Lv Di Jean
Jasmine Sandlas!
Hundal on the beat yo!
ਆਂ ਆਂ ਆਂ ਆਂ
ਆਂ ਆਂ ਆਂ ਆਂ
ਆਂ ਆਂ ਆਂ ਆਂ
ਆਂ ਆਂ ਆਂ ਆਂ
Lv Di Jean ਲੱਕ ਮੂੰਦਰੀ ਤੋਂ ਗੋਲ
ਪਾਵਾਂ ਸੂਰਮਾ ਟਿਕਾ ਕੇ ਕੋਕਾ ਨੱਕ ਚ small
Lv Di Jean ਲੱਕ ਮੂੰਦਰੀ ਤੋਂ ਗੋਲ
ਪਾਵਾਂ ਸੂਰਮਾ ਟਿਕਾ ਕੇ ਕੋਕਾ ਨੱਕ ਚ small
ਤੇਰੀ ਜੱਟੀ ਦਾ style ਸੋਣੇਯਾ
Copy ਜਨਤਾ ਬਥੇਰਾ ਕਰਦੀ
Copy ਜਨਤਾ ਬਥੇਰਾ ਕਰਦੀ
ਮੁੰਡੇ ਫਿਰਦੇ ਮੇਰੇ ਤੇ ਮਰਦੇ
ਵੇ ਮੈਂ ਸੋਣੇਯਾ ਤੇਰੇ ਤੇ ਮਰਦੀ
ਮੁੰਡੇ ਫਿਰਦੇ ਮੇਰੇ ਤੇ ਮਰਦੇ
ਵੇ ਮੈਂ ਸੋਣੇਯਾ ਤੇਰੇ ਤੇ ਮਰਦੀ
ਵੇ ਮੈਂ ਸੋਣੇਯਾ ਤੇਰੇ ਤੇ ਮਰਦੀ ਹਏ
ਤੇਰੇ ਪਿੱਛੇ ਰਾਤਾਂ ਵਾਲੀ ਨੀਂਦ ਖੋ ਗਈ
ਵੇ ਤੇਰੀ ਕੁੰਡੀ ਮੁੱਛ ਦੀ ਤਾਂ ਜੱਟੀ fan ਹੋ ਗਈ
ਤੇਰੇ ਪਿੱਛੇ ਰਾਤਾਂ ਵਾਲੀ ਨੀਂਦ ਖੋ ਗਈ
ਵੇ ਤੇਰੀ ਕੁੰਡੀ ਮੁੱਛ ਦੀ ਤਾਂ ਜੱਟੀ fan ਹੋ ਗਈ
ਖੜੇ ਦੁਨੀਆਂ ਦੀ ਅੱਖ ਮੇਰੇ ਤੇ
ਮੇਰੀ ਅੱਖ ਤੇਰੇ ਉੱਤੇ ਖੜ ਦੀ
ਮੁੰਡੇ ਫਿਰਦੇ ਮੇਰੇ ਤੇ ਮਰਦੇ
ਵੇ ਮੈਂ ਸੋਣੇਯਾ ਤੇਰੇ ਤੇ ਮਰਦੀ
ਮੁੰਡੇ ਫਿਰਦੇ ਮੇਰੇ ਤੇ ਮਰਦੇ
ਵੇ ਮੈਂ ਸੋਣੇਯਾ ਤੇਰੇ ਤੇ ਮਰਦੀ
ਵੇ ਮੈਂ ਸੋਣੇਯਾ ਤੇਰੇ ਤੇ ਮਰਦੀ ਓਹੋ
ਤੂ ਕੀ ਜਾਣੇ ਵੇ ਕਿੰਨੇ propose ਮੋੜ ਦੀ
ਵੇ ਤੇਰੇ ਪਿੱਛੇ ਸੋਣੇਯਾ ਮੈਂ ਕਿੰਨੇ ਦਿਲ ਤੋੜ ਦੀ (ਹਾ ਹਾ)
ਤੂ ਕੀ ਜਾਣੇ ਵੇ ਕਿੰਨੇ propose ਮੋੜ ਦੀ
ਵੇ ਤੇਰੇ ਪਿੱਛੇ ਸੋਣੇਯਾ ਮੈਂ ਕਿੰਨੇ ਦਿਲ ਤੋੜ ਦੀ
ਐਂਨਾ ਕਰੂਗੀ ਤੇਰੇ ਨਾਲ ਕੌਣ ਵੇ
ਜਿੰਨਾ ਪ੍ਯਾਰ ਮੈਂ ਤੇਰੇ ਨਾਲ ਕਰਦੀ
ਮੁੰਡੇ ਫਿਰਦੇ ਮੇਰੇ ਤੇ ਮਰਦੇ
ਵੇ ਮੈਂ ਸੋਣੇਯਾ ਤੇਰੇ ਤੇ ਮਰਦੀ
ਮੁੰਡੇ ਫਿਰਦੇ ਮੇਰੇ ਤੇ ਮਰਦੇ
ਵੇ ਮੈਂ ਸੋਣੇਯਾ ਤੇਰੇ ਤੇ ਮਰਦੀ
ਵੇ ਮੈਂ ਸੋਣੇਯਾ ਤੇਰੇ ਤੇ ਮਰਦੀ ਓਹੋ
ਅੱਜ ਦੱਸਦੇ ਅੱਖਾਂ ਚ ਅੱਖਾਂ ਪਾਕੇ ਸੋਣੇਯਾ
ਵੇ ਕਦੋਂ ਘਰੇ ਲੈਕੇ ਜਾਣਾ ਤੂ ਵਿਆਹ ਕੇ ਸੋਣੇਯਾ (ਅੱਜ ਦੱਸਦੇ)
ਅੱਜ ਦੱਸਦੇ ਅੱਖਾਂ ਚ ਅੱਖਾਂ ਪਾਕੇ ਸੋਣੇਯਾ
ਵੇ ਕਦੋਂ ਘਰੇ ਲੈਕੇ ਜਾਣਾ ਤੂ ਵਿਆਹ ਕੇ ਸੋਣੇਯਾ
ਕਿੱਤੇ ਪੈ ਜਏ ਨਾ ਤੇਰੇ ਤੁੰ ਦੂਰੀ ਵੇ
Love Bhullar ਆ ਮੈਂ ਬੜਾ ਡਰਦੀ
ਮੁੰਡੇ ਫਿਰਦੇ ਮੇਰੇ ਤੇ ਮਰਦੇ
ਵੇ ਮੈਂ ਸੋਣੇਯਾ ਤੇਰੇ ਤੇ ਮਰਦੀ
ਮੁੰਡੇ ਫਿਰਦੇ ਮੇਰੇ ਤੇ ਮਰਦੇ
ਵੇ ਮੈਂ ਸੋਣੇਯਾ ਤੇਰੇ ਤੇ ਮਰਦੀ
ਵੇ ਮੈਂ ਸੋਣੇਯਾ ਤੇਰੇ ਤੇ ਮਰਦੀ ਓਹੋ
ਮੁੰਡੇ ਫਿਰਦੇ ਮੇਰੇ ਤੇ ਮਰਦੇ
ਸੋਣੇਯਾ ਤੇਰੇ ਤੇ ਮਰਦੀ
ਮੁੰਡੇ ਫਿਰਦੇ ਮੇਰੇ ਤੇ ਮਰਦੇ
ਸੋਣੇਯਾ ਤੇਰੇ ਤੇ ਮਰਦੀ ਹਏ