Etwaar
ਹੋ ਵੈਲੀ ਬਣਦੇ ਨੇ ਅੱਜ ਨੇ ਨਿਆਣੇ ਬੱਲੀਏ
ਅੱਸੀ ਬੋਲਦੇ ਨੀ ਖੁੰਢ ਹਾਂ ਪੁਰਾਣੇ ਬੱਲੀਏ
ਹੋ ਵੈਲੀ ਬਣਦੇ ਨੇ ਅੱਜ ਨੇ ਨਿਆਣੇ ਬੱਲੀਏ
ਅੱਸੀ ਬੋਲਦੇ ਨੀ ਖੁੰਢ ਹਾਂ ਪੁਰਾਣੇ ਬੱਲੀਏ
ਏਨਾ ਡੋਲਿਆਂ ਨੇ ਸਾਰ ਦੇਣਾ ਕੱਮ ਨੀ
ਮੂੰਹ ਤੇ ਥੁੱਕਦੀ ਤੇ ਚੱਕੇ ਹੱਥਿਆਰ ਜੱਟ ਨੇ
ਦਿਨ ਦੇਖੇ ਜਿੰਨੇ ਪਿੰਡ ਦੀ ਮੰਡੀਰ ਨੇ
ਹੋ ਦਿਨ ਦੇਖੇ ਜਿੰਨੇ ਪਿੰਡ ਦੀ ਮੰਡੀਰ ਨੇ
ਓਹਨੇ ਦੇਖੇ ਆ ਨੀ ਕੱਲੇ ਐਤਵਾਰ ਜੱਟ ਨੇ
ਦਿਨ ਦੇਖੇ ਜਿੰਨੇ ਪਿੰਡ ਦੀ ਮੰਡੀਰ ਨੇ
ਓਹਨੇ ਦੇਖੇ ਆ ਨੀ ਕੱਲੇ ਐਤਵਾਰ ਜੱਟ ਨੇ
ਬੋਲਣ ਵਾਲਾ ਕੱਮ ਬਾੜਾ ਸੌਖਾ
ਜੋ ਅੱਸੀ ਕਰਦੇ ਕੱਮ ਔਖਾ
ਹਿੱਮਤ ਨਾਲ ਕਿੱਤਾ ਨਾ ਮਿਲੇ ਬਾਹੜੇ ਮੌਕੇ
ਝੂਠੇ ਗਦਾਰਾਂ ਨੇ ਦਿੱਤੇ ਨੇ ਸਾਨੂੰ ਧੋਖੇ
ਫੇਰ ਵੀ ਮੰਨੂ ਨਾ ਮੈਂ ਕਦੇ ਹਾਰ
ਘਰੋਂ ਕਹਿ ਕੇ ਗਿਆ ਕੇ ਮੈਂ ਬਨਣਾ ਸੀ ਸਟਾਰ
ਹੁਣ ਰੱਬ ਦਾ ਮੇਰੇ ਉੱਤੇ ਹੱਥ ਏ
ਜੋ ਵੀ ਮੈਂ ਲਿਖਾਂ ਏ ਸਾਰਾ ਕੁਝ ਸਚ ਏ
ਹੋ ਵੋਟਾਂ ਜੇ ਸੀ ਜਿਹੜੇ ਡੱਟ ਕੇ ਖੜੇ
ਵੇਖੀ ਪੈਂਦੀਆਂ ਜੋ ਪੇਇੰਟੇ ਦਰਬਾਨ ਤੇ ਗਡੇ
ਹੋ ਵੋਟਾਂ ਜੇ ਸੀ ਜਿਹੜੇ ਛਾਤੀ ਕੇ ਖੜੇ
ਵੇਖੀ ਪੈਂਦੀਆਂ ਜੋ ਪੈਂਦੀਆਂ ਦਰਬਾਨ ਤੇ ਗਡੇ
ਨਾਲੇ member ਬਨੌਣਾ ਬੰਦਾ ਘਰ ਦਾ
ਚਿੱਤ ਕੇ ਕਲੇਜੇ ਦੇਣੇ ਠਾਰ ਜੱਟ ਨੇ
ਨੀ ਦਿਨ ਦੇਖੇ ਜਿੰਨੇ ਪਿੰਡ ਦੀ ਮੰਡੀਰ ਨੇ
ਹੋ ਦਿਨ ਦੇਖੇ ਜਿੰਨੇ ਪਿੰਡ ਦੀ ਮੰਡੀਰ ਨੇ
ਓਹਨੇ ਦੇਖੇ ਆ ਨੀ ਕੱਲੇ ਐਤਵਾਰ ਜੱਟ ਨੇ
ਦਿਨ ਦੇਖੇ ਜਿੰਨੇ ਪਿੰਡ ਦੀ ਮੰਡੀਰ ਨੇ
ਓਹਨੇ ਦੇਖੇ ਆ ਨੀ ਕੱਲੇ ਐਤਵਾਰ ਜੱਟ ਨੇ
ਓਹਨੇ ਦੱਸ ਕੀ ਮਰੋੜਣਾ ਕਿੱਸੇ ਦੀ ਧੌਣ ਨੂੰ
ਪਾਉਂਦਾ ਜਿਹਦਾ ਚੌਲ ਕੀੜਿਆਂ ਦੇ ਪੌਣ ਨੂੰ
ਓਹਨੇ ਦੱਸ ਕੀ ਮਰੋੜਣਾ ਕਿੱਸੇ ਦੀ ਧੌਣ ਨੂੰ
ਪਾਉਂਦਾ ਜਿਹਦਾ ਚੌਲ ਕੀੜਿਆਂ ਦੇ ਪੌਣ ਨੂੰ
ਹੋ ਬੈਰੀ ਲੱਭ ਕੇ ਬਾਰੋਬਾਰ ਦਾ ਟੰਗੀਏ
ਮਾੜਾ ਅੱਜ ਤੱਕ ਕੀਤਾ ਨਈ ਸ਼ਿਕਾਰ ਜੱਟ ਨੇ
ਦਿਨ ਦੇਖੇ ਜਿੰਨੇ ਪਿੰਡ ਦੀ ਮੰਡੀਰ ਨੇ
ਹੋ ਦਿਨ ਦੇਖੇ ਜਿੰਨੇ ਪਿੰਡ ਦੀ ਮੰਡੀਰ ਨੇ
ਓਹਨੇ ਦੇਖੇ ਆ ਨੀ ਕੱਲੇ ਐਤਵਾਰ ਜੱਟ ਨੇ
ਦਿਨ ਦੇਖੇ ਜਿੰਨੇ ਪਿੰਡ ਦੀ ਮੰਡੀਰ ਨੇ
ਓਹਨੇ ਦੇਖੇ ਆ ਨੀ ਕੱਲੇ ਐਤਵਾਰ ਜੱਟ ਨੇ
ਘੂਮ ਕੇ ਦੇਖ ਲਈ ਏ ਦੁਨਿਯਾ ਮੈਂ ਸਾਰੀ
ਨਾ ਲਭਣੀ ਬਿੱਲੋ ਤੈਨੂੰ ਸਾਡੇ ਜਿਹੀ ਯਾਰੀ
ਸਾਡੀ ਡੀਸੀ ਜਿੰਨ੍ਹੀ ਟੌਰ ਵੱਖਰੀ ਸਰਦਾਰੀ
ਤੈਨੂੰ ਆਪਣੀ ਬਣੌਣਾ ਏ ਯਾਰਾ ਦੀ ਗਰਾਰੀ
ਹੋ.. ਲੋਹੇ ਦੀ ਲਕੀਰ ਹੈ ਜੁਬਾਨ ਸੋਹਣੀਏ
ਨੀ ਮੈਨੂੰ ਕਹਿੰਦੇ ਗੋਨਿਆਣੇ ਵਾਲਾ ਮਾਨ ਸੋਹਣੀਏ
ਨੀ ਲੋਹੇ ਦੀ ਲਕੀਰ ਹੈ ਜੁਬਾਨ ਸੋਹਣੀਏ
ਮੈਨੂੰ ਕਹਿੰਦੇ ਗੋਨਿਆਣੇ ਵਾਲਾ ਮਾਨ ਸੋਹਣੀਏ
ਹੋ.. ਰੱਖ ਹੋਂਸਲਾ ਤੂੰ ਜਿਹੜੇ ਜਿਹੜੇ ਖੰਗਦੇ
ਹੋ.. ਫਡ ਕੇ ਵਿਚਾਲੋ ਦੇਣੇ ਪਾੜ ਜੱਟ ਨੇ
ਨੀਂ ਦਿਨ ਦੇਖੇ ਜਿੰਨੇ ਪਿੰਡ ਦੀ ਮੰਡੀਰ ਨੇ
ਹੋ ਦਿਨ ਦੇਖੇ ਜਿੰਨੇ ਪਿੰਡ ਦੀ ਮੰਡੀਰ ਨੇ
ਓਹਨੇ ਦੇਖੇ ਆ ਨੀ ਕੱਲੇ ਐਤਵਾਰ ਜੱਟ ਨੇ
ਦਿਨ ਦੇਖੇ ਜਿੰਨੇ ਪਿੰਡ ਦੀ ਮੰਡੀਰ ਨੇ
ਓਹਨੇ ਦੇਖੇ ਆ ਨੀ ਕੱਲੇ ਐਤਵਾਰ ਜੱਟ ਨੇ
ਹੋ ਦਿਨ ਦੇਖੇ ਜਿੰਨੇ ਪਿੰਡ ਦੀ ਮੰਡੀਰ ਨੇ
ਓਹਨੇ ਦੇਖੇ ਆ ਨੀ ਕੱਲੇ ਐਤਵਾਰ ਜੱਟ ਨੇ
ਦਿਨ ਦੇਖੇ ਜਿੰਨੇ ਪਿੰਡ ਦੀ ਮੰਡੀਰ ਨੇ
ਓਹਨੇ ਦੇਖੇ ਆ ਨੀ ਕੱਲੇ ਐਤਵਾਰ ਜੱਟ ਨ