Talja

Jassa Dhillon

ਓ baby ਬਸ ਰਿਹਨ ਦੋ ਨਾ ਲਡੋ ਮੇਰੇ ਹੁਸਨ ਦੇ ਦੁਸ਼ਮਨਾ ਨਾਲ
ਏ ਜ਼ਮਾਨਾ ਜ਼ਾਲੀਮ ਏ ਤੇ ਜ਼ਾਲੀਮ ਹੀ ਰਿਹਨਾ ਏ

ਓਏ ਆ ਕੱਚੀਆ ਅੰਬੀਆ ਤਾਂ ਮੈਂ ਚਭ ਕੇ ਖਾ ਜੁ
ਦੇਖੀ ਚਲ ਬੰਦਾ ਕਿ ਅਲੇਟ ਲੈਣੇ ਸਾਰੇ ਮੈਂ
ਬਿਚੋਂ ਪਾੜ ਦੂਨ ਮੇਰੇ ਸਾਲੇ ਦੇ

Ford ਦੇ, Ford ਦੇ Ford ਦੇ ਟੋਚਨ ਵਰਗੀ ਯਾਰੀ
ਹੋ ਪੈ ਜੁ ਪਿੰਡ ਤੇਰੇ ਤੇ ਭਾਰੀ
ਹੋ ਵਿਗਡੇਯਾ ਜੱਟ ਤੇ ਝੋਟਾ ਸਮੇ
ਹੋ ਕਰ ਦੂਨ ਰਗਾਂ ਚੋਂ ਗਰਮੀ ਸਾਰੀ
ਨਾਲ ਜੋ ਮੇਰੇ ਓ ਬੰਦੇ ਅੱਗ
ਪਤੰਦਰ ਲੋਟ ਲੇਂਦੇ ਨੇ ਠੱਗ
ਰੋਜ਼ ਦਾ ਯੱਬ ਤੂ ਗੀਰਿਯਾ ਚਬ ਹੋ ਦੇਖ ਨਜ਼ਰੇ ਨੀ
ਲਾ ਸ਼ਰਤਾਂ ਯਾਰ ਤੇਰਾ ਠੋਕੇ ਤੇ ਬੜੇ ਸਵਾਰੇ ਨੀ
ਜੇ ਕਹੇ ਬਣਾ ਦਾ ਸੀਨ ਮੈਂ ਹੁੰਨੇ ਦੁਬਰੇ ਨੀ
ਲਾ ਸ਼ਰਤਾਂ ਯਾਰ ਤੇਰਾ ਠੋਕੇ ਤੇ ਬੜੇ ਸਵਾਰੇ ਨੀ
ਜੇ ਕਹੇ ਬਣਾ ਦਾ ਸੀਨ ਮੈਂ ਹੁੰਨੇ ਦੁਬਰੇ ਨੀ

Gur sidhu music!

ਹੋ ਟੱਲਜਾ ਹੋ ਟੱਲਜਾ ਹੋ ਟੱਲਜਾ ਟੱਲਜਾ ਤਲਜਾ
ਹੋ ਟੱਲਜਾ ਹੋ ਟੱਲਜਾ ਹੋ ਟੱਲਜਾ ਟੱਲਜਾ ਤਲਜਾ
ਹੋ ਟੱਲਜਾ ਟੱਲਜਾ ਵੇ ਬਦਮਾਸ਼ਾ
ਐਵੇਈਂ ਹੋ ਜੁ ਕੋਯੀ ਤਮਾਸ਼ਾ
ਵੇ ਕਾਹਤੋਂ ਜਾਂ ਦੁਖਾਂ ਵਿਚ ਪੌਣੀ
ਵੇ ਕੋਯੀ ਲਾਕੇ ਰਖ ਦੂਨ ਪੱਸਾ
ਕਟ ਲੇ ਰੱਬ ਤੋਂ ਥੋਡਾ ਦਰ ਕੇ
ਵੇ ਥੋਡੇ ਘੁੱਟ ਸਬਰ ਦੇ ਭਰ ਕੇ
ਸਾਰੇ ਪਿੰਡ ਦੀ ਅੱਖ ਵਿਚ ਰਡ ਕੇ ਵੇ ਫਾਡੇਯਾ ਜਾਏਂਗਾ
ਐਵੇ ਵੈਲੀ ਬੰਨਦਾ ਬੰਨਦਾ ਰਗੜਿਆ ਜਾਏਂਗਾ
ਐਵੇ ਵੈਲੀ ਬੰਨਦਾ ਬੰਨਦਾ ਰਗੜਿਆ ਜਾਏਂਗਾ

ਆ ਹੁਕਮ ਦੇ ਇੱਕੇ ਦੂਕੇ ਨੀ ਤੇਰੇ ਜੱਟ ਦੇ ਮੂਹਰੇ ਫਿੱਕੇ ਨੀ
ਓਂ flash ' ਆਂ ਹੋਣ ਕੁੜੇ ਰਿਹਿੰਦੇ ਸਾਹ ਵੈਰੀ ਦੇਖਿਚੇ ਨੀ
ਮਸਤ ਆ ਰਹਿੰਦੀ ਚਾਲ ਲਫੜਿਆ ਨਾਲ ਕਰਦੀ ਏ ਲਾਲ
ਕਯੀ ਟੱਕਰੇ ਵੈੱਲੀ ਮਿੱਤਰਾਂ ਨੂ ਸਾਡਾ ਵਿੰਗਾ ਵੀ ਨਾ ਬਾਲ
ਬਾਬਾ ਨਾਲ ਤੇ ਖਿਡੇਯਾ ਮਾਲ ਤੇ ਅਔਣ ਹੁਲਾਰੇ ਨੀ
ਲਾ ਸ਼ਰਤਾਂ ਯਾਰ ਤੇਰਾ ਠੋਕੇ ਤੇ ਬੜੇ ਸਵਾਰੇ ਨੀ
ਜੇ ਕਹੇ ਬਣਾ ਦਾ ਸੀਨ ਮੈਂ ਹੁੰਨੇ ਦੁਬਰੇ ਨੀ

ਬੇਘਨੇ ਪੁੱਤ ਹੋਏ ਆ ਜੁੱਟ ਵੇ ਰਾਤ ਪਵਾਏਂਗਾ
ਆ ਪਤਲੋਂ ਦਾ ਦਿਲ ਕਿਹੰਦਾ ਤੂ ਅੱਤ ਕਰਾਏਂਗਾ

ਸ਼ਾਟ ਸ਼ਾਟ ਕੇ ਪੌਣਾ ਵੇ ਜੱਟਾ ਕੁੜਤੇ ਕਾਲੇ
ਆ ਚੱਕ ਲੋ ਚੱਕ ਲੋ ਕਿਹੰਦੇ ਜੋ ਪੱਟੂ ਰਖਦਾ ਨਾਲੇ

ਹੋ ਪੂਰਾ ਤੋਰਾ ਧਾਕਡ਼ ਚਹੋੜਾ ਜਿਗਰੇ ਬਮਬ ਕੁੜੇ
ਆ ਰੀਸ ਜੱਟ ਦੀ ਲੌਂਦੇ ਨੀ ਜਾਣੇ ਹਮਬ ਕੁੜੇ
ਥੋਣਾ ਚੱਕਦੇ ਰੋਜ਼ ਹੀ ਗੋੱਡੇ ਤਾਲੇ ਲਾਡੇਗਾ
ਤੂ ਬੋਲ ਪ੍ਯਾਰ ਦੇ ਬੋਲ ਨੀ ਹੁੰਨੇ ਪੁਗਾ ਡੇਗਾ

ਤੌਬਾ ਤੌਬਾ ਤੇਰਿਯਾ ਗੱਲਾਂ ਵੇ ਤੌਬਾ ਤੌਬਾ ਤੇਰੇ ਕਰਾਰ
ਨਾ ਇਸ਼ਕ ਤੇਰੇ ਵਿਚ ਭੋਰਾ ਵੇ ਸਾਰੇ ਆਟੋ ਨੇ ਹਥਿਯਾਰ
ਹੋ ਦਿਨ ਨੇ ਚਾਰ ਤੇ ਲਾਂਬਈ ਕਾਰ ਸਿਰੇ ਕੁਝ ਲਾਏਂਗਾ
ਜੱਟਾ ਵੈਲੀ ਬੰਨਦਾ ਬੰਨਦਾ ਰਗੜਿਆ ਜਾਏਂਗਾ
ਜੱਟਾ ਵੈਲੀ ਬੰਨਦਾ ਬੰਨਦਾ ਰਗੜਿਆ ਜਾਏਂਗਾ

ਲਾ ਸ਼ਰਤਾਂ ਯਾਰ ਤੇਰਾ ਠੋਕੇ ਤੇ ਬੜੇ ਸਵਾਰੇ ਨੀ
ਹੋ ਟੱਲਜਾ ਹੋ ਟੱਲਜਾ ਹੋ ਟੱਲਜਾ ਟੱਲਜਾ ਤਲਜਾ
ਵੈਲੀ ਬੰਨਦਾ ਬੰਨਦਾ ਰਗੜਿਆ ਜਾਏਂਗਾ
ਹੋ ਟੱਲਜਾ ਹੋ ਟੱਲਜਾ ਹੋ ਟੱਲਜਾ ਟੱਲਜਾ ਤਲਜਾ
ਲਾ ਸ਼ਰਤਾਂ ਯਾਰ ਤੇਰਾ ਠੋਕੇ ਤੇ ਬੜੇ ਸਵਾਰੇ ਨੀ

Gur sidhu music!

Músicas más populares de Jassa Dhillon

Otros artistas de Indian music