Alone Jatt
ਹੋ ਘਰ ਬੈਠੇ ਭੱਡੱਤੁ ਪਾ ਸਕਦੇ
ਪੁੱਠੀਆਂ ਵੀ ਸਿੱਧੀਆਂ ਪਾ ਸਕਦੇ
ਹੋ ਡਰਦੇ ਨਾ ਕਿੱਤੇ ਅੰਜ਼ਾਮਾਂ ਤੋ
ਹੋ ਦੁਨੀਆਂ ਉਂਗਲਾਂ ਉੱਤੇ ਨੱਚਾ ਸਕਦੇ
ਹੋ ਪੱਕੇ ਘੱਰ ਯਾਰਾਂ ਦੇ ਮੋਟਰ ਤੇ
ਲੰਘ ਗਏ ਸਾਰੇ ਦਿੱਨ ਔਕੜ ਤੇ
ਦੱਬਜਾਂਗੇ ਜਿਹੜੇ ਕਹਿੰਦੇ ਸੀ
ਨਾ ਪੱਖ ਯਾਰਾਂ ਦਾ ਲੈਂਦੇ ਸੀ
ਹੁੰਣ ਬੱਲੀਏ ਜੀ ਜੀ ਕਰਦੇ ਨੇ
ਭਾਵੇਂ ਅੰਦਰੋਂ ਅੰਦਰੀ ਸੜਦੇ ਨੇ
ਹੁੰਣ ਦੇਖੀਂ ਆਉਂਦਾ ਲੌਟ ਕੁੜੇ
ਬਾਬੇ ਨੇ ਫ਼ੜ ਲਿਆ ਪੱਲਾ ਨੀ
ਹੋ ਜਿਹਨੇ ਕੱਢਣਾ ਵੇਹਮ ਓਹ ਕੱਢ ਸੱਕਦਾ
ਜਿਹਨੇ ਛੱਡਣਾ ਟਾਇਮ ਓਹ ਛੱਡ ਸੱਕਦਾ
ਹੁੰਣ ਹੁੰਦਾ ਹੀ ਹੈਂ ਜੱਟ ਕੱਲਾ ਨੀ
ਕੱਢਣਾ ਵੇਹਮ ਓਹ ਕੱਢ ਸੱਕਦਾ
ਜਿਹਨੇ ਛੱਡਣਾ ਟਾਇਮ ਓਹ ਛੱਡ ਸੱਕਦਾ
ਹੁੰਣ ਹੁੰਦਾ ਹੀ ਹੈਂ ਜੱਟ ਕੱਲਾ ਨੀ
(ਹੁੰਦਾ ਹੀ ਹੈਂ ਜੱਟ ਕੱਲਾ ਨੀ)
Gur Sidhu Music
ਹੋ ਕਿੱਤਾ ਜੌ ਵੀ ਕਿੱਤਾ ਐ end ਕੁੜੇ
ਫ਼ੇਲ ਕਰ ਦਈਏ ਬਣੇ trend ਕੁੜੇ
(trend ਕੁੜੇ, trend ਕੁੜੇ)
ਹੋ ਕਿੱਤਾ ਜੌ ਵੀ ਕਿੱਤਾ ਐ end ਕੁੜੇ
ਫ਼ੇਲ ਕਰ ਦਈਏ ਬਣੇ trend ਕੁੜੇ
ਜਿਵੇਂ ਕਹਿ ਦਈਏ ਉਵੇਂ ਹੋ ਜਾਂਦਾ
ਸਾਲਾ ਮੂਡ ਉੱਤੇ ਐ depend ਕੁੜੇ
ਹੋ ਪਈ ਕਰੀ ਕੰਨ ਜਿਹਾ ਨੋਟ ਕੁੜੇ
ਸਾਲਾ ਭਰਿਆ ਰਹਿੰਦਾ ਗੱਲਾ ਨੀ
ਹੋ ਜਿਹਨੇ ਕੱਢਣਾ ਵੇਹਮ ਓਹ ਕੱਢ ਸੱਕਦਾ
ਜਿਹਨੇ ਛੱਡਣਾ ਟਾਇਮ ਓਹ ਛੱਡ ਸੱਕਦਾ
ਹੁੰਣ ਹੁੰਦਾ ਹੀ ਹੈਂ ਜੱਟ ਕੱਲਾ ਨੀ
ਕੱਢਣਾ ਵੇਹਮ ਓਹ ਕੱਢ ਸੱਕਦਾ
ਜਿਹਨੇ ਛੱਡਣਾ ਟਾਇਮ ਓਹ ਛੱਡ ਸੱਕਦਾ
ਹੁੰਣ ਹੁੰਦਾ ਹੀ ਹੈਂ ਜੱਟ ਕੱਲਾ ਨੀ
(ਹੁੰਦਾ ਹੀ ਹੈਂ ਜੱਟ ਕੱਲਾ ਨੀ)
ਪਿੰਡ ਤੌਬਾ ਕਰਦਾ ਮਿੱਤਰਾਂ ਤੋ
ਤਿੱਲਛਿਆਂ ਨੇ ਵਿੱਚ ਤੋਰਾਂ ਨੀ
ਉਂਝ ਗੋਲ਼ੀ ਤਾਂ ਅੱਸੀ ਜਰ ਜਾਈਏ
ਪਰ ਇਸ਼ਕ਼ ਬੜਾ ਏ ਕੌੜਾ ਨੀ
ਪਿੰਡ ਤੌਬਾ ਕਰਦਾ ਮਿੱਤਰਾਂ ਤੋ
ਤਿੱਲਛਿਆਂ ਨੇ ਵਿੱਚ ਤੋਰਾਂ ਨੀ
ਉਂਝ ਗੋਲ਼ੀ ਤਾਂ ਅੱਸੀ ਜਰ ਜਾਈਏ
ਪਰ ਇਸ਼ਕ਼ ਬੜਾ ਏ ਕੌੜਾ ਨੀ
ਥੋੜੇ ਰਸਤੇ ਟੇਢੇ-ਮੇਢੇ ਨੇ
ਅੱਸੀ ਤਾਂਹੀ ਵਡਿਆ ਛੱਲਾ ਨੀ
ਹੋ ਜਿਹਨੇ ਕੱਢਣਾ ਵੇਹਮ ਓਹ ਕੱਢ ਸੱਕਦਾ
ਜਿਹਨੇ ਛੱਡਣਾ ਟਾਇਮ ਓਹ ਛੱਡ ਸੱਕਦਾ
ਹੁੰਣ ਹੁੰਦਾ ਹੀ ਹੈਂ ਜੱਟ ਕੱਲਾ ਨੀ
ਕੱਢਣਾ ਵੇਹਮ ਓਹ ਕੱਢ ਸੱਕਦਾ
ਜਿਹਨੇ ਛੱਡਣਾ ਟਾਇਮ ਓਹ ਛੱਡ ਸੱਕਦਾ
ਹੁੰਣ ਹੁੰਦਾ ਹੀ ਹੈਂ ਜੱਟ ਕੱਲਾ ਨੀ
(ਹੁੰਦਾ ਹੀ ਹੈਂ ਜੱਟ ਕੱਲਾ ਨੀ)