗ ਗਯਾ ਤੇਰਾ ਰੂਪ ਗਯਾ ਕਿਹ੍ੜਾ ਰੋਗ ਵੈਰਨੇ ਸੂਟ ਗਯਾ
ਰੰਗ ਗਯਾ ਰੂਪ ਗਯਾ ਰੋਗ ਵੈਰਨੇ ਸੂਟ ਗਯਾ
ਤੈਨੂੰ ਕਾਹਦਾ ਤੈਨੂੰ ਕਾਹਦਾ ਘਮ ਖਾ ਗਯਾ
ਕਲ ਦੀ - ਨੀ ਲਿਸੀ ਹੋਗੀ ਬਿਸ਼ਨ ਕੂੜੇ
ਕਲ ਦੀ - ਨੀ ਲਿਸੀ ਹੋਗੀ ਬਿਸ਼ਨ ਕੂੜੇ
ਕਲ ਦੀ - ਨੀ ਲਿਸੀ ਹੋਗੀ ਬਿਸ਼ਨ ਕੂੜੇ
ਬਣ ਕੇਹਰ ਗਿਧੇ ਵਿਚ ਵਾਰ ਗਯੀਏ ਕਈਆਂ ਦੀ ਨਜ਼ਰੀ ਚਾਰ ਗਯੀਏ
ਕਈਆਂ ਦੀ ਨਜ਼ਰੀ ਚਾਰ ਗਯੀਏ ਕਈਆਂ ਦੀ ਨਜ਼ਰੀ ਚਾਰ ਗਯੀਏ
ਬਣ ਕੇਹਰ ਗਿਧੇ ਵਿਚ ਵਾਰ ਗਯੀਏ ਕਈਆਂ ਦੀ ਨਜ਼ਰੀ ਚਾਰ ਗਯੀਏ
ਕਾਲਾ ਟਿੱਕਾ ਕਾਲਾ ਟਿੱਕਾ ਲਾਲਾ ਗਲ ਤੇ
ਚਾੰਨੀਏ - ਨੀ ਰਾਖੀ ਕਰੂ ਗੂੜੇ ਰੰਗ ਦੀ
ਚਾੰਨੀਏ - ਨੀ ਰਾਖੀ ਕਰੂ ਗੂੜੇ ਰੰਗ ਦੀ
ਚਾੰਨੀਏ - ਨੀ ਰਾਖੀ ਕਰੂ ਗੂੜੇ ਰੰਗ ਦੀ
ਤੇਰੀ ਸਜ਼ਰੀ ਸੁਰਖ਼ ਜਵਾਨੀ ਦਾ ਕਿ ਕਿਹਨਾ ਈ ਮਨਮਾਨੀ ਦਾ
ਸਜ਼ਰੀ ਏ ਜਵਾਨੀ ਦਾ ਕਿਹਨਾ ਈ ਮਨਮਾਨੀ ਦਾ
ਮੁੰਡੇਆਂ ਚ ਮੁੰਡੇਆਂ ਚ ਵੈਰ ਪਈ ਗਏ
ਮੇਲਨੇ - ਨੀ ਲੌਂਗ ਤੇਰਾ ਕਰੇ ਟੀਚਰਾਂ
ਮੇਲਨੇ - ਨੀ ਲੌਂਗ ਤੇਰਾ ਮਾਰੇ ਸਿਹੰਤਾਂ
ਮੇਲਨੇ - ਨੀ ਲੌਂਗ ਤੇਰਾ ਕਰੇ ਟੀਚਰਾਂ
ਸੰਗਦੀ ਦੀ ਲਂਗੁ ਰਾਤ ਕੂੜੇ ਤੈਨੂੰ ਦੇਣੀ ਇਕ ਸੌਗਾਤ ਕੂੜੇ
ਦੇਣੀ ਇਕ ਸੌਗਾਤ ਕੂੜੇ ਦੇਣੀ ਇਕ ਸੌਗਾਤ ਕੂੜੇ
ਸੰਗਦੀ ਦੀ ਲਂਗੁ ਰਾਤ ਕੂੜੇ ਤੈਨੂੰ ਦੇਣੀ ਇਕ ਸੌਗਾਤ ਕੂੜੇ
ਗਾਨੀ ਪਾ ਕੇ ਗਾਨੀ ਪਾਕੇ ਸੋਂਵੀ ਯਾਰ ਦੀ
ਅਔਉਣਗੇ - ਨੀ ਸੁਪਨੇ ਸੰਧੂਰੀ ਰੰਗ ਦੇ
ਅਔਉਣਗੇ - ਨੀ ਸੁਪਨੇ ਸੰਧੂਰੀ ਰੰਗ ਦੇ
ਅਔਉਣਗੇ - ਨੀ ਸੁਪਨੇ ਸੰਧੂਰੀ ਰੰਗ ਦੇ
ਬਸ ਦੋ ਲਫ਼ਜ਼ਾਂ ਦਾ ਗੀਤ ਕੂੜੇ ਮੈਂ ਕਦੋਂ ਵਾਲਾ ਜੀਤ ਕੂੜੇ
ਦੋ ਲਫ਼ਜ਼ਾਂ ਦਾ ਗੀਤ ਕੂੜੇ ਕਦੋਂ ਵਾਲਾ ਜੀਤ ਕੂੜੇ
ਨਾ ਸਾਡਾ ਨਾ ਸਾਡਾ ਪੁਛੇਨ ਹੋਰਾਂ ਤੋਂ
ਪੁਛਣਾ - ਤਾਂ ਸਾਡੇ ਕੋਲੋਂ ਪੁਛ ਗੋਰੀਏ
ਪੁਛਣਾ - ਤਾਂ ਸਾਡੇ ਕੋਲੋਂ ਪੁਛ ਹਾਂਨਨੇ
ਪੁਛਣਾ - ਤਾਂ ਸਾਡੇ ਕੋਲੋਂ ਪੁਛ ਬੱਲੀਏ