Just Round

Mandeep Maavi

Desi Crew

Magnum ਡੱਬਾ ਵਿਚ ਪੌਣ ਬੋਲਿਯਾ
ਕਸਾ ਪਿਹਲਾ ਖਾਦੇ ਜੱਟ ਬਣ ਟੋਲੀਆ
Magnum ਡੱਬਾ ਵਿਚ ਪੌਣ ਬੋਲਿਯਾ
ਕਸਾ ਪਿਹਲਾ ਖਾਦੇ ਜੱਟ ਬਣ ਟੋਲੀਆ
ਓ ਕਾਹਤੋਂ ਦਰ ਕੇ ਗੱਡੀ ਦੇ ਵਿਚ ਬੈਠ ਗਯੀ
ਓ ਛਡ ਦੀ ਕਿਓ ਪੈਰ ਜੱਟੀਏ
ਬਸ ਗੇੜਾ ਜਿਹਾ ਕਡਨ ਅੱਜ ਆਏ ਆ ਓ ਕੱਡੇ ਨੀ fire ਜੱਟੀਏ
ਬਸ ਗੇੜਾ ਜਿਹਾ ਕਡਨ ਅੱਜ ਆਏ ਆ ਓ ਕੱਡੇ ਨੀ fire ਜੱਟੀਏ

ਜੇ ਵਟ ਚਾਰ ਕਾ ਮੁਚਹਾ ਨੂ ਅਸੀ ਦੇ ਲਾਏ
ਨੀ ਤੇਰਾ ਕਾਹਤੋਂ B P ਘਟਦਾ
ਸਾਡੇ ਤੋਲੇ ਦਾ ਅਸੂਲ ਵੇਖ ਕੂਡਿਯਾ
ਨਾ ਖਚਰਾ ਜਿਹਾ ਹਾਸਾ ਹਸਦਾ
ਉਚਹੇ ਕਿਰਦਾਰਾ ਆਲੇ ਜੱਟ ਬਲਿਏ
ਮੂਡ ਵਿਚ ਰਿਹਿੰਦੇ ਮੂਡ ਮਾਤ ਬਲਿਏ
Educated ਵੀ ਜੱਟ ਬਿੱਲੋ ਬਹੁਤ ਨਈ
ਨਾ ਕੱਲੇ ਜੱਟਵਾਡ ਜੱਟੀਏ
ਬਸ ਗੇੜਾ ਜਿਹਾ ਕਡਨ ਅੱਜ ਆਏ ਆ ਓ ਕੱਡੇ ਨੀ fire ਜੱਟੀਏ
ਬਸ ਗੇੜਾ ਜਿਹਾ ਕਡਨ ਅੱਜ ਆਏ ਆ ਓ ਕੱਡੇ ਨੀ fire ਜੱਟੀਏ

ਟੋਅਰ ਟਪਾਏ ਫੁੱਲ ਰਾਕਨੇ
ਅਸਲਾ ਮਿਹਿੰਗੇ ਮੁੱਲ ਰਾਕਨੇ
ਯਾਰ ਤਾ ਓਏ ਕਿਹ ਲੈਂਦੇ ਨਈ
ਵੈਰੀ ਨੂ ਨਾ ਖੁਲ ਰਾਕਨੇ
ਓ ਉੱਡੇ ਚੋਬਰ ਤਾਰ ਨੀ ਹੋਣੇ
ਜੱਟਾ ਜਿਹੇ ਦਿਲਦਾਰ ਨੀ ਹੋਣੇ
ਸ਼ਿਅਰ ਤੇਰੇ ਤੇ ਜਿੰਨੇ ਵੈਲੀ
ਸਾਡੇ ਕੇਦਓ ਬਾਹਰ ਨੀ ਹੋਣੇ
ਓ ਮੁੰਡਾ ਜੱਟਾ ਦਾ ਮਨਦੀਪ ਮਾਵੀ ਪੁਸ਼ ਲਯੀ
ਤੁਹ ਜਾਣੇ ਸਾਰਾ ਸ਼ਿਅਰ ਜੱਟੀਏ
ਬਸ ਗੇੜਾ ਜਿਹਾ ਕਡਨ ਅੱਜ ਆਏ ਆ ਓ ਕੱਡੇ ਨੀ fire ਜੱਟੀਏ
ਬਸ ਗੇੜਾ ਜਿਹਾ ਕਡਨ ਅੱਜ ਆਏ ਆ ਓ ਕੱਡੇ ਨੀ fire ਜੱਟੀਏ

ਪੈਸੇ ਸਜੜੇ ਜਹੇ ਝਗੇਯਾ ਤੇ ਫੂਕੇ ਆ
ਨੀ ਹਥ ਚ ਦੇਓੜ ਆਲੀ ਏ
ਜਿਹਦੀ ਤੇਰਿਯਾ ਸਹੇਲਿਯਾ ਚ ਚਲਦੀ
ਓ ਗਲ ਸਾਡੀ ਟੋਆਰ ਆਲੀ ਏ
ਡਿਫੇਂਡਰ ਚ ਬੈਠੇ ਜੱਟ ਜਚ੍ਦੇ ਬੜੇ
ਲਾਂਗ ਜਾਂਦੇ ਜੀਤੋ ਅੰਤਿ ਮਚਦੇ ਬੜੇ
ਵੇਖ ਪਰਖ਼ ਕੇ ਬਿੱਲੋ ਮਿਠੇ ਖੰਡ ਵਰਗੇ
ਓ ਲਗਦੇ ਕਿਓ ਜ਼ੇਹਰ ਜੱਟੀਏ
ਬਸ ਗੇੜਾ ਜਿਹਾ ਕਡਨ ਅੱਜ ਆਏ ਆ ਓ ਕੱਡੇ ਨੀ fire ਜੱਟੀਏ
ਬਸ ਗੇੜਾ ਜਿਹਾ ਕਡਨ ਅੱਜ ਆਏ ਆ ਓ ਕੱਡੇ ਨੀ fire ਜੱਟੀਏ

Curiosidades sobre la música Just Round del Jass Bajwa

¿Cuándo fue lanzada la canción “Just Round” por Jass Bajwa?
La canción Just Round fue lanzada en 2022, en el álbum “Just Round”.
¿Quién compuso la canción “Just Round” de Jass Bajwa?
La canción “Just Round” de Jass Bajwa fue compuesta por Mandeep Maavi.

Músicas más populares de Jass Bajwa

Otros artistas de Asiatic music