Hukam
ਹੈਰਤ ਵਾਲੇ ਨਾ ਹੌਂਸਲਾ ਛਡ ਦੇ ਨੇ
ਲੈਂਦੇ ਥਲ ਮੁਸੀਬ੍ਤਾਂ ਥਾਰੀਆਂ ਨੇ
ਓ ਅੰਤ ਨੂ ਬਾਜ਼ਿਆ ਹਾਰ ਜਾਂਦੇ
ਬਾਗਾ ਮੰਗਿਯਾਨ ਜਿਨ੍ਹਾ ਉਧਾਰਿਆ ਨੇ
ਜੰਡੂ ਲਿੱਟਦਾ ਵਲਯਾ ਭਜ ਟੁੱਰ ਦੇ
ਫੋਕਿਆ ਫੜਾ ਜਿੰਨ੍ਹਾ ਨੇ ਮਾਰਿਆ ਨੇ
ਅਣਖਾਂ ਵਲਯਾ ਮਰਦਾ ਨੇ ਕਖ ਉੱਤੇ
ਕਯ੍ਮ ਰਖਯੀਏ ਸਦਾ ਸਰਦਾਰਿਆ ਨੇ
ਏ ਨੀ ਕਿਸੇ ਢੀਠ ਦੀ ਥਾਲ
ਮੇਰੇ ਬੋਲਾ ਖੁੱਲਾਂ ਕਾਅਤ
ਏ ਨੀ ਕਿਸੇ ਢੀਠ ਦੀ ਥਲ
ਮੇਰੇ ਬੋਲਾ ਖੁੱਲਾਂ ਕਾਅਤ
ਮੈਂ ਹਾ ਮੁਗਲਾਂ ਦਾ ਸਮਰਾਟ
ਅਜ ਤਕ ਕਿਸੇ ਤੋ ਤਾਮਯਾ ਨਹੀ
ਹੁਕਮ ਮੇਰੇ ਨੂ ਟਾਲਣ ਵਾਲਾ
ਜਗ ਤੇ ਜਮਯਾ ਨਹੀ
ਹੁਕਮ ਮੇਰੇ ਨੂ ਟਾਲਣ ਵਾਲਾ
ਜਗ ਤੇ ਜਮਯਾ ਨਹੀ
ਮੈਂ ਵੀ ਨਾਲ ਅਣਖ ਦੇ ਰਿਹਨਾ
ਮਾੜੇ ਬੋਲ ਕਦੇ ਨਾ ਸਿਹਣਾ
ਮੈਂ ਵੀ ਨਾਲ ਅਣਖ ਦੇ ਰਿਹਨਾ
ਮਾੜੇ ਬੋਲ ਕਦੇ ਨਾ ਸਿਹਣਾ
ਸ਼ਾਤੀ ਤਾਂ ਕੇ ਉੱਠਦਾ ਬੇਹਨਾ
ਡਰਾ ਨਾ ਕਦੇ ਡਰਾਵਾ ਮੈਂ
ਓ ਮੈਂ ਪਿੰਡੀ ਦਾ ਗਬਰੂ ਤੁੱਲਾ ਰਾਜ ਕਹਾਵਾਂ ਮੈਂ
ਓ ਮੈਂ ਪਿੰਡੀ ਦਾ ਗਬਰੂ ਤੁੱਲਾ ਰਾਜ ਕਹਾਵਾਂ ਮੈਂ
ਐਵੇ ਰਹੀ ਕੀਤੇ ਨਾ ਬੁੱਲਾ
ਸਾਡਾ ਖੂਨ ਹੈ ਇਕੱਠਿਆਂ ਡੁਲਾ
ਐਵੇਂ ਰਹੀ ਕੀਤੇ ਨਾ ਬੁੱਲਾ
ਸਾਡਾ ਖੂਨ ਹੈ ਇਕੱਠਿਆਂ ਡੁਲਾ
ਮੇਰੀ ਸੱਜੀ ਬਾਂਹ ਹੈ ਦੁਨਿਯਾ
ਅੱਸੀ ਤਾ ਪਡ਼ਤੂ ਪਾ ਡਯਾਂਗੇ
ਮੇਰਾ ਨਾ ਪੋਚਤਿ ਮੇਰੂ
ਤਾਰੇ ਦਿਨਿਹ ਦਿਖਾ ਦਿਆਂਗੇ
ਮੇਰਾ ਨਾ ਪੋਚਤਿ ਮੇਰੂ
ਤਾਰੇ ਦਿਨਿਹ ਦਿਖਾ ਦਿਆਂਗੇ
ਜਿੰਦਾ ਰਹਿ ਭਾਈ ਗੁਰਬਕਸ਼ ਸਿੰਘ ਜੱਟਾ ਵਾਲਿਆਂ
ਭੱਜੇ ਘੋੜੇ ਵਿਚੋ ਤਬੇਲੇ ਮੇਰੇ ਫੌਜ ਲਹੂ ਨਾਲ ਖੇਲੇ
ਭੱਜੇ ਘੋੜੇ ਵਿਚੋ ਤਬੇਲੇ ਮੇਰੇ ਫੌਜ ਲਹੂ ਨਾਲ ਖੇਲੇ
ਆੱਸਾ ਦੋ ਚਾਰ ਦੇ ਵੇਲੇ ਕੇਹਰ ਕਿਸੇ ਤੋਹ ਤਮੇਯਾ ਨਹੀ
ਹੁਕਮ ਮੇਰੇ ਨੂ ਟਾਲਣ ਵਾਲਾ
ਜੱਗ ਤੇ ਜਮੀਆਂ ਨਹੀਂ
ਹੁਕਮ ਮੇਰੇ ਨੂ ਟਾਲਣ ਵਾਲਾ
ਜੱਗ ਤੇ ਜਮੀਆਂ ਨਹੀਂ
ਯਾਰਾਂ ਨਾਲ ਨਿਭਯੀਏ ਯਾਰੀ ਇੱਜਤ ਜਾਣੋ ਵਧ ਪ੍ਯਾਰੀ.
ਯਾਰਾਂ ਨਾਲ ਨਿਭਯੀਏ ਯਾਰੀ ਇੱਜਤ ਜਾਣੋ ਵਧ ਪ੍ਯਾਰੀ.
ਜੇ ਸਾਡੀ ਅਣਖ ਸਾਡੀ ਸਰਦਾਰੀ ਵਾਰ ਕੇ ਜਿੰਦ ਬਚਾਵਾ ਮੈਂ
ਓ ਮੈਂ ਪਿੰਡੀ ਦਾ ਗਬਰੂ ਤੁੱਲਾ ਰਾਜ ਕਹਾਵਾਂ ਮੈਂ
ਓ ਮੈਂ ਪਿੰਡੀ ਦਾ ਗਬਰੂ ਤੁੱਲਾ ਰਾਜ ਕਹਾਵਾਂ ਮੈਂ
ਦੇਣਾ ਲਗਨ ਨਾ ਦੱਬਾਹੁ ਕਾਲਾ ਆਖੇ ਜੰਡੂ ਲਿਟਰਂਵਾਲਾ
ਦੇਣਾ ਲਗਨ ਨਾ ਦੱਬਾਹੁ ਕਾਲਾ ਆਖੇ ਜੰਡੂ ਲਿਟਰਂਵਾਲਾ
ਜੇ ਖੜ ਖੜ ਦੇਖੁ ਆਲੇ ਦੁਆਲਾ ਇਹਡਾ ਨਿਹਰ ਮਚਾਉਣਾਗੇ
ਮੇਰਾ ਨਾ ਪੋਸਤੀ ਮੇਹਰੂ ਤਾਰੇ ਦਿੰਨੇ ਦਿਖਾ ਦਿਆਂਗੇ
ਮੇਰਾ ਨਾ ਪੋਸਤੀ ਮੇਹਰੂ ਤਾਰੇ ਦਿੰਨੇ ਦਿਖਾ ਦਿਆਂਗੇ