Loha

Amrit Bova, Aman Hayer

ਲੱਥ ਵਾਂਗੂ ਚੰਡਿਆ ਸ਼ਰੀਰ ਬੱਲਿਆ
ਚੱਮ ਪਿੱਤਲ ਵੀ ਸਕਦਾ ਨਾ ਚੀਰ ਬੱਲਿਆ
ਲੱਥ ਵਾਂਗੂ ਚੰਡਿਆ ਸ਼ਰੀਰ ਬੱਲਿਆ
ਚੱਮ ਪਿੱਤਲ ਵੀ ਸਕਦਾ ਨਾ ਚੀਰ ਬੱਲਿਆ
ਓ ਜੱਟ ਡੋਲਿਆਂ ਤੇ ਜੋਰ ਉੱਤੇ ਬੁੱਕਦਾ
ਹਿੱਸਾ ਬਣਦਾ ਕਦੇ ਨੀ ਹੈਡ ਦਾ
ਅੱਖ ਉਧੇੜ ਦੀ ਆ ਵੈਰੀ ਦੀ ਔਕਾਤ ਨੂ
ਹੱਥ Gym ਚ ਲੋਹੇ ਨੂ ਉਧੇੜ ਦਾ
ਅੱਖ ਉਧੇੜ ਦੀ ਆ ਵੈਰੀ ਦੀ ਔਕਾਤ ਨੂ
ਹੱਥ Gym ਚ ਲੋਹੇ ਨੂ ਉਧੇੜ ਦਾ

ਓ Backyard ਚ ਕਦੇ ਨੀ ਚੀਕਾਂ ਮਾਰੀਆਂ
ਸਦਾ ਖੇਡੇ ਆਂ Front Foot ਤੇ
ਸੀ Godfather ਕਹੋੰਦੇ ਜਿਹੜੇ ਆਪ ਨੂ
ਸਾਲੇ ਜੰਡੂਆਂ ਚ ਪਾਕੇ ਕੁੱਟ ਤੇ
ਓਹਦੀ ਦਸ਼ਾ ਹੀ ਬਦਲ ਦਿੰਦਾ ਜੱਟ ਫੇਰ
ਜਿਹੜਾ ਸਾਡੀਆਂ ਦਿਸ਼ਾਵਾਂ ਛੇੜ ਦਾ
ਓਹਦੀ ਦਸ਼ਾ ਹੀ ਬਦਲ ਦਿੰਦਾ ਜੱਟ ਫੇਰ
ਜਿਹੜਾ ਸਾਡੀਆਂ ਦਿਸ਼ਾਵਾਂ ਛੇੜ ਦਾ
ਅੱਖ ਉਧੇੜ ਦੀ ਆ ਵੈਰੀ ਦੀ ਔਕਾਤ ਨੂ
ਹੱਥ Gym ਚ ਲੋਹੇ ਨੂ ਉਧੇੜ ਦਾ
ਅੱਖ ਉਧੇੜ ਦੀ ਆ ਵੈਰੀ ਦੀ ਔਕਾਤ ਨੂ
ਹੱਥ Gym ਚ ਲੋਹੇ ਨੂ ਉਧੇੜ ਦਾ

ਓ ਲੱਤਾਂ ਓ ਦੀਆਂ ਫਿਰ ਚਕ ਦੀਆਂ ਭਾਰ ਨਾ
ਮਾਫੀ ਮੰਗਦੇ ਨੇ ਮੂਹਰੇ ਆਂ ਕੇ
ਜੀਭ ਤਾਲੂ ਨਾਲ ਲਵਾਦੀ ਕਾਕਾ ਓਸਦੀ
ਜਿਹਦੇ ਖਂਗ ਦੇ ਸੀ ਜਾਂ ਜਾਂ ਕੇ
ਓਹਦੀ ਖੌਫ ਵਿਚ ਲੰਗਦੀ ਏ ਜਿੰਦਗੀ
ਹਜ ਟਫ ਜੋ ਸਾਡੇ ਤੇ ਖੇਲਦਾ
ਅੱਖ ਉਧੇੜ ਦੀ ਆ ਵੈਰੀ ਦੀ ਔਕਾਤ ਨੂ
ਹੱਥ Gym ਚ ਲੋਹੇ ਨੂ ਉਧੇੜ ਦਾ
ਅੱਖ ਉਧੇੜ ਦੀ ਆ ਵੈਰੀ ਦੀ ਔਕਾਤ ਨੂ
ਹੱਥ Gym ਚ ਲੋਹੇ ਨੂ ਉਧੇੜ ਦਾ

ਓ ਭਰੇ ਪਏ ਆਂ ਗੀਤਾਂ ਨਾਲ ਬੱਲਿਆ
ਓ ਭਰੇ ਪਏ ਆਂ ਗੀਤਾਂ ਨਾਲ ਬੱਲਿਆ
ਖਾਲੀ ਸਮਝੀ ਨਾ ਤੂ ਜੱਟ ਨੂ
ਹੱਡਾਂ ਚੋਂ ਕਦੇ ਆਂ ਕਿਸੇ ਮਿੰਟ ਆਂ
ਜਾਲੀ ਸਮਝੀ ਨਾ ਤੂ ਜੱਟ ਨੂ
ਓ Bova ਅੱਗ ਨਾਲੋ ਬੋਲ ਤਤੇ ਲਿਖਦਾ
ਪੁੱਤ ਭਲਾ ਫੋਕੀਆਂ ਨਾ ਰੋੜਦਾ
ਹੱਥ Gym ਚ ਲੋਹੇ ਨੂ ਉਧੇੜ ਦਾ
ਹੱਥ Gym ਚ ਲੋਹੇ ਨੂ ਉਧੇੜ ਦਾ

Curiosidades sobre la música Loha del Jazzy B

¿Quién compuso la canción “Loha” de Jazzy B?
La canción “Loha” de Jazzy B fue compuesta por Amrit Bova, Aman Hayer.

Músicas más populares de Jazzy B

Otros artistas de Indian music