Chacha Bhatija

Jass Bajwa

ਹੋ ਰੌਲਾ ਨਿੱਤ ਨਿੱਤ ਪੈਂਦਾ ਅੱਜ ਮੁੱਕ ਲੈਣ ਦੇ ,
ਵੱਡੇ ਵੈਲੀਆਂ ਦੇ ਪੁੱਤ ਮੈਨੂੰ ਡੁਕ ਲੈਣ ਦੇ ,
ਹੋ ਰੌਲਾ ਨਿੱਤ ਨਿੱਤ ਪੈਂਦਾ ਅੱਜ ਮੁੱਕ ਲੈਣ ਦੇ ,
ਵੱਡੇ ਵੈਲੀਆਂ ਦੇ ਪੁੱਤ ਮੈਨੂੰ ਡੁਕ ਲੈਣ ਦੇ
ਹੋ ਮੈਂ ਤਾਂ ਪੱਲੀਆਂ ਵਿਛਾ ਦਊ ਓਹਨਾ ਵੇਹੜੇ ,
ਅੱਖਾਂ ਕੱਢ ਦੇ ਮੂਰੇ ਹੋ ਹੋ ਜਿਹੜੇ ,
ਮੋੜਦੀ ਨਾ ਅੱਜ ਆਖਿਆ

ਤੂੰ ਨਿਗਾ ਰੱਖੀਂ ਕੱਚੀ ਪਹੀ ਉੱਤੇ ਖਾਲਕੇ
ਮੈਂ ਕੇਰਾ ਰਫਲ ਲੈ ਆਵਾ ਘਰੋਂ ਚਲ ਕੇ ,
ਸੁੱਕੇ ਨਾ ਟਪਾ ਦਈ ਚਾਚਿਆਂ
ਸੁੱਕੇ ਨਾ ਟਪਾ ਦਈ ਚਾਚਿਆਂ

ਆ ਕੇ ਵੇਖ ਲਈਂ ਕਚਹਿਰੀਆਂ ਚ ਵੱਜਦੇ ਸਲੂਟ ਐ ,
ਥਾਣੇਦਾਰ ਛੱਡ ਸਾਡੀ ਜੱਜ ਆ ਨਾ ਵੀ ਸੂਤ ਐ
ਆ ਕੇ ਵੇਖ ਲਈਂ ਕਚਹਿਰੀਆਂ ਚ ਵੱਜਦੇ ਸਲੂਟ ਐ ,
ਥਾਣੇਦਾਰ ਛੱਡ ਸਾਡੀ ਜੱਜ ਆ ਨਾ ਵੀ ਸੂਤ ਐ
ਓ ਅੱਜ ਸਿਖਰ ਦੁਪਹਿਰੇ ਸਿੰਗ ਫਸਣੇ ,
ਪੇਚ ਮੱਛਰੀ ਲਗਾਉੜ ਦੇ ਮੈਂ ਕਸਣੇ ,
ਜਰੀਏ ਨਾ ਕੌੜਾ ਝਾਕੇਆ

ਤੂੰ ਨਿਗਾ ਰੱਖੀਂ ਕੱਚੀ ਪਹੀ ਉੱਤੇ ਖ਼ਾਲਕੇ
ਮੈਂ ਕੇਰਾ ਰਫਲ ਲੈ ਆਵਾ ਘਰੋਂ ਚਲ ਕੇ ,
ਸੁੱਕੇ ਨਾ ਟਪਾ ਦਈ ਚਾਚਿਆਂ .
ਸੁੱਕੇ ਨਾ ਟਪਾ ਦਈ ਚਾਚਿਆਂ

ਵੈਲੀ ਜਿਹੜੇ ਭੇਡੂਆਂ ਦਾ ਵੱਗ ਰਹਿੰਦੇ ਚਾਰਦੇ ,
ਚੜਗੇ ਜੇ ਧੱਕੇ ਕਿਸੇ ਕੱਬੇ ਜਿਮੀਦਾਰ ਦੇ ,
ਵੈਲੀ ਜਿਹੜੇ ਭੇਡੂਆਂ ਦਾ ਵੱਗ ਰਹਿੰਦੇ ਚਾਰਦੇ ,
ਚੜਗੇ ਜੇ ਧੱਕੇ ਕਿਸੇ ਕੱਬੇ ਜਿਮੀਦਾਰ ਦੇ ,
ਹੋ ਜੱਟ ਕਰਦਾ ਨਾ ਵਾਰ ਕਦੇ ਪਿੱਠ ਤੇ ,
ਕਰਾਂ ਹਿੱਕ ਵਿਚ ਮੋਰੇ ਗਿੱਠ ਗਿੱਠ ਦੇ
ਜੇ ਇੱਜ਼ਤਾਂ ਤੇ ਪੈਂਦੇ ਡਾਕੇ ਆ

ਤੂੰ ਨਿਗਾ ਰੱਖੀਂ ਕੱਚੀ ਪਹੀ ਉੱਤੇ ਖ਼ਾਲਕੇ
ਮੈਂ ਕੇਰਾ ਰਫਲ ਲੈ ਆਵਾ ਘਰੋਂ ਚਲ ਕੇ ,
ਸੁੱਕੇ ਨਾ ਟਪਾ ਦਈ ਚਾਚਿਆਂ
ਸੁੱਕੇ ਨਾ ਟਪਾ ਦਈ ਚਾਚਿਆਂ

ਜਦੋਂ ਉੱਡ ਦਾ ਮਜ਼ਾਕ ਅੰਨ ਦਾਤੇ ਭੁੱਖੇ ਭਾਣੇ ਦਾ ,
ਚੱਕਦਾ ਦੁਨਾਲੀ ਫੇਰ ਮਾਨ ਗੋਨਿਆਣੇ ਦਾ ,
ਜਦੋਂ ਉੱਡ ਦਾ ਮਜ਼ਾਕ ਅੰਨ ਦਾਤੇ ਭੁੱਖੇ ਭਾਣੇ ਦਾ ,
ਚੱਕਦਾ ਦੁਨਾਲੀ ਫੇਰ ਮਾਨ ਗੋਨਿਆਣੇ ਦਾ ,
ਹੋ ਜਿਹੜਾ ਕਰੂਗਾ ਯਤਨ ਹੱਕ ਖੋਣ ਦੇ
ਹੋ ਅਸੀ ਮਣਕੇ ਹਿਲਾ ਦਾਗੇ ਨੀ ਧੌਣ ਦੇ
ਨਾਲੋਂ ਨਾਲੀ ਲਹਿੰਦੇ ਗਾਟੇ ਆ

ਤੂੰ ਨਿਗਾ ਰੱਖੀਂ ਕੱਚੀ ਪਹੀ ਉੱਤੇ ਖਾਲਕੇ
ਮੈਂ ਕੇਰਾ ਰਫਲ ਲੈ ਆਵਾ ਘਰੋਂ ਚਲ ਕੇ ,
ਸੁੱਕੇ ਨਾ ਟਪਾ ਦਈ ਚਾਚਿਆਂ
ਸੁੱਕੇ ਨਾ ਟਪਾ ਦਈ ਚਾਚਿਆਂ

Músicas más populares de Jass Bajwa

Otros artistas de Asiatic music