Tola

Gill Machhrai, Rony Ajnali

Listen up
Yeah yeah okay
Say it
Hmm hmm yeah
Lets go!

ਹੋ ਟੋਲਾ ਕੁੜੀਆਂ ਦਾ ਨਿਕਲਿਆ ਮਾਰ ਤੇ
ਘਰੋਂ ਹੋਕੇ tip-top ਕਹਿੰਦੇ ਥਾਰ ਤੇ
ਹਰ ਇਕ ਤੇ ਹੁਸਨ ਪੂਰਾ ਗੱਡਮਾ
ਹੋ ਨਿਗਾਹ ਰੁਕੇ ਕੱਲੀ ਕੱਲੀ ਮੁਟਿਆਰ ਤੇ
ਸਾਡੇ ਨਾਲ ਕਿੱਥੇ ਕੋਈ ਕਰੂਗਾ ਮੁਕਾਬਲਾ
ਕੋਈ Jasmine ਤੇ ਕੋਈ ਜੂਹੀ ਚਾਵਲਾ
5 ਸਹੇਲੀਆਂ ਨੇਂ ਪੰਜੇ ਰੂਪ ਦੀਆਂ ਰਾਣੀਆਂ
3 ਦੁਧੋ ਚਿੱਟੀਆਂ ਤੇ 2 ਦਾ ਰੰਗ ਸਾਂਵਲਾ
ਪਾਉਂਦੀ ਫਿਰੇ ਧੱਕ ਅੱਡੀਆਂ ਦੀ ਠੱਕ ਠੱਕ
ਪੱਕਾ ਆਉ ਕੋਈ ਖ਼ਬਰ ਅਖ਼ਬਾਰ ਤੇ
ਹੋ ਟੋਲਾ ਕੁੜੀਆਂ ਦਾ ਹੋ ਟੋਲਾ ਕੁੜੀਆਂ ਦਾ
ਹੋ ਟੋਲਾ ਕੁੜੀਆਂ ਦਾ ਨਿਕਲਿਆ ਮਾਰ ਤੇ
ਘਰੋਂ ਹੋਕੇ tip-top ਕਹਿੰਦੇ ਥਾਰ ਤੇ
ਹਰ ਇਕ ਤੇ ਹੁਸਨ ਪੂਰਾ ਗੱਡਮਾ
ਹੋ ਨਿਗਾਹ ਰੁਕੇ ਕੱਲੀ ਕੱਲੀ ਮੁਟਿਆਰ ਤੇ
ਹੋ ਟੋਲਾ ਕੁੜੀਆਂ ਦਾ ਨਿਕਲਿਆ ਮਾਰ ਤੇ
ਘਰੋਂ ਹੋਕੇ tip-top ਕਹਿੰਦੇ ਥਾਰ ਤੇ
ਹਰ ਇਕ ਤੇ ਹੁਸਨ ਪੂਰਾ ਗੱਡਮਾ
ਹੋ ਨਿਗਾਹ ਰੁਕੇ ਕੱਲੀ ਕੱਲੀ ਮੁਟਿਆਰ ਤੇ
ਟੌਰ ਮੀਰਾਗ ਦੇ ਵਰਗੀ ਆ
ਤੇ ਅੱਖਾਂ ਤੇ ਮਸਕਾਰੇ ਆਏ
Cap casual dress ਨਾ Jimmy Chu ਮਾਰੇ ਲਿਸ਼ਕਾਰੇ (jasmine sandlas)
Face cut ਨੇਂ ਤਿੱਖੇ ਜਿੱਦਾਂ ਹੁੰਦੇ ਚਾਕੂ ਛੁਰੀਆਂ
ਚਨ ਦਾ ਤੋਟਾ fail ਵੇ ਹੌਲਾ ਭਾਰ ਤੇ ਨਖਰੇ ਭਾਰੇ
ਗੂੰਜੇ bass speaker ਹੱਲੇ ਗਾਣਾ ਬੰਬ ਆ ਗਿਆ ਚੱਲੇ
ਗੱਡੀ ਚਲਦੀ ਆ ਮੱਠੀ ਰਫਤਾਰ ਤੇ
ਹੋ ਟੋਲਾ ਕੁੜੀਆਂ ਦਾ ਨਿਕਲਿਆ ਮਾਰ ਤੇ
ਘਰੋਂ ਹੋਕੇ tip-top ਕਹਿੰਦੇ ਥਾਰ ਤੇ
ਹਰ ਇਕ ਤੇ ਹੁਸਨ ਪੂਰਾ ਗੱਡਮਾ
ਹੋ ਨਿਗਾਹ ਰੁਕੇ ਕੱਲੀ ਕੱਲੀ ਮੁਟਿਆਰ ਤੇ
ਹੋ ਟੋਲਾ ਕੁੜੀਆਂ ਦਾ ਨਿਕਲਿਆ ਮਾਰ ਤੇ
ਘਰੋਂ ਹੋਕੇ tip-top ਕਹਿੰਦੇ ਥਾਰ ਤੇ
ਹਰ ਇਕ ਤੇ ਹੁਸਨ ਪੂਰਾ ਗੱਡਮਾ
ਹੋ ਨਿਗਾਹ ਰੁਕੇ ਕੱਲੀ ਕੱਲੀ ਮੁਟਿਆਰ ਤੇ
Full swag ਗੀ ਜੱਟੀਆਂ
ਹੋਕੇ ਫਿਰ ਦੀਆਂ ਕੱਠੀਆਂ
ਫਿੱਕੀਆਂ ਪਾਉਂਦੀਆਂ ਮੇਮਾਂ
ਨਿਰੇ ਹੁਸਨ ਦੀਆਂ ਹੱਟੀਆ
ਵੇ ਅੱਖਾਂ ਵਿੱਚੋ ਦੇਖ ਨਿਸ਼ਾਨੇ
ਸਿੰਨ ਸਿੰਨ ਕੇ ਮਾਰ ਦੀਆਂ
ਗੁੱਟ ਚੀਰਦੀ ਸੀਨੇਂ ਜਿੱਦਣ
ਦੋ ਧਰਾਂ ਤਲਵਾਰ ਦੀਆਂ
ਬਾਹਲੇ ਖੱਬੇ nature ਪੂਰਾ ਕਰ ਦੀਆਂ ਮਾਨ ਜਵਾਨੀ ਦਾ
ਰਫਲਾਂ ਜਿੱਦੇ ਕਦ ਨੇਂ ਗਿੱਧੇ ਦੇ ਵਿੱਚ ਬੜਕਾਂ ਮਾਰ ਦੀਆਂ
ਗੋਰਖ ਦੇ ਤਿੱਲੇ ਤੋਰਾਂ ਰਾਂਝੇ ਘੂਰ ਘੂਰ ਕੇ ਮੋੜਾਂ
ਗੋਰਖ ਦੇ ਤਿੱਲੇ ਤੋਰਾਂ ਰਾਂਝੇ ਘੂਰ ਘੂਰ ਕੇ ਮੋੜਾਂ
Gill Rony ਕਿੱਤੇ ਆ ਜਾਈ ਨਾ ਰੜਾਰ ਤੇ
ਹੋ ਟੋਲਾ ਕੁੜੀਆਂ ਦਾ ਨਿਕਲਿਆ ਮਾਰ ਤੇ
ਘਰੋਂ ਹੋਕੇ tip-top ਕਹਿੰਦੇ ਥਾਰ ਤੇ
ਹਰ ਇਕ ਤੇ ਹੁਸਨ ਪੂਰਾ ਗੱਡਮਾ
ਹੋ ਨਿਗਾਹ ਰੁਕੇ ਕੱਲੀ ਕੱਲੀ ਮੁਟਿਆਰ ਤੇ
ਹੋ ਟੋਲਾ ਕੁੜੀਆਂ ਦਾ ਨਿਕਲਿਆ ਮਾਰ ਤੇ
ਘਰੋਂ ਹੋਕੇ tip-top ਕਹਿੰਦੇ ਥਾਰ ਤੇ
ਹਰ ਇਕ ਤੇ ਹੁਸਨ ਪੂਰਾ ਗੱਡਮਾ
ਹੋ ਨਿਗਾਹ ਰੁਕੇ ਕੱਲੀ
ਇਕ ਵਾਰੀ ਕਹਿ ਦੇ ਦਿਲਮਾਨ Lets go!
ਮਾਰ ਤੇ , ਥਾਰ ਤੇ
ਗ਼ਦਮਾ , ਮੁਟਿਆਰ ਤੇ
ਮਾਰ ਤੇ , ਥਾਰ ਤੇ
ਗੱਡਮਾ

ਹੋ ਨਿਗਾਹ ਰੁਕੇ ਕੱਲੀ ਕੱਲੀ ਮੁਟਿਆਰ ਤੇ

Curiosidades sobre la música Tola del Jasmine Sandlas

¿Quién compuso la canción “Tola” de Jasmine Sandlas?
La canción “Tola” de Jasmine Sandlas fue compuesta por Gill Machhrai, Rony Ajnali.

Músicas más populares de Jasmine Sandlas

Otros artistas de Contemporary R&B