Pyar Sajna

BOHEMIA, LALIE GILL

ਸਾਰਾ ਦਿਨ ਮੇਰੇ ਨਾਲ ਲੜਿਆ ਨਾ ਕਰ ਵੇ
ਨਿੱਕੀ ਨਿੱਕੀ ਗਲ ਸਿਰ ਚੜਿਆ ਨਾ ਕਰ ਵੇ
ਭੋਰਾ ਵੀ ਮਜ਼ਾਕ ਤੇਥੋ ਹੁੰਦਾ ਨਹਿਯੋ ਜਰ ਵੇ
ਹਰ ਵੇਲੇ ਰਿਹੰਦਾ ਤੇਰੇ ਰੂਸਨੇ ਦਾ ਡਰ ਵੇ
ਸਾਰਾ ਦਿਨ ਮੇਰੇ ਨਾਲ ਲੜਿਆ ਨਾ ਕਰ ਵੇ
ਨਿੱਕੀ ਨਿੱਕੀ ਗਲ ਸਿਰ ਚੜਿਆ ਨਾ ਕਰ ਵੇ
ਭੋਰਾ ਵੀ ਮਜ਼ਾਕ ਤੇਥੋ ਹੁੰਦਾ ਨਹਿਯੋ ਜਰ ਵੇ
ਹਰ ਵੇਲੇ ਰਿਹੰਦਾ ਤੇਰੇ ਰੂਸਨੇ ਦਾ ਡਰ ਵੇ
ਬਿਨਾ ਗਲੋ ਐਵੇ ਤਕਰਾਰ ਸਜ੍ਣਾ
ਬਿਨਾ ਗਲੋ ਐਵੇ ਤਕਰਾਰ ਸਜ੍ਣਾ
ਵੀ ਕਦੀ ਕਰਿਯਾ ਵੀ ਕਰ ਸਾਨੂ ਪ੍ਯਾਰ ਸਜ੍ਣਾ
ਕਰਿਯਾ ਵੀ ਕਰ ਸਾਨੂ ਪ੍ਯਾਰ ਸਜ੍ਣਾ
ਵੀ ਕਦੀ ਕਰਿਯਾ ਵੀ ਕਰ ਸਾਨੂ ਪ੍ਯਾਰ ਸਜ੍ਣਾ
ਕਰਿਯਾ ਵੀ ਕਰ ਸਾਨੂ ਪ੍ਯਾਰ ਸਜ੍ਣਾ

ਮੈਨੂ ਤਾ ਜੋ ਮੁਹ ਆਏ ਸਬ ਕੁਝ ਕਿਹਨਾ ਆਏ
ਆਪਣੀ ਤੂ ਵਾਰੀ ਝੱਟ ਗੁੱਸਾ ਕਰ ਲੇਨਾ ਆਏ
ਉਤੋ ਉਤੋ ਐਵੇ ਫੋਕੀ ਆਕੜ ਦਿਖੋਨਾ ਆਏ
ਅੰਦਰੋ ਤਾ ਸੋਹਣੀਯਾ ਪ੍ਯਾਰ ਤੂ ਵ ਚਾਹੁਣਾ ਆਏ
ਮੈਨੂ ਤਾ ਜੋ ਮੁਹ ਆਏ ਸਬ ਕੁਝ ਕਿਹਨਾ ਆਏ
ਆਪਣੀ ਤੂ ਵਾਰੀ ਝੱਟ ਗੁੱਸਾ ਕਰ ਲੇਨਾ ਆਏ
ਉਤੋ ਉਤੋ ਐਵੇ ਫੋਕੀ ਆਕੜ ਦਿਖੋਨਾ ਆਏ
ਅੰਦਰੋ ਤਾ ਸੋਹਣੀਯਾ ਪ੍ਯਾਰ ਤੂ ਵ ਚਾਹੁਣਾ ਆਏ
ਸ਼ਾਯਦ ਕਰਨਾ ਨਾ ਜਾਣੇ ਇੱਜ਼ਾਰ ਸਜ੍ਣਾ
ਸ਼ਾਯਦ ਕਰਨਾ ਨਾ ਜਾਣੇ ਇੱਜ਼ਾਰ ਸਜ੍ਣਾ

ਵੀ ਕਦੀ ਕਰਿਯਾ ਵੀ ਕਰ ਸਾਨੂ ਪ੍ਯਾਰ ਸਜ੍ਣਾ
ਕਰਿਯਾ ਵੀ ਕਰ ਸਾਨੂ ਪ੍ਯਾਰ ਸਜ੍ਣਾ
ਵੀ ਕਦੀ ਕਰਿਯਾ ਵੀ ਕਰ ਸਾਨੂ ਪ੍ਯਾਰ ਸਜ੍ਣਾ
ਕਰਿਯਾ ਵੀ ਕਰ ਸਾਨੂ ਪ੍ਯਾਰ ਸਜ੍ਣਾ

ਹਾ ਏਯੇਏ ਆ ਆ ਆ
ਹਾ ਏਯੇਏ ਆ ਆ ਆ
ਹਾ ਏਯੇਏ ਆ ਆ ਆ
ਹਾ ਏਯੇਏ ਆ ਆ ਆ

ਕਰਿਯਾ ਵੀ ਕਰ ਸਾਨੂ ਪ੍ਯਾਰ ਸਾਜ੍ਣਾ
ਵੀ ਕਦੀ ਕਰਿਯਾ ਵੀ ਕਰ ਸਾਨੂ ਪ੍ਯਾਰ ਸਾਜ੍ਣਾ

ਹਾ ਏਯੇਏ ਆ ਆ ਆ

Curiosidades sobre la música Pyar Sajna del Jasmine Sandlas

¿Quién compuso la canción “Pyar Sajna” de Jasmine Sandlas?
La canción “Pyar Sajna” de Jasmine Sandlas fue compuesta por BOHEMIA, LALIE GILL.

Músicas más populares de Jasmine Sandlas

Otros artistas de Contemporary R&B