Jail

Jaura Phagwara

Jaura Phagwara!

ਪੁਰੇ ਇਲਾਕੇ ਮੇਂ ਇਤਨਾ ਬੰਬ ਮਾਰੇਂਗੇ
ਕਿ ਇਲਾਕਾ ਧੁਆਂ ਧੁਆਂ ਹੋ ਜਾਏਗਾ
ਹਜਰਾਤ ਹਜਰਾਤ ਹਜਰਾਤ

ਓ ਠੋਕੇਯਾ ਵੈਰੀ ਅਣਖਾਂ ਨਾਲ
ਜੋ ਵੈਰੀ ਠੋਕੇਯਾ ਭੁਨ ਦਾ ਸੀ
ਐਂਨੀ ਦੇਹਸਤ ਹੋ ਗਯੀ ਸ਼ਿਅਰ ਵਿਚ
ਬੰਦਾ ਮਾਰ ਮਾਰ ਕੇ ਧੁਨ ਦਾ ਸੀ
ਓ ਹੁੰਨ ਬਚਦੇ ਫਿਰਦੇ ਓ ਹੀ
ਜਿਹੜੇ ਨਾਲ ਸਾਡੇ ਨਿੱਤ ਖੈਂਦੇ ਸੀ
ਹੋ ਭਾਂਵੇਂ ਕੱਟੀ jail ਤੇ ਯਾਰ ਵੀ
ਰਾਜਿਆਂ ਦੇ ਵਾਂਗ ਰਿਹਿੰਦੇ ਸੀ
ਓ ਕਿਸੇ ਚੀਜ ਦੀ ਘਾਟ ਨਾ ਰਖੀ
ਜ਼ੁੱਰਤਾਂ ਨਾਲ ਹੀ ਰਿਹਿੰਦੇ ਸੀ

ਹਾਂ ਟਿੱਚਰਾਂ ਬਉਤੀਯਾ ਕਰਦੇ ਸੀ
ਮੂੰਹ ਬੰਦ ਇੰਨਾ ਦੇ ਕਰ ਦੰਗੇ
ਮੈਂ ਫਿਕਰਨ ਦੇ ਵਿਚ ਰਿਹੰਦਾ ਨੀ
ਆ ਜ਼ੁੱਰਤ ਨਾਲ ਥੱਲੇ ਡਬ ਲਾੰਗੇ
ਆ ਵੱਡੇ ਛੋਟੇ gang ਵਾਲੇ
ਸਬ ਨਾਲ ਹੀ ਉਠਦੇ ਬੇਹੁੰਦੇ ਸੀ
ਹੋ ਭਾਂਵੇਂ ਕੱਟੀ jail ਤੇ ਯਾਰ ਵੀ
ਰਾਜਿਆਂ ਦੇ ਵਾਂਗ ਰਿਹਿੰਦੇ ਸੀ
ਓ ਕਿਸੇ ਚੀਜ ਦੀ ਘਾਟ ਨਾ ਰਖੀ
ਜ਼ੁੱਰਤਾਂ ਨਾਲ ਹੀ ਰਿਹਿੰਦੇ ਸੀ

ਹੋ ਸਾਲੇ ਇੰਨੇ ਵੈਰੀ ਨੇ
ਲਗਦਾ ਜਿਵੇ ਤੁਪਕ ਨਿਕਲੇਯਾ
ਯਾਰ ਭੀ ਬਹੁਤੇ ਨੀ ਬਸ 4 ਨੇ
ਏਡਾ ਲਗੇ ਜਿਵੇਂ ਕੋਯੀ ਤੂਫਾਨ ਨਿਕਲੇਯਾ
ਆਪਣੇ ਕਯੀ ਨਾਲ ਦੇ ਵੀ ਛੱਡ ਗਏ ਨੇ
ਸੁਨੇਯਾ ਸ੍ਟਾਰ ਬੰਨ ਗਏ
ਹੁੰਨ ਉਹਵੀ ਸੋਚਦਾ ਹੋਣਾ
ਏ ਤਾਂ ਬਣਕੇ ਮੇਰਾ ਬਾਪ ਨਿਕਲੇਯਾ

ਓ ਖੂਨ ਦਲੇਰੀ ਆ ਝੋਟੇ ਵਰਗਾ
ਮੰਨਦਾ ਕਦੇ ਵੀ ਹਾੜਾ ਨੀ
Jaura ਫਗਵਾੜਾ ਨਾ ਆਮ ਰਿਹਾ
ਬਿੱਲੋ ਪਧ ਲੀ ਤੂ ਅਖਬਾਰਾ ਨੀ
ਹੋ ਮੇਰੀ ਬੈਲ ਹੋਯੀ 2 ਵੀਕ’ਆਂ ਦੇ ਵਿਚ
ਖੱਡ ਖੱਡ ਲੋਕਿ ਵਿਹਿੰਦੇ ਸੀ
ਹੋ ਭਾਂਵੇਂ ਕੱਟੀ jail ਤੇ ਯਾਰ ਵੀ
ਰਾਜਿਆਂ ਦੇ ਵਾਂਗ ਰਿਹਿੰਦੇ ਸੀ
ਓ ਕਿਸੇ ਚੀਜ ਦੀ ਘਾਟ ਨਾ ਰਖੀ
ਟੌਰ ਨਾਲ ਹੀ ਰਿਹਿੰਦੇ ਸੀ

ਓ ਹੁੰਨ ਅੱਗੇ ਪਿਛੇ ਅੱਗੇ ਪਿਛੇ
ਨਾਲ ਹੀ ਰਿਹੰਦੀਆਂ ਗਡਿਯਨ ਨੇ
ਆ ਜਿਥੋਂ ਜਿਥੋਂ ਲੰਗੀਏ ਸੱਦੀ
ਛਪਦੀਆਂ ਖਬਰਾਂ ਵੱਡੀਆਂ ਨੇ
ਓ ਜਿਥੇ ਖੜ ਦਾ ਤੇਰਾ ਯਾਰ ਤੇ ਓਥੇ
ਸਾਰੇ ਸੁਨੇਯਾ ਧਿਹੁੰਦੇ ਸੀ
ਹੋ ਭਾਂਵੇਂ ਕੱਟੀ jail ਤੇ ਯਾਰ ਵੀ
ਰਾਜਿਆਂ ਦੇ ਵਾਂਗ ਰਿਹਿੰਦੇ ਸੀ
ਓ ਕਿਸੇ ਚੀਜ ਦੀ ਘਾਟ ਨਾ ਰਖੀ
ਜ਼ੁੱਰਤਾਂ ਨਾਲ ਹੀ ਰਿਹਿੰਦੇ ਸੀ

ਹੋ ਰੋਡ ਬ੍ਲਾਕ ਸੀ ਕਰਤਾ
ਲੋਕਿ ਭੱਜੇ ਦੇਖਲੇ ਔਂਦੇ ਸੀ
ਹੋ ਮੰਤਰੀਆਂ ਦੀ ਡਾਰ ਮਿਲਣ ਨੂ
ਸਾਰੇ ਹੀ ਨੇ ਔਂਦੇ ਸੀ
ਤੂ ਜਿਨਾ ਨੂ ਵੈਲੀ ਦੱਸਦੀ
ਓ ਤਾਂ ਸੱਦੇ ਸਿਰ ਤੇ ਜੀਂਦੇ ਨੀ
ਹੋ ਭਾਂਵੇਂ ਕੱਟੀ jail ਤੇ ਯਾਰ ਵੀ
ਰਾਜਿਆਂ ਦੇ ਵਾਂਗ ਰਿਹਿੰਦੇ ਸੀ
ਓ ਕਿਸੇ ਚੀਜ ਦੀ ਘਾਟ ਨਾ ਰਖੀ
ਜ਼ੁੱਰਤਾਂ ਨਾਲ ਹੀ ਰਿਹਿੰਦੇ ਸੀ

ਕ੍ਯੂਂ!
You Get Me!

Músicas más populares de Jaura Phagwara

Otros artistas de Trap