Mann Bharrya [Cover]

Jaani Johan

ਤੂੰ ਸੱਭ ਜਾਣਦਾ ਏ, ਮੈਂ ਛੱਡ ਨਹੀਂ ਸਕਦੀ ਤੈਨੂੰ
ਤਾਂਹੀ ਤਾਂ ਉਂਗlਲ਼ਾਂ 'ਤੇ ਰੋਜ਼ ਨਚਾਉਨੈ ਮੈਨੂੰ
ਅਗਲੇ ਜਨਮ ਵਿਚ ਅੱਲ੍ਹਾ ਐਸਾ ਖੇਲ ਰਚਾਕੇ ਭੇਜੇ
ਮੈਨੂੰ ਤੂੰ ਬਣਾਕੇ ਭੇਜੇ, ਤੈਨੂੰ ਮੈਂ ਬਣਾਕੇ ਭੇਜੇ

ਵੇ ਇੱਕੋ ਹੁੰਦੀ ਐਵੇ ਜ਼ਿੰਦਗੀ ਤੂੰ ਮਿਲਣਾ ਨੀ ਮੈਨੂੰ ਓ ਦੁਬਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ

ਵੇ ਮੈਂਥੋਂ ਤੇਰਾ ਮੰਨ ਭਰਿਆ

Curiosidades sobre la música Mann Bharrya [Cover] del Jaani

¿Quién compuso la canción “Mann Bharrya [Cover]” de Jaani?
La canción “Mann Bharrya [Cover]” de Jaani fue compuesta por Jaani Johan.

Músicas más populares de Jaani

Otros artistas de Film score