Addiction
ਕਦੇ ਮੈਂ ਤੇਰੇ ਪਿੱਛੇ ਪਿੱਛੇ
ਕਦੇ ਤੂ ਮੇਰੇ ਪਿੱਛੇ
ਕਦੇ ਤੇਰੇ ਪਿੱਛੇ ਮੈਂ
ਕਦੇ ਮੇਰੇ ਪਿੱਛੇ ਤੂ
ਕਦੇ ਮਨਾਵਾਂ ਤੈਨੂ ਬੇਹਿਕੇ
ਕਦੇ ਮਨਾਵੇ ਮੈਨੂ
ਕਦੇ ਤੈਥੋ ਰੁੱਸਾ ਮੈਂ
ਕਦੇ ਮੈਥੋ ਗੁੱਸੇ ਤੂ
ਤੇਰੇ ਲਈ ਮੈ ਗਾਹਤੀ ਦੁਨਿਯਾ ਸਾਰੀ
ਯੂਕੇ ਪਾਰਿਸ ਲਾ ਸਾਰੀ
ਤੈਥੋ ਨਾ ਅੱਕਾ ਮੈਂ
ਨਾ ਮੈਥੋ ਅਕੇ ਤੂ
ਕਦੇ ਮਨਾਵਾਂ ਤੈਨੂ ਬੇਹਿਕੇ
ਕਦੇ ਮਨਾਵੇ ਮੈਨੂ
ਕਦੇ ਤੈਥੋ ਰੁੱਸਾ ਮੈਂ
ਕਦੇ ਮੈਥੋ ਗੁੱਸੇ ਤੂ
Fire ਜਿਹੀ ਕੁੜੀ ਆ ਤੇ
Cool ਜਿਹਾ ਮੁੰਡਾ ਮੈਂ
ਜਿਥੇ ਤੂ ਜਾਵੇ
ਤੇਰੇ ਨਾਲ ਨਾਲ ਹੁੰਦਾ ਆ ਮੈਂ
ਜਿਵੇਂ bodyguard ਤੇਰਾ
ਕਰਦਾ record ਤੇਰਾ
ਹਾਥ ਜੇ ਤੂ ਲਾਵੇ ਮੈਨੂ
ਲਾਲ ਲਾਲ ਹੁੰਦਾ ਆ ਮੈਂ
ਗੱਲ ਜੇ ਕੋਈ ਹੋਜੇ ਤੇਰੇ
ਮੇਰੇ ਵਿਚ ਉਚੀ ਨੀਵੀ
ਦਿਲ ਤਾ ਨਾ ਲਵਾਂ ਮੈ
ਨਾ ਦਿਲ ਤੇ ਲਾਵੇ ਤੂ
ਕਦੇ ਮੈਂ ਤੇਰੇ ਪਿੱਛੇ ਪਿੱਛੇ
ਕਦੇ ਤੂ ਮੇਰੇ ਪਿੱਛੇ
ਕਦੇ ਤੇਰੇ ਪਿੱਛੇ ਮੈਂ
ਕਦੇ ਮੇਰੇ ਪਿੱਛੇ ਤੂ
ਕਦੇ ਮਨਾਵਾਂ ਤੈਨੂ ਬੇਹਿਕੇ
ਕਦੇ ਮਨਾਵੇ ਮੈਨੂ
ਕਦੇ ਤੈਥੋ ਰੁੱਸਾ ਮੈਂ
ਕਦੇ ਮੈਥੋ ਗੁੱਸੇ ਤੂ
ਚਾਂਦੀ ਦਿਯਨ ਝਾੰਝਰਾ
ਤੇ ਸੋਨੇ ਦਿਯਨ ਵਾਲਿਆਂ ਨੇ
ਦਿਲ ਦਿਯਨ ਤਾਰਾ ਬਸ
ਤੇਰੇ ਨਾਲ ਲਾ ਲਾਈਆਂ ਨੇ
ਚੈਨ ਮੈਨੂ ਆਵੇ ਓਥੇ
ਚਿਹਰਾ ਤੇਰਾ ਦਿੱਸੇ ਜਿਥੇ
ਕੁੜੀਆਂ ਤਾ ਪਿੱਛੇ ਪਿੱਛੇ
ਘੁੰਮਦੀਆਂ ਬਾਹਲੀਆਂ ਨੇ
Sea side ਉੱਤੇ ਬੇਹਿਕੇ
ਆਂਖਾਂ ਵਿਚ ਆਂਖਾਂ ਪਾਕੇ
ਕਿੰਨਾ ਕਰਾ ਪ੍ਯਾਰ
ਮੈਂ ਦੱਸ ਦਾ ਤੈਨੂ
ਕਦੇ ਮੈਂ ਤੇਰੇ ਪਿੱਛੇ ਪਿੱਛੇ
ਕਦੇ ਤੂ ਮੇਰੇ ਪਿਛਹੇ
ਕਦੇ ਤੇਰੇ ਪਿੱਛੇ ਮੈਂ
ਕਦੇ ਮੇਰੇ ਪਿੱਛੇ ਤੂ
ਕਦੇ ਮਨਾਵਾਂ ਤੈਨੂ ਬੇਹਿਕੇ
ਕਦੇ ਮਨਾਵੇ ਮੈਨੂ
ਕਦੇ ਤੈਥੋ ਰੁੱਸਾ ਮੈਂ
ਕਦੇ ਮੈਥੋ ਗੁੱਸੇ ਤੂ
ਹੋ ਜਦੋਂ ਹੱਥ ਫੜ ਘੂਮਦੀ ਏ
ਹੋ ਤੇਰੇ ਚਿਹਰੇ ਵੱਲ ਤਕ਼ਦਾ ਮੈਂ
ਹੋ ਜਦੋਂ ਡੋਰ ਡੋਰ ਹੁੰਦੀ ਏ ਤੂ
ਹੋ ਤੈਨੂ ਦਿਲ ਵਿਚ ਰਖਦਾ ਮੈਂ
ਤੇਰੀ ਮੇਰੀ perfect ਜੋਡ਼ੀ
ਮੈਥੋ ਸੰਗੇ ਥੋਡੀ ਥੋਡੀ
ਅੱਖਾਂ ਨਾਲ ਸਾਰੀ ਗਲ ਦੱਸ ਦੀ ਮੈਨੂ
ਕਦੇ ਮੈਂ ਤੇਰੇ ਪਿੱਛੇ ਪਿਛਹੇ
ਕਦੇ ਤੂ ਮੇਰੇ ਪਿਛਹੇ
ਕਦੇ ਤੇਰੇ ਪਿੱਛੇ ਮੈਂ
ਕਦੇ ਮੇਰੇ ਪਿੱਛੇ ਤੂ
ਕਦੇ ਮਨਾਵਾਂ ਤੈਨੂ ਬੇਹਿਕੇ
ਕਦੇ ਮਨਾਵੇ ਮੈਨੂ
ਕਦੇ ਤੈਥੋ ਰੁੱਸਾ ਮੈਂ
ਕਦੇ ਮੈਥੋ ਗੁੱਸੇ ਤੂ