Munda Top Da

Sukshinder Shinda

ਉਬਾਲੇ ਮਾਰਦਾ ਇਸ਼ਕ ਸੀਰ ਛੱਡ ਕੇ
ਉੱਤੋਂ ਨਖਰੇ ਦਿਖੋਂਦੀ ਜਾਨ ਜਾਨ ਕੇ
ਉਬਾਲੇ ਮਾਰਦਾ ਇਸ਼ਕ ਸੀਰ ਛੱਡ ਕੇ
ਉੱਤੋਂ ਨਖਰੇ ਦਿਖੋਂਦੀ ਜਾਨ ਜਾਨ ਕੇ
ਮੁੰਡਾ Top ਦਾ Top ਦਾ
Top ਦਾ ਤਿਕੋਣ ਚੋਂਦੀ ਨਖਰੋ
ਜਾਲ ਸੁੱਟਦੀ ਐ ਪੂਰੇ ਤਾਂ ਤਾਂ ਕੇ
ਮੁੰਡਾ Top ਦਾ ਤਿਕੋਣ ਚੋਂਦੀ ਨਖਰੋ
ਜਾਲ ਸੁੱਟਦੀ ਐ ਪੂਰੇ ਤਾਂ ਤਾਂ ਕੇ

ਹੋ ਅੱਖਾਂ ਨਾਲ ਕਰੇ ਗੱਲਾਂ
ਕੰਨ ਪਰਦੇ ਦੇ ਹੁੰਗਾਰੇ
Pink ਬੁੱਲੀਆਂ ਨੇ ਬਹੁਤ ਸ਼ਰਮੋਂਦੀਆਂ
French ਗੁੱਤ ਓਦੀ ਫੂਕਦੀ ਐ ਕਾਲਜੇ ਨੂੰ
ਗੱਲਾਂ ਪਾਲਕਣ ਨੇ ਸਭ ਸੰਜੋਣਦੀਆਂ
ਹੋ ਚਾਰੀ ਹਾਸੇ ਚ ਪਰੂ ਹੋ ਗਏ ਗੱਬਰੂ
ਚਾਰੀ ਹਾਸੇ ਚ ਪਰੂ ਹੋ ਗਏ ਗੱਬਰੂ
ਅੱਖਾਂ ਨੀਲੀਆਂ ਨਾਲ ਸੁੱਤੇ ਸ਼ਾਨ ਸ਼ਾਨ ਕੇ
ਮੁੰਡਾ Top ਦਾ ਤਿਕੋਣ ਚੋਂਦੀ ਨਖਰੋ
ਜਾਲ ਸੁੱਟਦੀ ਐ ਪੂਰੇ ਤਾਂ ਤਾਂ ਕੇ
ਮੁੰਡਾ Top ਦਾ ਤਿਕੋਣ ਚੋਂਦੀ ਨਖਰੋ
ਜਾਲ ਸੁੱਟਦੀ ਐ ਪੂਰੇ ਤਾਂ ਤਾਂ ਕੇ

ਖੱਬੀ ਗੱਲ ਵਿਚ ਟੋਆ ਪੂਰਾ ਅੱਧਾ ਇੰਚ ਪਾਵੇ
ਨੱਗ ਕੋਕੇ ਦਾ ਦਿਖੋਂਦਾ ਪੂਰਾ ਜਲਵਾ
ਓਦੀ ਤੱਕਣੀ ਨੇ ਕੀਲੇ ਕਈ ਸਿਰੇ ਦੇ ਸ਼ਿਕਾਰੀ
ਮਿਥੇ ਬੋਲ ਓਦੇ ਦੇਸੀ ਕਿਯੋ ਦਾ ਹਲਵਾਈ
ਕਾਲਾ ਸੂਰਮਾ ਨਿਸ਼ਣਾ ਲਾਉਂਦਾ ਬਿਨ ਬਿੰਨਾ ਕੇ
ਕਾਲਾ ਸੂਰਮਾ ਨਿਸ਼ਣਾ ਲਾਉਂਦਾ ਬਿਨ ਬਿੰਨਾ ਕੇ
ਮੁੰਡੇ ਕਰਤੇ ਤੂੰ ਰੱਦੀ ਛਾਂਟ ਛਾਂਟ ਕੇ
ਮੁੰਡਾ Top ਦਾ ਤਿਕੋਣ ਚੋਂਦੀ ਨਖਰੋ
ਜਾਲ ਸੁੱਟਦੀ ਐ ਪੂਰੇ ਤਾਂ ਤਾਂ ਕੇ
ਮੁੰਡਾ Top ਦਾ ਤਿਕੋਣ ਚੋਂਦੀ ਨਖਰੋ
ਜਾਲ ਸੁੱਟਦੀ ਐ ਪੂਰੇ ਤਨ ਤਨ ਕੇ

ਗੁਲਾਬ ਗੱਲ ਨਾਲ ਲਾਵੇ
ਲੱਗੇ butterfly ਨਾਵੈ ਓਹਦੀਆਂ ਚਨ ਲੋਣ ਵਾਲਿਆਂ
ਤੋਰ ਸੱਪਣੀ ਨੇ ਤੋੜੇ ਕਈ ਸਬਰਾ ਦੇ ਬੰਨ
ਨਿਤ ਨਾਬਦਾ ਆ ਪੇੜਾ ਮੋਰਵਾਲੀਆਂ
ਸੋਹਣੇ ਹੱਸਣ ਨਰਿੰਦਰ ਆ ਚੁੰਦਿਆਂ
ਸੋਹਣੇ ਹੱਸਣ ਨਰਿੰਦਰ ਆ ਚੁੰਦਿਆਂ
ਕਈ ਘੁਮੰਦੇ ਸੀ ਭਾਂਤ ਭਾਂਤ ਦੇ
Top ਦਾ ਤਿਕੋਣ ਚੋਂਦੀ ਨਖਰੋ
ਜਾਲ ਸੁੱਟਦੀ ਐ ਪੂਰੇ ਤਨ ਤਨ ਕੇ
ਮੁੰਡਾ ਅੱਤ ਦਾ ਤਿਕੋਣ ਚੋਂਦੀ ਨਖਰੋ
ਜਾਲ ਸੁੱਟਦੀ ਐ ਪੂਰੇ ਤਨ ਤਨ ਕੇ
ਮੁੰਡਾ Top ਦਾ ਤਿਕੋਣ ਚੋਂਦੀ ਨਖਰੋ
ਜਾਲ ਸੁੱਟਦੀ ਐ ਪੂਰੇ ਤਨ ਤਨ ਕੇ

Curiosidades sobre la música Munda Top Da del Jazzy B

¿Quién compuso la canción “Munda Top Da” de Jazzy B?
La canción “Munda Top Da” de Jazzy B fue compuesta por Sukshinder Shinda.

Músicas más populares de Jazzy B

Otros artistas de Indian music