Manke Ton Manak
ਥੋੜੇ ਹੀ ਇਸ ਜੱਗ ਉੱਤੇ ਪੁੱਤ ਹੀਰੇ ਜੰਮੇ ਮਾਵਾਂ ਨੇ
ਆਪਣਾ ਵੀ ਨਾ ਰੋਸ਼ਨ ਕੀਤਾ ਪੀਡੀ ਵਿਖਾਈਆਂ ਰਾਵਾਂ ਨੇ

ਟਾਵਾਂ ਟਾਵਾਂ ਮਾਰੇ ਮੈਦਾਨੀ ਮੱਲਾ ਯਾਦ ਰੱਖੀਂ
ਨਈ ਘਰ ਘਰ ਮਾਨਕ ਜੰਮਦੇ .. ਸ਼ਿੰਦਿਆ ਗੱਲਾਂ ਯਾਦ ਰੱਖੀ
ਨਈ ਘਰ ਘਰ ਮਾਨਕ ਜੰਮਦੇ .. ਸ਼ਿੰਦਿਆ ਗੱਲਾਂ ਯਾਦ ਰਾਖੀ
ਮਣਕੇ ਤੋਂ ਸੀ ਤੁਰਿਆ ਮਾਨਕ ਮਾਨਕ ਹੋ ਗਈ ਓਏ
ਲੋਹ ਓਹਦੀਆਂ ਕਲੀਆਂ ਦੀ ਹਰ ਪਾਸੇ ਬੰਦੀ ਲੋਹ ਗਈ ਓਏ

ਰਿਹਨਾ ਚਮਕਦਾ ਵਖਰਾ ਤਾਰਾ ਗੱਲਾਂ ਯਾਦ ਰੱਖੀ
ਨਹੀ ਘਰ ਘਰ ਮਾਨਕ ਜੰਮਦੇ
ਨਈ ਘਰ ਘਰ ਮਾਨਕ ਜੰਮਦੇ ਸ਼ਿੰਦਿਆ ਗੱਲਾਂ ਯਾਦ ਰੱਖੀ

ਸੁਣਕੇ ਤੇਰੇ ਤਿੱਲੀਓਂ ਸਾਡਾ ਰਹਿਣ ਚੱੜ ਦਿਆਂ ਲੋਰਾਂ ਨੇ
ਧਰਤੀ ਗੁੰਜਨ ਲਾ ਦਿੰਦਾ ਓਹਦਾ ਗਾਉਣਾ ਹਿਕ ਦਿਆ ਜ਼ੋਰਾਂ ਤੇ

ਸੀ ਨਜ਼ਰਾਂ ਠਹਿਰੀਆਂ ਰਹਿੰਦੀਆਂ ਜਿਧੇ ਬੱਲੇ ਯਾਦ ਰੱਖੀ
ਨਈ ਘਰ ਘਰ ਮਾਨਕ ਜੰਮਦੇ
ਨਈ ਘਰ ਘਰ ਮਾਨਕ ਜੰਮਦੇ ਸ਼ਿੰਦਿਆ ਗੱਲਾਂ ਯਾਦ ਰੱਖੀ
ਨਈ ਘਰ ਘਰ ਮਾਨਕ ਜੰਮਦੇ ਸ਼ਿੰਦਿਆ ਗੱਲਾਂ ਯਾਦ ਰੱਖੀ
ਦਿਲਾਂ ਦੇ ਉੱਤੇ ਰਾਜ ਕਿੱਤਾ ਏ ਵਖਰੇ ਤੋਰ ਤਰੀਕਿਆਂ ਨੇ
ਇਕ ਇਤਿਹਾਸ ਸਿਰਜ ਗਏ ਲੋਕੋਂ ਗਾਨੇ ਦੇਵ ਥਰੀਕਿਆਂ ਦੇ

ਯਾਦਾਂ ਦੀਆਂ ਸਦਾ ਰਹਿਣੀਆਂ ਉਠਦਿਆਂ ਛੱਲਾਂ ਯਾਦ ਰੱਖੀ
ਨਈ ਘਰ ਘਰ ਮਾਨਕ ਜਾਂਦੇ
ਨਈ ਘਰ ਘਰ ਮਾਨਕ ਜੰਮਦੇ ਸ਼ਿੰਦਿਆ ਗੱਲਾਂ ਯਾਦ ਰੱਖੀ
ਨਈ ਘਰ ਘਰ ਮਾਨਕ ਜੰਮਦੇ ਸ਼ਿੰਦਿਆ ਗੱਲਾਂ ਯਾਦ ਰੱਖੀ
ਤੱਕਣੀ ਧੁੰਦਲੀ ਹੋ ਜਾਂਦੀ ਜਦੋਂ ਝਲਕ ਵੀ ਚੇਤੇ ਔਂਦੀ ਏ
ਅੱਜ ਵੀ ਚਾਚੇ ਦੇ ਮੋਢੇ ਮੈਨੂ ਮਾਨਕ ਸਾਫ ਦਿਖੌਂਦੀ ਏ

ਯਾਦਾਂ ਤੋਂ ਪੱਲਾ ਨਈ ਸ਼ੂਤਣਾ Garhiwala'ਆ ਯਾਦ ਰੱਖੀ