Lehanga 3 [Remix]

Jaspreet Singh Manak


ਇੱਕੋ heel ਦੇ ਨਾਲ ਮੈਂ ਕੱਟਿਆ ਏ ਇੱਕ ਸਾਲ ਵੇ
ਮੈਨੂੰ ਕਦੇ ਤਾਂ ਲੈ ਜਿਆ ਕਰ ਤੂੰ shopping mall ਵੇ
ਮੇਰੇ ਨਾਲ ਦੀਆਂ ਸਬ parlour ਸਜਦੀਆਂ ਰਹਿੰਦੀਆਂ
ਹਾਏ, highlight ਕਰਾਦੇ ਮੇਰੇ ਕਾਲ਼ੇ ਵਾਲ਼ ਵੇ
ਵੇ ਕਿੱਥੋਂ ਸਜਾਂ ਤੇਰੇ ਲਈ
ਸਾਰੇ ਸੂਟ ਪੁਰਾਣੇ ਆਂ, ਹਾਏ ਪੁਰਾਣੇ ਆਂ
ਮੈਨੂੰ ਲਹਿੰਗਾ
ਯਾਰਾਂ ਉਤੋਂ note ਉੜਾਉਨਾ ਰਹਿਨਾ ਏ
ਮੇਰੀ ਵਾਰੀ "ਬਟੂਆ ਖਾਲੀ," ਕਹਿਨਾ ਏ
ਮੇਰੇ ਨਾਲ ਬਹਿ ਜਾ ਵੇ, ਬਾਹਰ ਕਿਤੇ ਤੈਨੂੰ ਜਾਣਾ ਜੇ
ਤੇਰਾ ਕੋਈ ਨਾ ਕੋਈ ਨਵਾ ਬਹਾਨਾ ਰਹਿੰਦਾ ਏ
Movie ਲੈ ਜਾ ਜਾਂ ਕੋਲ਼ ਮੇਰੇ ਬਹਿ ਜਾ
ਦੋ ਦਿਲ ਦੀਆਂ ਤੂੰ ਵੀ ਕਹਿ ਜਾ
ਮੈਂ ਵੀ ਦਿਲ ਦੇ ਹਾਲ ਸੁਨਾਣੇ ਆਂ
ਬਹਿ ਜਾ ,ਮੈਂ ਵੀ ਦਿਲ ਦੇ ਹਾਲ ਸੁਨਾਣੇ ਆਂ
ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆਂ

ਹੋ, ਮੈਨੂੰ ਲਗਦਾ ਏ ਮੈਂ feeling ਲੈਨੀ ਰਹਿਨੀ ਆਂ
ਸਾਰਾ ਦਿਨ ਮੈਂ, "Manak, Manak, Manak," ਕਹਿਨੀ ਆਂ
ਤੂੰ ਯਾਰਾਂ ਦੇ ਨਾਲ ਨਿਤ tour 'ਤੇ ਰਹਿੰਦਾ ਵੇ
ਹੋ, ਮੈਨੂੰ ਪੁੱਛਦਾ ਨਹੀਂ, ਮੈਂ ਘਰੇ bore ਹੋਈ ਰਹਿਨੀ ਆਂ
ਤੂੰ ਕੰਜੂਸ ਐ, ਵੇ ਪੂਰਾ ਮੱਖੀਚੂਸ ਐ
Nature ਤੋਂ ਨਿਰਾ ਖੜੂਸ ਐ
ਵੇ ਕਦੇ ਹੱਸ ਲਿਆ ਕਰ, ਡੁੱਬਜਾਣਿਆਂ
ਬਹਿ ਜਾ ,ਮੈਂ ਵੀ ਦਿਲ ਦੇ ਹਾਲ ਸੁਨਾਣੇ ਆਂ
ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆਂ

ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆਂ
ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ
ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆਂ
ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ
ਵੇ ਮਰਜਾਣਿਆਂ, ਓ

Curiosidades sobre la música Lehanga 3 [Remix] del Jass Manak

¿Quién compuso la canción “Lehanga 3 [Remix]” de Jass Manak?
La canción “Lehanga 3 [Remix]” de Jass Manak fue compuesta por Jaspreet Singh Manak.

Músicas más populares de Jass Manak

Otros artistas de Asian pop