Lehanga 2 [Remix]
Jaspreet Singh Manak
ਓ
ਇੱਕੋ heel ਦੇ ਨਾਲ ਮੈਂ ਕੱਟਿਆ ਏ ਇੱਕ ਸਾਲ ਵੇ
ਮੈਨੂੰ ਕਦੇ ਤਾਂ ਲੈ ਜਿਆ ਕਰ ਤੂੰ shopping mall ਵੇ
ਮੇਰੇ ਨਾਲ ਦੀਆਂ ਸਬ parlour ਸਜਦੀਆਂ ਰਹਿੰਦੀਆਂ
ਹਾਏ, highlight ਕਰਾਦੇ ਮੇਰੇ ਕਾਲ਼ੇ ਵਾਲ਼ ਵੇ
ਵੇ ਕਿੱਥੋਂ ਸਜਾਂ ਤੇਰੇ ਲਈ
ਸਾਰੇ ਸੂਟ ਪੁਰਾਣੇ ਆਂ, ਹਾਏ ਪੁਰਾਣੇ ਆਂ
ਮੈਨੂੰ ਲਹਿੰਗਾ
ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆਂ
ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ
ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆਂ
ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ
ਵੇ ਮਰਜਾਣਿਆਂ, ਵੇ ਮਰਜਾਣਿਆਂ