HEER

Jassa Dhillon

ਮੈਂ ਹੋਵਾਂ ਕੁਰਬਾਨ ਤੇਰੇ ਤੋਂ ,ਤੰ ੂ ਨਾ ਹਾਮੀ ਭਰੇ ਸੋਹਿ ਣਿ ਆ,
ਉਹ ਤੇਰੇ ਉੱਤੇ ਹੀਰ ਮਰਦੀ,ਤੰ ੂ ਕਿ ੱਦੇ ਉੱਤੇ ਮਰੇ ਸੋਹਿ ਣਿ ਆ,
ਉਹ ਵੈਲ ਵਾਲੀ ਬੋਲੀ ਬੋਲਦਾ, ਵੈਲ ਜਿ ਹਾ ਲਾਈ ਰੱਖਦੀ,
ਉਹ ਨਿ ੱਕਲ ਚੱਲੀ ਸੀ ਜਾਨ ਵੇ, ਜਾਨ ਨੰ ੂ ਬਚਾਈ ਰੱਖਦੀ,
ਉਹ ਯਾਰੀ ਹੰ ੁਦੀ ਰੱਬ ਵਰਗੀ, ਤਾਵੀਂ ਕਾਤੋਂ ਡਰੇ ਸੋਹਿ ਣਿ ਆ,
ਮੈਂ ਹੋਵਾਂ ਕੁਰਬਾਨ ਤੇਰੇ ਤੋਂ ,ਤੰ ੂ ਨਾ ਹਾਮੀ ਭਰੇ ਸੋਹਿ ਣਿ ਆ,
ਉਹ ਤੇਰੇ ਉੱਤੇ ਹੀਰ ਮਰਦੀ,ਤੰ ੂ ਕਿ ੱਦੇ ਉੱਤੇ ਮਰੇ ਸੋਹਿ ਣਿ ਆ,
ਮੈਂ ਹੋਵਾਂ ਕੁਰਬਾਨ ਤੇਰੇ ਤੋਂ ,ਤੰ ੂ ਨਾ ਹਾਮੀ ਭਰੇ ਸੋਹਿ ਣਿ ਆ,
ਉਹ ਤੇਰੇ ਉੱਤੇ ਹੀਰ ਮਰਦੀ,ਤੰ ੂ ਕਿ ੱਦੇ ਉੱਤੇ ਮਰੇ ਸੋਹਿ ਣਿ ਆ ।
ਵੇ ਸਾਹਾਂ ਕੋਲ ਹੋ ਕੇ ਸੁਣ ਲਈ, ਦਿ ੱਲੋ ਕੀ ਅਵਾਜ਼ ਨਿ ੱਕਲੇ,
ਸਬਰ ਆ ਮੋਮ ਚੰਦਰਾ , ਦੇਖ-ਦੇਖ ਤੈਨੰ ੂ ਪਿ ਘਲੇ,
ਤੇਰੇ ਜਜ਼ਬਾਤ ਕੋਈ ਨਾ, ਸਾਡੇ ਤਾਂ ਹਾਲਾਤ ਮਾੜੇ ਨੇ,
ਤੈਨੰ ੂ ਤੜਫਾਉਣ ਗੇ ਜ਼ਰੂਰ, ਜੋੜੇ ਅਸੀ ਕੱਢੇ ਹਾੜੇ ਨੇ ,
ਇੱਕ ਤਰਫ਼ਾਂ ਜੀ ਆਸ਼ਕੀ ਸਾਡੀ, ਤੇ ਪਾਣੀ ਵਾਂਗੰ ੂ ਖਰੇ ਸੋਹਿ ਣਿ ਆ,
ਮੈਂ ਹੋਵਾਂ ਕੁਰਬਾਨ ਤੇਰੇ ਤੋਂ ,ਤੰ ੂ ਨਾ ਹਾਮੀ ਭਰੇ ਸੋਹਿ ਣਿ ਆ,
ਉਹ ਤੇਰੇ ਉੱਤੇ ਹੀਰ ਮਰਦੀ,ਤੰ ੂ ਕਿ ੱਦੇ ਉੱਤੇ ਮਰੇ ਸੋਹਿ ਣਿ ਆ ।
ਮੈਂ ਹੋਵਾਂ ਕੁਰਬਾਨ ਤੇਰੇ ਤੋਂ ,ਤੰ ੂ ਨਾ ਹਾਮੀ ਭਰੇ ਸੋਹਿ ਣਿ ਆ,
ਉਹ ਤੇਰੇ ਉੱਤੇ ਹੀਰ ਮਰਦੀ,ਤੰ ੂ ਕਿ ੱਦੇ ਉੱਤੇ ਮਰੇ ਸੋਹਿ ਣਿ ਆ ।
ਵੇ ਮਸਾਂ ਆਈ ਚਾਵਾਂ ਦੀ ਬਹਾਰ, ਗਵਾਕੇ ਨਾ ਤੰ ੂ ਬਹਿ ਜੀ ਸੱਚਾ ਯਾਰ,
ਬਹਿ ੰਦੀ ਬੇੜੀ ਨੰ ੂ ਕਿ ਨਾਰੇ ਬਹੁਤ ਨੇ , ਸਾਡੀ ਜਿ ੰਦ ਤੇਰੇ ਲਾਰੇ ਬਹੁਤ ਨੇ ,
ਪਾਲਾ ਹਿ ੱਕ ਨਾਲ ਲਾਕੇ ਠਾਰਦੇ, ਹੀਰ ਤੇਰੀ ਖੜੀ ਠਰੇ ਸੋਹਿ ਣਿ ਆ,
ਮੈਂ ਹੋਵਾਂ ਕੁਰਬਾਨ ਤੇਰੇ ਤੋਂ ,ਤੰ ੂ ਨਾ ਹਾਮੀ ਭਰੇ ਸੋਹਿ ਣਿ ਆ,
ਉਹ ਤੇਰੇ ਉੱਤੇ ਹੀਰ ਮਰਦੀ,ਤੰ ੂ ਕਿ ੱਦੇ ਉੱਤੇ ਮਰੇ ਸੋਹਿ ਣਿ ਆ ।
ਮੈਂ ਹੋਵਾਂ ਕੁਰਬਾਨ ਤੇਰੇ ਤੋਂ ,ਤੰ ੂ ਨਾ ਹਾਮੀ ਭਰੇ ਸੋਹਿ ਣਿ ਆ,
ਉਹ ਤੇਰੇ ਉੱਤੇ ਹੀਰ ਮਰਦੀ,ਤੰ ੂ ਕਿ ੱਦੇ ਉੱਤੇ ਮਰੇ ਸੋਹਿ ਣਿ ਆ ।

Curiosidades sobre la música HEER del Jassa Dhillon

¿Cuándo fue lanzada la canción “HEER” por Jassa Dhillon?
La canción HEER fue lanzada en 2023, en el álbum “VIBIN”.

Músicas más populares de Jassa Dhillon

Otros artistas de Indian music