Gaddiyan Ch Yaar [Dhol Mix]

CONEXXION BROTHERS, GUPZ SEHRA, LALLY MUNDI

ਹੋ Bentley ਚ ਬੈਠੇ ਜੇੜੇ ੪ ਜੱਟੀਏ
ਜੱਟ ਦੇ ਨੇ ਪੱਕੇ ਦਿਲਦਾਰ ਜੱਟੀਏ
ਹੋ Bentley ਚ ਬੈਠੇ ਜੇੜੇ ੪ ਜੱਟੀਏ
ਜੱਟ ਦੇ ਨੇ ਪੱਕੇ ਦਿਲਦਾਰ ਜੱਟੀਏ
ਹੋ ਲੋਡ ਉੱਤੇ ਗੋਲੀਆਂ ਨੀ ਪੌਣਾ ਜਾਣ ਦੇ
ਭੰਬੜ ਮਚੌਣ ਨੂ ਤਿਆਰ ਰਿਹਿੰਦੇ ਨੇ
ਹੋ ਲੋਕਾਂ ਦੀਆਂ ਗੱਡੀਆਂ ਚ ਬੈਣ ਨੱਡੀਆਂ
ਸਾਡੀਆਂ ਤਾ ਗੱਡੀਆਂ ਚ ਯਾਰ ਬੈਂਦੇ ਨੇ
ਲੋਕਾਂ ਦੀਆਂ ਗੱਡੀਆਂ ਚ ਬੈਣ ਨੱਡੀਆਂ
ਸਾਡੀਆਂ ਤਾ ਗੱਡੀਆਂ ਚ ਯਾਰ ਬੈਂਦੇ ਨੇ
ਲੋਕਾਂ ਦੀਆਂ ਗੱਡੀਆਂ ਚ ਬੈਣ ਨੱਡੀਆਂ
ਸਾਡੀਆਂ ਤਾ ਗੱਡੀਆਂ ਚ ਯਾਰ ਬੈਂਦੇ ਨੇ

ਹੋ ਫੀਲਰਾਂ ਦੀ ਅੱਗ ਰਿਹਿੰਦੇ ਠਾਰ ਦੇ
Thunder storm ਜੇ
ਹੋ ਫੀਲਰਾਂ ਦੀ ਅੱਗ ਰਿਹਿੰਦੇ ਠਾਰ ਦੇ
Thunder storm ਜੇ ਯਾਰ ਨੇ
ਬਾਹਲਾ weapon ਪਰਹੇਜ਼ ਨਈ ਓ ਕਰਦੇ
ਉਂਝ ਰਖੇ ਭਾਂਵੇਂ top ਹਥਿਆਰ ਨੇ
ਓ ਗੱਲਾਂ ਬਾਤਾਂ ਵਿਚੋਂ ਖਾਨਦਾਨੀ ਝਲਕੇ
ਨੀ ਸਾਨੂ ਐਂਵੇ ਤਾਂ ਨੀ ਜਧੀ ਸਰਦਾਰ ਕਿਹੰਦੇ ਨੇ,
ਹੋ ਲੋਕਾਂ ਦੀਆਂ ਗੱਡੀਆਂ ਚ ਬੈਣ ਨੱਡੀਆਂ
ਸਾਡੀਆਂ ਤਾ ਗੱਡੀਆਂ ਚ ਯਾਰ ਬੈਂਦੇ ਨੇ
ਲੋਕਾਂ ਦੀਆਂ ਗੱਡੀਆਂ ਚ ਬੈਣ ਨੱਡੀਆਂ
ਸਾਡੀਆਂ ਤਾ ਗੱਡੀਆਂ ਚ ਯਾਰ ਬੈਂਦੇ ਨੇ
ਲੋਕਾਂ ਦੀਆਂ ਗੱਡੀਆਂ ਚ ਬੈਣ ਨੱਡੀਆਂ
ਸਾਡੀਆਂ ਤਾ ਗੱਡੀਆਂ ਚ ਯਾਰ ਬੈਂਦੇ ਨੇ

ਹੋ ਨਿਗਾ butterfly ਵਾਂਗੂ ਨਾਰਾਂ ਦੀ
ਉੱਡ - ਉੱਡ ਚੋਬਰਾਂ ਤੇ
ਹੋ ਨਿਗਾ butterfly ਵਾਂਗੂ ਨਾਰਾਂ ਦੀ
ਉੱਡ - ਉੱਡ ਚੋਬਰਾਂ ਤੇ ਖੜ ਦੀ
ਹੋ anti ਆਂ ਦੀ ਹਿੱਕ ਜਾਵੇ ਪਾੜਦੀ
ਮੁੱਛ ਜੱਟਾਂ ਦੀ ਏ ਰੌਂਦ ਵਾਂਗੂ ਚੜਦੀ,
Girlfriend ਆਂ ਵਾਲੇ ਸ਼ੌਂਕ ਪਾਲੇ ਨਾ
ਇਹਨਾਂ ਕੰਮਾਂ ਚ ਨਾ ਘੈਂਟ ਕਿਰਦਾਰ ਪੈਂਦੇ ਨੇ
ਹੋ ਲੋਕਾਂ ਦੀਆਂ ਗੱਡੀਆਂ ਚ ਬੈਣ ਨੱਡੀਆਂ
ਸਾਡੀਆਂ ਤਾ ਗੱਡੀਆਂ ਚ ਯਾਰ ਬੈਂਦੇ ਨੇ
ਲੋਕਾਂ ਦੀਆਂ ਗੱਡੀਆਂ ਚ ਬੈਣ ਨੱਡੀਆਂ
ਸਾਡੀਆਂ ਤਾ ਗੱਡੀਆਂ ਚ ਯਾਰ ਬੈਂਦੇ ਨੇ
ਲੋਕਾਂ ਦੀਆਂ ਗੱਡੀਆਂ ਚ ਬੈਣ ਨੱਡੀਆਂ
ਸਾਡੀਆਂ ਤਾ ਗੱਡੀਆਂ ਚ ਯਾਰ ਬੈਂਦੇ ਨੇ

ਸਾਰਿਆਂ relation ਆਂ ਤੋਂ up ਨੇ
ਰਖੇ ਹੋਏ ਨੇ ਯਾਰ ਜਮਾ
ਸਾਰਿਆਂ relation ਆਂ ਤੋਂ up ਨੇ
ਰਖੇ ਹੋਏ ਨੇ ਯਾਰ ਜਮਾ top ਨੀ
ਵੈਲੀਆਂ ਦਾ ਟੋਲਾ ਸਿਰ ਕੱਡਵਾ
ਰਖੇਯਾ ਨਾ ਕੋਈ lollipop ਨੀ
ਹੋ ਔਖੇ ਵੇਲੇ ਆਕੇ ਮੂਰੇ Jass ਦੇ
ਜੇਡੇ ਹਿਕ ਉੱਤੇ ਬਲੀਏ ਨੀ ਵਾਰ ਸਿਹਿੰਦੇ ਨੇ
ਹੋ ਲੋਕਾਂ ਦੀਆਂ ਗੱਡੀਆਂ ਚ ਬੈਣ ਨੱਡੀਆਂ
ਸਾਡੀਆਂ ਤਾ ਗੱਡੀਆਂ ਚ ਯਾਰ ਬੈਂਦੇ ਨੇ
ਲੋਕਾਂ ਦੀਆਂ ਗੱਡੀਆਂ ਚ ਬੈਣ ਨੱਡੀਆਂ
ਸਾਡੀਆਂ ਤਾ ਗੱਡੀਆਂ ਚ ਯਾਰ ਬੈਂਦੇ ਨੇ
ਲੋਕਾਂ ਦੀਆਂ ਗੱਡੀਆਂ ਚ ਬੈਣ ਨੱਡੀਆਂ
ਸਾਡੀਆਂ ਤਾ ਗੱਡੀਆਂ ਚ ਯਾਰ ਬੈਂਦੇ ਨੇ

Curiosidades sobre la música Gaddiyan Ch Yaar [Dhol Mix] del Jass Bajwa

¿Quién compuso la canción “Gaddiyan Ch Yaar [Dhol Mix]” de Jass Bajwa?
La canción “Gaddiyan Ch Yaar [Dhol Mix]” de Jass Bajwa fue compuesta por CONEXXION BROTHERS, GUPZ SEHRA, LALLY MUNDI.

Músicas más populares de Jass Bajwa

Otros artistas de Asiatic music