Dekh Dilliye

Jass Bajwa

ਜਮੀਨ ਵਾਲੇ ਹੋਈਏ ਆ ਨਾ ਹੋਈਏ ਕੋਈ ਫਰਕ ਨੀ ਪੈਦਾ
ਓਏ ਪਰ ਜ਼ਮੀਰਾਂ ਵਾਲੇ ਆ ਹਕ਼ ਲੈ ਕੇ ਮੂੜਾ ਗੇ
ਇਕ ਔਂਦੀ ਐ ਟਰਾਲੀ ਪੰਜ ਜਾਣ ਤੇਰੇ ਵੱਲ ਨੂੰ ,
ਹੱਥ ਲਾ ਲਾ ਵੇਖ਼ੇ ਗੇ ਦਿੱਲੀਏ ਤੂੰ ਕੱਲ ਨੂੰ ,
ਇਕ ਔਂਦੀ ਐ ਟਰਾਲੀ ਪੰਜ ਜਾਣ ਤੇਰੇ ਵੱਲ ਨੂੰ ,
ਹੱਥ ਲਾ ਲਾ ਵੇਖ਼ੇ ਗੇ ਦਿੱਲੀਏ ਤੂੰ ਕੱਲ ਨੂੰ
ਇਕ ਝੰਡਾ ਖਾਲਸੇ ਦਾ ਦੂਜਾ ਕਿਰਸਾਨੀ ਦਾ ,
ਬਾਬਿਆ ਨਾ ਵੇਖ combination ਜਵਾਨੀ ਦਾ ,
Chrome ਚੜਿਆਂ ਸਿਲੇੰਸਰਾਂ ਚੋਂ ਔਂਦੀ ਲਾਟ ਨੀ ,
ਦੇਖ ਦਿੱਲੀਏ ,
ਤੇਰੀ ਹਿੱਕ ਉਤੇ Ford ਕਿਵੇਂ ਪਾਉਂਦੇ ਰਾਟ ਨੀਂ
ਦੇਖ ਦਿੱਲੀਏ ,
ਹਿੱਕ ਉਤੇ John Deere ਪਾਉਂਦੇ ਰਾਟ ਨੀਂ ,
ਦੇਖ ਦਿੱਲੀਏ
ਹਿੱਕ ਉਤੇ Ford ਕਿਵੇਂ ਪਾਉਂਦੇ ਰਾਟ ਨੀਂ
ਦੇਖ ਦਿੱਲੀਏ ,

ਚਿੱਟੇ ਰੰਗ ਦੀਆਂ ਪੱਗਾਂ ,
ਦੇਖ ਬੰਨ ਕੇ ਸਿਰਾ ਤੇ
ਸੇਵਾ ਕਰਦੇ ਆ ਵੇਖ ਚਾਈ ਚਾਈ ਫਿਰਦੇ
ਚਿੱਟਾ ਪੀਣੇ ਆਖ ਰਹੀ ਭੰਡ ਦੀ ਜਿੰਨਾ ਨੂੰ ,
ਓਹੀ ਦੇਖ ਲੈ ਨੀਂ ਮੂਰੇ ਤੈਨੂੰ ਲਾਈ ਫਿਰਦੇ
ਕੰਡਾ ਦੱਸਦੀ ਆ ਜਿਨੂੰ ਫੁੱਲ ਹੈ ਗੁਲਾਬ ਦਾ ਨੀਂ ,
ਦੇਖ ਦਿੱਲੀਏ
ਤੈਨੂੰ ਦਿੱਤਾ ਹੈ ਜਵਾਬ ਉਡ ਤੇ ਪੰਜਾਬ ਦਾ ਨੀਂ ,
ਦੇਖ ਦਿੱਲੀਏ
ਦਿੱਤਾ ਹੈ ਜਵਾਬ ਉਡ ਤੇ ਪੰਜਾਬ ਦਾ ਨੀਂ ,
ਦੇਖ ਦਿੱਲੀਏ
ਹੋ ਕਲਾਂ ਚੜਦੀ ਚ ਰਹਿੰਦੇ ਆਏ ਢਹਿਦੀ ਵਾਲੇ ਜਾਣੀ ਨਾ ,
ਕੜੇ ਵਾਲੇ ਗੁੱਟ ਸਾਡੇ ਮਹਿੰਦੀ ਵਾਲੇ ਜਾਣੀ ਨਾ ,
ਕਲਾਂ ਚੜਦੀ ਚ ਰਹਿੰਦੇ ਆਏ ਢਹਿਦੀ ਵਾਲੇ ਜਾਣੀ ਨਾ ,
ਕੜੇ ਵਾਲੇ ਗੁੱਟ ਸਾਡੇ ਮਹਿੰਦੀ ਵਾਲੇ ਜਾਣੀ ਨਾ ,
ਔਖੇ ਵੇਲਿਆ ਚ ਮੰਨ ਦੇ ਆ ਮੌਜ ਗੁਰੂ ਦੀ ਨੀ ,
ਦੇਖ ਦਿੱਲੀਏ
ਓ ਬੈਰੀਗੇਟਾਂ ਮੂਰੇ ਬੈਠੀ ਫੌਜ ਗੁਰੂ ਦੀ ਨੀਂ ,
ਦੇਖ ਦਿੱਲੀਏ
ਬੈਰੀਗੇਟਾਂ ਮੂਰੇ ਬੈਠੀ ਫੌਜ ਗੁਰੂ ਦੀ ਨੀਂ ,
ਦੇਖ ਦਿੱਲੀਏ
ਓ ਤਿੰਨ ਪੰਜ ਜਿੰਨੇ ਵੀ ਆ ਕੀਤੀ ਅੱਜ ਤਾਈ ,
ਓਹਦਾ ਦੁਨੀਆਂ ਤੇ ਛੱਡਿਆ ਵਜੂਦ ਨਾ ,
ਤੋਪਾਂ ਤੇਰੀਆਂ ਦੇ ਵਿੱਚੋ ਮੁੱਕ ਜਾਣ ਭਾਵੇਂ ,
ਪਰ ਹਿਕਾ ਵਿੱਚੋ ਮੁਕਣਾ ਬਰੂਦ ਨਾ
ਤੱਤੇ ਰੇਤਿਆ ਦੇ ਆਏ ਆ ਏਹ ਤਾਪ ਝੱਲ ਦੇ ਨੀਂ ,
ਦੇਖ ਦਿੱਲੀਏ ,
ਦਿੱਲੀਏ ਟਰਾਲੀਆਂ ਚ ਜਾਪ ਚੱਲਦੇ ਨੀ ,
ਦੇਖ ਦਿੱਲੀਏ
ਦਿੱਲੀਏ ਟਰਾਲੀਆਂ ਚ ਜਾਪ ਚੱਲਦੇ ਨੀ ,
ਦੇਖ ਦਿੱਲੀਏ
ਦਿੱਲੀਏ ਟਰਾਲੀਆਂ ਚ ਜਾਪ ਚੱਲਦੇ ਨੀ ,
ਦੇਖ ਦਿੱਲੀਏ
ਚਾਰੇ ਪਾਸੇ ਨੇ ਉਡੀਕਾਂ ,
ਕੀ Canda ਕੀ America,
ਚਾਰੇ ਪਾਸੇ ਨੇ ਉਡੀਕਾਂ ,
ਕੀ Canda ਕੀ America,
ਸਾਰਾ ਜੱਗ ਹੈ ਨੀ ਅੱਜ ਤੈਨੂੰ ਭੰਡਣ ਪਿਆ ਨੀ
ਦੇਖ ਦਿੱਲੀਏ
ਦਿੱਲੀਏ ਨੀਂ ਜਾਮ ਕੀਤਾ Landon ਪਿਆ ,
ਨੀ ਦੇਖ ਦਿੱਲੀਏ
ਦਿੱਲੀਏ ਨੀਂ ਜਾਮ ਕੀਤਾ Landon ਪਿਆ ,
ਨੀ ਦੇਖ ਦਿੱਲੀਏ

Músicas más populares de Jass Bajwa

Otros artistas de Asiatic music