Tere Naal
ਮੈਨੂ ਟੁੱਟੇ ਹੋਏ ਤਾਰੇ ਵਾਂਗਰਾਂ
ਓ ਦੂਰੋਂ ਖੜ ਵੇਖਦਾ ਰਿਹਾ
ਮੇਰੇ ਸੀਨੇ ਬੱਡੇ ਅੱਗ ਘਮ ਦੀ
ਓ ਖੜ ਗੈਰਾਂ ਨਾਲ ਸੇਕਦਾ ਰਿਹਾ
ਹਾਂ
ਨਈ ਰਿਹਨਾ, ਨਈ ਰਿਹਨਾ, ਨਈ ਰਿਹਨਾ
ਵੇ ਤੇਰੇ ਨਾਲ ਨਈ ਰਿਹਨਾ ਅੱਜ ਤੋਂ
ਵੇ ਤੇਰੇ ਨਾਲ ਨਈ ਰਿਹਨਾ
ਵੇ ਤੇਰੇ ਨਾਲ ਨਈ ਰਿਹਨਾ ਅੱਜ ਤੋਂ
ਵੇ ਤੇਰੇ ਨਾਲ ਨਈ ਰਿਹਨਾ
ਕਿੰਨੇ ਦੁਖ ਹਾਂ ਮੈਂ ਸਿਹੰਦੀ ਤੇਰੇ ਨਾਲ
ਮੂਹੋਂ ਕੁਝ ਨਾ ਮੈਂ ਕਿਹੰਦੀ ਮਿਹਰਮਾਂ
ਹਿਸਾਬ ਕੱਲਾ ਕੱਲਾ ਲੈਣਾ ਰਬ ਤੋਂ, ਰਬ ਤੋਂ
ਵੇ ਤੇਰੇ ਨਾਲ ਨਈ ਰਿਹਨਾ ਅੱਜ ਤੋਂ
ਵੇ ਤੇਰੇ ਨਾਲ ਨਈ ਰਿਹਨਾ
ਵੇ ਤੇਰੇ ਨਾਲ ਨਈ ਰਿਹਨਾ ਅੱਜ ਤੋਂ
ਤੇਰੇ ਨਾਲ ਨਈ ਰਿਹਨਾ
ਜਿਸ੍ਮ ਤੇਰਾ ਹੋਯਾ
ਰੂਹ ਤੇਰੀ ਹੋਯੀ
ਤੇਰੇ ਬਾਜਓਂ ਯਾਰਾ
ਕੱਲੀ ਕੱਲੀ ਬਿਹ ਮੈਂ ਰੋਯੀ
ਕਿ ਨਈ ਕਿੱਤਾ ਤੇਰੇ ਲਯੀ
ਕਿ ਨਈ ਕਿੱਤਾ ਤੇਰੇ ਲਯੀ
ਕੁਝ ਲੁੱਕੇਯਾ ਨਹੀ ਏ ਜਗ ਤੋ, ਜਗ ਤੋਂ
ਵੇ ਤੇਰੇ ਨਾਲ ਨਈ ਰਿਹਨਾ ਅੱਜ ਤੋਂ
ਵੇ ਤੇਰੇ ਨਾਲ ਨਈ ਰਿਹਨਾ
ਵੇ ਤੇਰੇ ਨਾਲ ਨਈ ਰਿਹਨਾ ਅੱਜ ਤੋਂ
ਵੇ ਤੇਰੇ ਨਾਲ ਨਈ ਰਿਹਨਾ
ਵੇ ਦਿਲ ਵਾਲਾ ਬੂਹਾ ਟੋਹ ਲਯੂਗੀ ਲਯੂਗੀ
ਬੂਹਾ ਟੋਹ ਲਯੂਗੀ
ਜਦੋਂ ਤੇਰੀ ਯਾਦ ਆਯੂਗੀ
ਕੱਲੀ ਬਿਹ ਬਿਹ ਰੋ ਲਯੂਗੀ ਸੋਹਣੇਯਾ
ਬਿਹ ਬਿਹ ਰੋ ਲੌਂਗੀ
ਤੂ ਦਿਲ ਐਦਾਂ ਤੋੜੇਯਾ
ਤੂ ਦਿਲ ਐਦਾਂ ਤੋੜੇਯਾ
ਯਕੀਨ ਉਠ ਗਯਾ ਏ ਸਬ ਤੋਂ ਸਬ ਤੋਂ
ਵੇ ਤੇਰੇ ਨਾਲ ਨਈ ਰਿਹਨਾ ਅੱਜ ਤੋਂ
ਵੇ ਤੇਰੇ ਨਾਲ ਨਈ ਰਿਹਨਾ
ਵੇ ਤੇਰੇ ਨਾਲ ਨਈ ਰਿਹਨਾ ਅੱਜ ਤੋਂ
ਵੇ ਤੇਰੇ ਨਾਲ ਨਈ ਰਿਹਨਾ
ਆ ਆ ਆ ਆ ਆ
Sharry Nexus