Apne Begane

Mani Sarangra

ਹੋ ਜਿੱਥੇ ਆਪਣੇ ਖਲੋਦੇ ਉੱਥੇ ਖੜਦੇ ਨੀ ਗ਼ੈਰ,
ਫੈਦਾ ਚੱਕਦੇ ਬੇਗ਼ਾਨੇ ਪੁੱਤ ਕੱਢ ਜਾਂਦੇ fire,
ਹੋ ਰੌਲਾ same ਚੱਲੇ ਪਿੰਡ same ਚੱਲਦਾ ਐ ਸ਼ਹਿਰ
ਦੁੱਧ ਜਿੰਨਾ ਨੂੰ ਪਿਲਾਇਆ ਘਰੇ ਵਾੜਕੇ
ਜਿੰਨਾ ਨੂੰ ਪਿਲਾਇਆ ਘਰੇ ਵਾੜਕੇ
ਓਹੀ ਬਣਕੇ snake ਫਿਰ ਡੰਗ ਮਾਰਦੇ
ਹੋ ਬਾਹਰ ਦੀ ਯਾਰੀ ਦਾ ਕਾਹਦਾ ਮਾਣ ਕਰਦਾ ਐ ,
ਜੇ ਚਾਚੇ ਤਾਇਆਂ ਦੇ ਪੁੱਤਾਂ ਨਾਲ ਰੱਖਦਾ ਐ ਵਿਗਾੜ ਕੇ ,
ਗੈਰਾਂ ਦੀ ਯਾਰੀ ਦਾ ਕਾਹਦਾ ਮਾਣ ਕਰਦਾ ਐ ,
ਜੇ ਚਾਚੇ ਤਾਇਆਂ ਦੇ ਪੁੱਤਾਂ ਨਾਲ ਰੱਖਦਾ ਐ ਵਿਗਾੜ ਕੇ
ਹੋ doggy ਵੀ ਪੈਣ ਸ਼ੇਰ ਨੂੰ ਜਦ ਓ ਹੁੰਦਾ ਕੱਲਾ ਨੀ
ਪੈਗ mate ਬਸ ਪੰਪ ਦੇਣ ਔਖੇ ਵੇਲੇ ਫੜ ’ਦੇ ਪੱਲਾ ਨੀ
ਜਿਹੜੇ ਯਾਰਾਂ ਦੀਆਂ ਯਾਰੀਆਂ ਚ ਰਹਿੰਦੇ top ਤੇ
ਔਖੇ ਵੇਲੇ ਫੋਨ ਕਰ ਲੈਂਦੇ off ਤੇ
ਕਹਿੰਦੇ ਕੋਈ ਚੱਕਰ ਨੀ ਪੈਂਦਾ ,
ਜਦੋਂ ਚੱਕਰ ਓ ਭੱਜ ਜਾਂਦੇ ਗੱਡੀ ਵਿਚੋਂ ਛਾਲ ਮਾਰਕੇ ,
ਹੋ ਬਾਹਰ ਦੀ ਯਾਰੀ ਦਾ ਕਾਹਦਾ ਮਾਣ ਕਰਦਾ ਐ ,
ਜੇ ਚਾਚੇ ਤਾਇਆਂ ਦੇ ਪੁੱਤਾਂ ਨਾਲ ਰੱਖਦਾ ਐ ਵਿਗਾੜ ਕੇ ,
ਗੈਰਾਂ ਦੀ ਯਾਰੀ ਦਾ ਕਾਹਦਾ ਮਾਣ ਕਰਦਾ ਐ ,
ਜੇ ਚਾਚੇ ਤਾਇਆਂ ਦੇ ਪੁੱਤਾਂ ਨਾਲ ਰੱਖਦਾ ਐ ਵਿਗਾੜ ਕੇ

ਕਹਿ ਗਏ ਸੱਚ ਸਿਆਣੇ ਨਾ ਮਾਸ ਨੌਹਾਂ ਤੋਂ ਟੁੱਟੂਗਾ
ਆਪਣਾ ਮਾਰੂਗਾ ਵੀ ਤਾਂ ਮਾਰਕੇ ਛਾਵੇਂ ਸੁੱਟੂਗਾ
ਓ ਕਹਿ ਗਏ ਸੱਚ ਸਿਆਣੇ ਨਾ ਮਾਸ ਨੌਹਾਂ ਤੋਂ ਟੁੱਟੂਗਾ
ਆਪਣਾ ਮਾਰੂਗਾ ਵੀ ਤਾਂ ਮਾਰਕੇ ਛਾਵੇਂ ਸੁੱਟੂਗਾ
ਹੋ ਖੂਨ ਸਾਰਿਆਂ ਦੇ ਚਿੱਟੇ ਨਈਓਂ ਹਜੇ ਲਾਲ ਨੇ
ਮਾਣ ਹੁੰਦਾ ਜਦੋਂ ਖੜਦੇ ਭਰਾਵਾਂ ਨਾਲ ਨੇ
ਵਹਿਮ ਵੈਰੀਆਂ ਦੇ ਕੱਢ ਦੇਣੇ ਆਉਂਦੇ ਸਾਲ ਨੇ ,
Fake ਯਾਰੀਆਂ ਦੇ ਮਨੀ ਵਰਕੇ ਹੀ ਪਾੜਤੇ ,
ਹੋ ਬਾਹਰ ਦੀ ਯਾਰੀ ਦਾ ਕਾਹਦਾ ਮਾਣ ਕਰਦਾ ਐ ,
ਜੇ ਚਾਚੇ ਤਾਇਆਂ ਦੇ ਪੁੱਤਾਂ ਨਾਲ ਰੱਖਦਾ ਐ ਵਿਗਾੜ ਕੇ ,
ਗੈਰਾਂ ਦੀ ਯਾਰੀ ਦਾ ਕਾਹਦਾ ਮਾਣ ਕਰਦਾ ਐ ,
ਜੇ ਚਾਚੇ ਤਾਇਆਂ ਦੇ ਪੁੱਤਾਂ ਨਾਲ ਰੱਖਦਾ ਐ ਵਿਗਾੜ ਕੇ

Curiosidades sobre la música Apne Begane del Jass Bajwa

¿Quién compuso la canción “Apne Begane” de Jass Bajwa?
La canción “Apne Begane” de Jass Bajwa fue compuesta por Mani Sarangra.

Músicas más populares de Jass Bajwa

Otros artistas de Asiatic music