Jatt Mauja
ਓਹਨੂੰ ਸਾਹਬ ਟੋਲੇ ਸਰਕਾਰੀ
ਜਿਉਣੇ ਕਰਲੀ ਔਖੀ ਸਵਾਰੀ
ਅੱਡੀ ਚੱਕ ਕੇ ਜੱਟ ਨੇ ਮਾਰੀ
ਨਹਿਰੋਂ ਪਾਰ ਹੋ ਗਿਆ
ਜਿਓਣਾ ਮੋੜ ਘੋੜੀ ਤੇ ਫਰਾਰ ਹੋ ਗਿਆ
ਜਿਓਣਾ ਮੋੜ ਘੋੜੀ ਤੇ ਫਰਾਰ ਹੋ ਗਿਆ
ਵਾਹ ਵਾਹ ਵਾ
ਸਵਾਦ ਹੀ ਆਹ ਗਯਾ ਗੁਰਮੂਖਾ
ਸਵਾਦ ਹੀ ਔਣਾ ਕੀਤੇ ਯਾਰਾ ਪੁਰਾਣੇ ਗੀਤ ਕੀਤੇ ਮਿਲਣੇ ਆਂ
ਹੋਰ ਹੋਰ ਕੀਤੇ ਮਿਲਦੇ ਆਂ
ਓ ਪੁਰਾਣਾ ਜਮਾਨਾ ਸੀ
ਅੱਜ ਕਲ ਦੇ ਨਿਆਣੇ ਕੀਤੇ ਸੁਣਦੇ ਆਂ
ਓ ਤੈਨੂ ਕਿ ਦੱਸੀਏ ਬਾਬ੍ਬੀ ਨਾਗਰਾ canada ਵਾਲੇਆ
ਇਥੇ ਵੀ ਇਹੀ ਹਾਲ ਹੈ
ਓ ਆ ਕੌਣ ਆ ਗਯਾ
ਉਹ ਪਾਪਾ open the door
ਓ ਖੋਲਦਾ ਦੋ ਮਿੰਟ ਸਬਰ ਹੈਨਿ ਤੈਨੂ
ਦੇਖਲਈ ਔਂਦਾ ਹੀ ਕੋਠੇ ਤੇ ਚੜ ਗਿਆ
ਓ ਮਾਰ ਤਾਂ ਸਹੀ ਵਾਜ ਮੁੰਡੇ ਨੂ
ਕੋਠੇ ਤੇ ਟੀਕ ਟੀਕ ਕਿ ਲਾਯੀ ਯਾਰ ਓਹਨੇ
ਸੁਖੀ! ਥੱਲੇ ਆ
ਆਨਾ ਪਾਪਾ ਮੈਂ ਪੂਰਾ ਗਾਣਾ ਸੁਣਕੇ ਔਂਗਾ ਹੁਣ
ਓ ਛੱਡ ਕਾਲੇ ਕੂਲੇਯਾਨ ਨੂ
ਇਧਰ ਆਪਣਾ ਸੁਣ ਮਾਦਾ ਏ ਪੰਜਾਬੀ
ਲੋ ਆ ਗਯਾ ਦੱਸੋ ਮੰਨੂ ਮੈਂ ਕਿ ਕਰਨ ਹੁਣ
ਓ ਆਹ ਸੁਨਯਈਏ ਤੈਨੂ ਜੱਟ ਦਾ ਗਾਣਾ
ਜੈਜ਼ੀ ਬੈਂਸ ਦਾ ਆਯਾ ਨਵਾ
ਲ ਬਈ ਬਾਬ੍ਬੀ ਨਾਗਰਾ canada ਵਾਲਿਆਂ
ਲਾ ਤਾ ਜ਼ਰਾ ਰਕਾਤ (ਰੇਕਾਰ੍ਡ)
ਤੇ ਚੱਕ ਦੇ ਆਵਾਜ਼
ਸਾਰੀ ਦੁਨਿਯਾ ਤੇ ਚੱਲੇ ਮੇਰਾ ਨਾ ਨੀ
ਗੱਲਾਂ ਹੁੰਦੀਆ ਨੇ ਬਿੱਲੋ ਥਾਂ ਥਾਂ ਨੀ
ਸਾਰੀ ਦੁਨਿਯਾ ਤੇ ਚੱਲੇ ਮੇਰਾ ਨਾ ਨੀ
ਗੱਲਾਂ ਹੁੰਦੀਆ ਨੇ ਬਿੱਲੋ ਥਾਂ ਥਾਂ ਨੀ
ਤੈਨੂ ਸੋਨਹੇ ਚ ਮੜਾ ਦਿਆਂ ਸਾਰੀ
ਲਾ ਮੇਰੇ ਨਾਲ ਯਾਰੀ
ਨੀ ਏ ਗੱਲ ਪੱਕੀ
ਜੱਟ ਮੌਜਾਂ ਕਰਦਾ ਏ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ
ਏਕ ਰੱਬ ਤੋਂ ਡਰ੍ਦੇ ਹਾਂ
ਜੱਟ ਨਹੀ ਕਿਸੇ ਤੋਂ ਡਰਦਾ
ਅਸੀਂ ਦੂਜ ਨੂ ਛਡਿਏ ਨਾ
ਜੱਟ ਪਹਲ ਕਦੇ ਨੀ ਕਰਦਾ
ਏਕ ਰੱਬ ਤੋਂ ਡਰ੍ਦੇ ਹਾਂ
ਜੱਟ ਨਹੀ ਕਿਸੇ ਤੋਂ ਡਰਦਾ
ਅਸੀਂ ਦੂਜ ਨੂ ਛਡਿਏ ਨਾ
ਜੱਟ ਪਹਲ ਕਦੇ ਨੀ ਕਰਦਾ
ਕੋਈ ਪਾਏ ਸਾਡੇ ਨਾਲ ਪੰਗੇ
ਜਾ ਖਈ ਕੇ ਲੰਗੇ
ਮੈਂ ਪਾੜਾ ਬਖੀ
ਜੱਟ ਮੌਜਾਂ ਕਰਦਾ ਏ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ
ਲਗਦੀ ਮਿਹਫਿਲ ਮਿੱਤਰਾਂ ਦੀ
ਹੁੰਦੀਆਂ ਯਾਰਾਂ ਨਾਲ ਬਹਾਰਾਂ
ਸਾਡੀ ਬੇਹਨੀ ਉਠਣੀ ਏ
ਜਿਹੜੀਆਂ ਸਮੇ ਦਿਆ ਸਰਕਾਰਾਂ
ਲਗਦੀ ਮਿਹਫਿਲ ਮਿੱਤਰਾਂ ਦੀ
ਹੁੰਦੀਆਂ ਯਾਰਾਂ ਨਾਲ ਬਹਾਰਾਂ
ਸਾਡੀ ਬੇਹਨੀ ਉਠਣੀ ਏ
ਜਿਹੜੀਆਂ ਸਮੇ ਦਿਆ ਸਰਕਾਰਾਂ
ਸਾਨੂ ਚੁੱਕ ਕੇ ਸਲਾਮਾਂ ਕਰਦੇ
ਸਾਡੇ ਤੋਂ ਡਰ੍ਦੇ
ਜਿਨ੍ਹਾਂ ਨੇ ਸੀ ਅੱਤ ਚੱਕੀ
ਜੱਟ ਮੌਜਾਂ ਕਰਦਾ ਏ
ਜੱਟ ਨਾਲ ਪੰਗਾ ਲ ਕੇ ਭੱਜ ਕੇ ਕਿਵੇਂ ਜਾਏਂਗਾ
ਮਾਂ ਦੇਆਂ ਮੱਖਣਾ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ