Shadaiya

Jasmine Sandlas, Intense

ਅੰਬਰਾਂ ਚ ਤਾਰੇ ਤਾਰਿਆਂ ਨੂ ਪੁਛਲੇ
ਕਿਦਾ ਨੇ ਗੁਜਾਰੇ ਦਿਨ ਤੇਰੇ ਬਿਨ
ਮੈ ਕਿੱਤਾ ਇੰਤੇਜਾਰ ਤੇਰਾ ਚੜਕੇ ਚੋਬਾਰੇ
ਸੁੱਤੇ ਸੀ ਸਾਰੇ ਸਾਨੂੰ ਕਿਦਾਂ ਨੀਂਦ ਆਵੇ
ਅੱਗ ਲਗੇ ਇਸ਼ਕੇ ਦੀ ਰਾਤ ਨੂ ਜਗਵੇ
ਲੁਕ ਲੁਕ ਮਿਲਤੇ ਫੂਲ ਸੀ ਨਜਾਰੇ
ਅੰਬਰਾਂ ਚ ਤਾਰੇ ਤਾਰਿਆਂ ਨੂ ਪੁਛਲੇ
ਕਿਦਾ ਨੇ ਗੁਜਾਰੇ ਦਿਨ ਤੇਰੇ ਬਿਨ
ਮੈ ਕਿੱਤਾ ਇੰਤੇਜਾਰ ਤੇਰਾ ਚੜਕੇ ਚੋਬਾਰੇ
ਸੁੱਤੇ ਸੀ ਸਾਰੇ ਸਾਨੂੰ ਕਿਦਾਂ ਨੀਂਦ ਆਵੇ
ਅੱਗ ਲਗੇ ਇਸ਼ਕੇ ਦੀ ਰਾਤ ਨੂ ਜਗਵੇ
ਲੁਕ ਲੁਕ ਮਿਲਤੇ ਫੂਲ ਸੀ ਨਜਾਰੇ

ਸੁਣ ਸ਼ੁਦਾਈਆਂ ਦੇਂਦੇ ਗਵਾਹੀਆਂ
ਏ ਅੰਬਰਾਂ ਦੇ ਤਾਰੇ ਨਾ ਲਾਵੇ ਮੈਨੂ ਲਾਰੇ

ਸੁਣ ਸ਼ੁਦਾਈਆਂ ਦੇਂਦੇ ਗਵਾਹੀਆਂ
ਏ ਅੰਬਰਾਂ ਦੇ ਤਾਰੇ ਨਾ ਲਾਵੇ ਮੈਨੂ ਲਾਰੇ

ਸਾਰੀਆਂ ਹੀ ਗੱਲਾ ਵਿਚ ਤੇਰਾ ਫਾਸਨਾ
ਉਡੀਕ ਵਿਚ ਤੇਰੀ ਸੀ ਮਾਹੋਲ ਸ਼ਾਇਰਾਨਾ
ਦਿਲ ਦਗਬਾਜ਼ ਯੇ ਵੀ ਹੋਇਆ ਸੀ ਬੇਗਾਨਾ
ਤੇਰੇ ਮੇਰੇ ਬਾਰੇ ਮੈਨੂ ਪੁਛਦਾ ਜਮਾਨਾ
ਇਹਨਾਂ ਨੂ ਦਸਾ ਕਿੰਨਾ ਪਕਾ ਹੈ ਨਿਸ਼ਾਨਾ
ਇਕ ਬਾਰੀ ਤਕੇ ਜਿਹੜਾ ਹੋ ਜਾਵੇ ਦੀਵਾਨਾ

ਸਾਰੀਆਂ ਹੀ ਗੱਲਾ ਵਿਚ ਤੇਰਾ ਫਾਸਨਾ
ਉਡੀਕ ਵਿਚ ਤੇਰੀ ਸੀ ਮਾਹੋਲ ਸ਼ਾਇਰਾਨਾ
ਦਿਲ ਦਗਬਾਜ਼ ਯੇ ਵੀ ਹੋਇਆ ਸੀ ਬੇਗਾਨਾ
ਤੇਰੇ ਮੇਰੇ ਬਾਰੇ ਮੈਨੂ ਪੁਛਦਾ ਜਮਾਨਾ
ਇਹਨਾਂ ਨੂ ਦਸਾ ਕਿੰਨਾ ਪਕਾ ਹੈ ਨਿਸ਼ਾਨਾ
ਇਕ ਬਾਰੀ ਤਕੇ ਜਿਹੜਾ ਹੋ ਜਾਵੇ ਦੀਵਾਨਾ

ਸੁਣ ਸ਼ੁਦਾਈਆਂ ਦੇਂਦੇ ਗਵਾਹੀਆਂ
ਏ ਅੰਬਰਾਂ ਦੇ ਤਾਰੇ ਨਾ ਲਾਵੇ ਮੈਨੂ ਲਾਰੇ
ਸੁਣ ਸ਼ੁਦਾਈਆਂ ਦੇਂਦੇ ਗਵਾਹੀਆਂ
ਏ ਅੰਬਰਾਂ ਦੇ ਤਾਰੇ ਨਾ ਲਾਵੇ ਮੈਨੂ ਲਾਰੇ

ਸੁਣ ਸ਼ੁਦਾਈਆਂ ਦੇਂਦੇ ਗਵਾਹੀਆਂ
ਏ ਅੰਬਰਾਂ ਦੇ ਤਾਰੇ ਨਾ ਲਾਵੇ ਮੈਨੂ ਲਾਰੇ

Curiosidades sobre la música Shadaiya del Jasmine Sandlas

¿Cuándo fue lanzada la canción “Shadaiya” por Jasmine Sandlas?
La canción Shadaiya fue lanzada en 2020, en el álbum “What’s in a Name?”.
¿Quién compuso la canción “Shadaiya” de Jasmine Sandlas?
La canción “Shadaiya” de Jasmine Sandlas fue compuesta por Jasmine Sandlas, Intense.

Músicas más populares de Jasmine Sandlas

Otros artistas de Contemporary R&B