Sajja Hath
ਡੀਕ ਲਾਕੇ ਖਿੱਚਦੇ ਆ ਬੰਦ ਬੋਤਲਾਂ
ਚੱਕਦੇ ਨਾ ਪੈਗ ਕਦੇ ਗਿਣ ਕੇ ਨੀ
ਲੱਗੀਆਂ ਨਿਭਾਉਣ ਦੇ ਨੇ ਰੱਖੇ ਹੌਂਸਲੇ
ਰੌਂਦ ਚੈਬਰਾਂ ਚ ਚਾੜੇ ਚਿਣ ਚਿਣ ਕੇ ਨੀ
ਬੰਦੇ ਚੱਕਮੇ ਨੇ ਹੋ ਬੰਦੇ ਚੱਕਮੇ ਨੇ
ਬੰਦੇ ਚੱਕਮੇ ਨੇ ਯਾਰਾ ਦੇ group ਦੇ ਨੀ
ਸੱਤ ਤੋਲਿਆ ਦਾ ਕੜਾ ਜੱਚੇ ਗੁੱਟ ਤੇ ਨੀ
ਸੱਜਾ ਹੱਥ ਜਾਂਦਾ ਟੌਹਰ ਨਾ ਮੁੱਛ ਤੇ ਨੀ
ਸੰਗਦੇ ਆ ਬੁੱਲ ਤੇਰੀ ਅੱਖ ਬੋਲਦੀ
ਤੂੰ ਵੀ ਮਰਦੀ ਆ ਜੱਟ ਦੇ ਹੋ ਪੁੱਤ ਤੇ ਨੀ
ਸੱਤ ਤੋਲਿਆ ਦਾ ਕੜਾ ਜੱਚੇ ਗੁੱਟ ਤੇ ਨੀ
ਸੱਜਾ ਹੱਥ ਜਾਂਦਾ ਟੌਹਰ ਨਾ ਮੁੱਛ ਤੇ ਨੀ
ਪੁਲਿਸ ਨਾ ਲਿਖਦੀ report ਜੱਟੀਏ
ਮਿੱਤਰਾਂ ਦੇ mauser ਤੋਂ ਚੱਲੀ ਗੋਲੀ ਤੇ
ਕਈਂ ਯਾਰ ਬੇਲੀ ਸਾਡੇ ਪੱਕੇ ਰੱਖਦੇ
ਕਈਆਂ ਦੇ ਨੇ ਲੱਕਾ ਨਾਲ ਲੱਗੇ ਚੋਰੀ ਦੇ
ਸਾਡੇ ਮੂਹਰੇ ਨਾ ਓ ਸਾਡੇ ਮੂਹਰੇ ਨਾ
ਸਾਡੇ ਮੂਹਰੇ ਨਾ ਸ਼ਲਾਰੂ ਆਣ ਬੁੱਕਦੇ ਨੀ
ਸੱਤ ਤੋਲਿਆ ਦਾ ਕੜਾ ਜੱਚੇ ਗੁੱਟ ਤੇ ਨੀ
ਸੱਜਾ ਹੱਥ ਜਾਂਦਾ ਟੌਹਰ ਨਾ ਮੁੱਛ ਤੇ ਨੀ
ਸੰਗਦੇ ਆ ਬੁੱਲ ਤੇਰੀ ਅੱਖ ਬੋਲਦੀ
ਤੂੰ ਵੀ ਮਰਦੀ ਆ ਜੱਟ ਦੇ ਹੋ ਪੁੱਤ ਤੇ ਨੀ
ਸੱਤ ਤੋਲਿਆ ਦਾ ਕੜਾ ਜੱਚੇ ਗੁੱਟ ਤੇ ਨੀ
ਸੱਜਾ ਹੱਥ ਜਾਂਦਾ ਟੌਹਰ ਨਾ ਮੁੱਛ ਤੇ ਨੀ
ਗੱਬਰੂ ਦਾ ਵੇਖ ਵੇਖ ਚਿੱਤ ਖਿੜਦਾ
ਦਿੰਦੀ ਆ ਸਰੂਰ ਤੇਰੀ ਤੋਰ ਜੱਟੀਏ
ਆਸ਼ਿਕ਼ ਨਾ ਅਲੜਾ ਦਾ ਜਾਣੀ ਭੌਂਰ ਨੂੰ
ਸਾਡੀ ਗੱਲਬਾਤ ਥੋੜੀ ਹੋਰ ਜੱਟੀਏ
ਅਸੀ ਦੱਸਦੇ ਆ ਓ ਅਸੀ ਦੱਸਦੇ ਆ
ਅਸੀ ਦੱਸਦੇ ਆ ਰਾਹ ਬੀਬਾ ਪੁੱਛਦੇ ਨੀ
ਸੱਤ ਤੋਲਿਆ ਦਾ ਕੜਾ ਜੱਚੇ ਗੁੱਟ ਤੇ ਨੀ
ਸੱਜਾ ਹੱਥ ਜਾਂਦਾ ਟੌਹਰ ਨਾ ਮੁੱਛ ਤੇ ਨੀ
ਸੰਗਦੇ ਆ ਬੁੱਲ ਤੇਰੀ ਅੱਖ ਬੋਲਦੀ
ਤੂੰ ਵੀ ਮਰਦੀ ਆ ਜੱਟ ਦੇ ਹੋ ਪੁੱਤ ਤੇ ਨੀ
ਸੱਤ ਤੋਲਿਆ ਦਾ ਕੜਾ ਜੱਚੇ ਗੁੱਟ ਤੇ ਨੀ
ਸੱਜਾ ਹੱਥ ਜਾਂਦਾ ਟੌਹਰ ਨਾ ਮੁੱਛ ਤੇ ਨੀ
ਮਿੱਤਰਾਂ ਦੀ LC ਚ ਚੱਲੇ ਰਮਲਾ
ਤਿੰਨ ਚਾਰ ਖਾਸ ਯਾਰ ਬੈਠੇ ਨਾਲ ਨੀ
ਬੋਲਕੇ ਤਾਂ ਦਿਲ ਦੀਆਂ ਦਸ ਜੱਟੀਏ
ਲੈਜੂਗਾ ਰਸੌਲੀ ਵਿੱਕੀ ਧਾਲੀਵਾਲ ਨੀ
ਓ ਹੁੰਦੇ ਚਰਚੇ ਨੇ ਓ ਹੁੰਦੇ ਚਰਚੇ ਨੇ
ਹੁੰਦੇ ਚਰਚੇ ਨੇ ਮਿੱਤਰਾਂ ਦੀ ਠੁੱਕ ਦੇ ਨੀ
ਸੱਤ ਤੋਲਿਆ ਦਾ ਕੜਾ ਜੱਚੇ ਗੁੱਟ ਤੇ ਨੀ
ਸੱਜਾ ਹੱਥ ਜਾਂਦਾ ਟੌਹਰ ਨਾ ਮੁੱਛ ਤੇ ਨੀ
ਸੰਗਦੇ ਆ ਬੁੱਲ ਤੇਰੀ ਅੱਖ ਬੋਲਦੀ
ਤੂੰ ਵੀ ਮਰਦੀ ਆ ਜੱਟ ਦੇ ਹੋ ਪੁੱਤ ਤੇ ਨੀ
ਸੱਤ ਤੋਲਿਆ ਦਾ ਕੜਾ ਜੱਚੇ ਗੁੱਟ ਤੇ ਨੀ
ਸੱਜਾ ਹੱਥ ਜਾਂਦਾ ਟੌਹਰ ਨਾ ਮੁੱਛ ਤੇ ਨੀ