Doaba

Jaura Phagwara

Byg Byrd on the beat
Jaura Phagwara
Brown boys baby

Jaura ਸਰਨੇਮ ਸਾਡਾ ਪੀਡਿਆ ਤੋਹ ਚਲਦਾ
ਪੋਤਾ ਗੁਰਮੀਤ ਸਿੰਘ ਦਾ ਜੋ ਨਾਮ ਚਲਦਾ
ਉੱਤੋ ਬਾਪੂ ਦਾ ਏ ਤੁਕ ਸਾਰੇ ਬੰਦੇ ਚਾੜਤੇ
Anti ਲੈਂਦੇ ਨੇ ਸੁਪਨੇ ਸਾਨੂ ਧੌਣ ਦੇ
ਓ ਐਸਾ ਪਾਲੀ ਨਾ ਤੂ ਮੰਨ ਵਿਚ ਵੇਹਮ ਬਲੇਯਾ
ਦੋਆਬੇ ਵਿਚ ਬੰਦੇ ਸਾਰੇ ਕੇਹਰ ਬਲੇਯਾ
ਓ ਕੀਤੇ ਭਾਲੀ ਫਿਰਦਾ ਤੂ ਵੈਰ ਬਲੇਯਾ
ਓ ਸੰਧੂ ਆ ਦੇ ਅਖ ਨਾਲ ਅਖ ਨਾ ਮਿਲਾਵੀ
ਗੱਲ ਗੱਲ ਪਿਛੇ ਕਰਦੇ ਨੇ fire ਬਲੇਯਾ
ਮੇਰੇ town ਜਾਕੇ ਐਵੇ ਪੰਗਾ ਨਾ ਤੂ ਪਾਲੀ
ਗੱਲ ਗੱਲ ਪਿਛੇ ਕਰਦੇ ਨੇ fire ਬਲੇਯਾ

ਹੋ ਵੀਰੇ ਭੁਲ ਕੇ ਨਾ ਵਡੀ ਤੂ ਦੁਬਾਰਾ ਸੁਣ ਲੇ
ਓ ਮਿੱਤਰਾਂ ਦਾ ਸ਼ਿਅਰ ਫਗਵਾੜਾ ਸੁਣ ਲੇ
ਥਾਣੇ criminal case ਆਨਾਲ ਭਰੇ ਹੋਏ ਨੇ
ਅਧੇ ਪਿੰਡਾਂ ਵਿਚ curfew ਤਾਂ ਲਗੇ ਹੋਏ ਨੇ
ਓ ਚਲੇ ਸਾਰੀ ਰਾਤ ਸਾਰੀ ਹੀ ਦੋਪਹਰ ਬਲੇਯਾ
ਦੋਆਬੇ ਵਿਚ ਬੰਦੇ ਸਾਰੇ ਕੇਹਰ ਬਲੇਯਾ
ਓ ਕੀਤੇ ਭਾਲੀ ਫਿਰਦਾ ਤੂ ਵੈਰ ਬਲੇਯਾ
ਓ ਸੰਧੂ ਆ ਦੇ ਅਖ ਨਾਲ ਅਖ ਨਾ ਮਿਲਾਵੀ
ਗੱਲ ਗੱਲ ਪਿਛੇ ਕਰਦੇ ਨੇ fire ਬਲੇਯਾ
ਮੇਰੇ town ਜਾਕੇ ਐਵੇ ਪੰਗਾ ਨਾ ਤੂ ਪਾਲੀ
ਗੱਲ ਗੱਲ ਪਿਛੇ ਕਰਦੇ ਨੇ fire ਬਲੇਯਾ

ਓ ਜਿਥੋ ਜਿਥੋ ਵੀ ਆ ਲੰਘਦੇ salute ਵੱਜਦੇ
ਸਰਪੰਚ ਤੇ ਕਿ leader ਵੀ ਨਾਲ ਖੜ ਦੇ
ਓ ਘੁਮਨ ਨੂ Canada ਭਾਵੇ UK ਤੇ America
ਘੁਮਨ ਨੂ Canada ਭਾਵੇ UK ਤੇ America
ਓ ਕਦੇ ਭੁਲੂ ਨਾ ਮੈ ਫਗਵਾੜਾ ਸ਼ਿਅਰ ਬਲੇਯਾ
ਦੋਆਬੇ ਵਿਚ ਬੰਦੇ ਸਾਰੇ ਕੇਹਰ ਬਲੇਯਾ
ਓ ਕੀਤੇ ਭਾਲੀ ਫਿਰਦਾ ਤੂ ਵੈਰ ਬਲੇਯਾ
ਓ ਸੰਧੂ ਆ ਦੇ ਅਖ ਨਾਲ ਅਖ ਨਾ ਮਿਲਾਵੀ
ਗੱਲ ਗੱਲ ਪਿਛੇ ਕਰਦੇ ਨੇ fire ਬਲੇਯਾ
ਮੇਰੇ town ਜਾਕੇ ਐਵੇ ਪੰਗਾ ਨਾ ਤੂ ਪਾਲੀ
ਗੱਲ ਗੱਲ ਪਿਛੇ ਕਰਦੇ ਨੇ fire ਬਲੇਯਾ
ਹੋਸ਼ਿਆਰਪੁਰ ਤੇ ਨਕੋਦਰ ਵਾਲੇ ਯਾਰ ਬਲੇਯਾ
ਜਲੰਧਰ ਆ ਸਾਰੇ ਮੇਰੇ ਨਾਲ ਬਲੇਯਾ
ਓ jeepਆ ਲੇਕੇ ਜਾਂਦੇ ਨਵਾ ਸਿਹਰ ਬਾਲਾ ਸ਼ੋਰ
ਹੋਸ਼ਿਆਰਪੁਰ ਖੇਡ ਦੇ ਸ਼ਿਕਾਰ ਬਲੇਯਾ
ਓ ਸੰਧੂ ਆ ਦੇ ਅਖ ਨਾਲ ਅਖ ਨਾ ਮਿਲਾਵੀ
ਗੱਲ ਗੱਲ ਪਿਛੇ ਕਰਦੇ ਨੇ ਫਿਰੇ ਬਲੇਯਾ
ਮੇਰੇ town ਜਾਕੇ ਐਵੇ ਪੰਗਾ ਨਾ ਤੂ ਪਾਲੀ
ਗੱਲ ਗੱਲ ਪਿਛੇ ਕਰਦੇ ਨੇ ਫਿਰੇ ਬਲੇਯਾ
ਓ ਕੱਡ ਦੇ ਭੁਲੇਖੇ ਮੰਨ ਦੇ
ਲੈ ਸੁਣ ਲੇ ਪਟਾਕੇ gun ਦੇ
ਓ ਭਜਦੇ ਵੈਰਿਆਂ ਨੂ ਰਾਹ ਨੀ ਲੱਬ੍ਦਾ
ਜਿਥੇ ਜਾਕੇ ਆ ਜੋੜਾ gang gang ਖੜ ਦਾ
ਓ ਘੂਰੀ ਬੋਤਾ ਨਾ ਤੂ ਮਾਰੀ ਲਲਕਾਰੇ ਬਲੇਯਾ
ਅੱਖਾਂ ਕੱਡ ਦੇਂਦੇ ਸ਼ਿਅਰ ਫਗਵਾੜੇ ਬਲੇਯਾ you got me

Músicas más populares de Jaura Phagwara

Otros artistas de Trap