Aulaad

Jaani Johan

ਏਹ ਕੈਸਾ ਚਮਤਕਾਰ ਹੋਇਆ
ਆਏਹ ਕੈਸਾ ਚਮਤਕਾਰ ਹੋਇਆ
ਫਰਾਡ ਬਣ ਕੇ ਜੰਮਿਆ
ਜਿਹਦੀ ਕਦੇ ਨਹੀ ਮਿੱਤ ਸਕਦੀ
ਓ ਯਾਦ ਬਣ ਕੇ ਜੰਮਿਆ
ਏ ਜ਼ਮਾਨਾ ਪਾਗਲ ਖਾਣਾ
ਹੁਣ ਕਿਵੇਈਂ ਕਰੂ ਜੁਦਾ
ਮੈਂ ਤੇਰੀ ਮੁਹੱਬਤ ਬਣ ਕੇ ਮਰੇਯਾ ਸੀ
ਤੇਰੀ ਔਲਾਦ ਬਣ ਕੇ ਜੰਮਿਆ
ਤੇਰੀ ਔਲਾਦ ਬਣ ਕੇ ਜੰਮਿਆ
ਮੈਂ ਪਿਛਹਲੇ ਜਨਮ ਤੈਨੂ ਧੁਪ ਕਿਹਾ
ਹੁਣ ਚਾਂਹ ਬੋਲਣ ਲਯੀ
ਮੈਂ ਤਡ਼ਪ ਰਿਹਾ ਮੈਂ ਮੈਰ ਰਿਹਾ
ਤੈਨੂ ਮਾਂ ਬੋਲਣ ਲਯੀ
ਮੈਂ ਏ ਨਜ਼ਾਰਾ ਮੰਗੇਯਾ
ਮੰਗੇਯਾ ਰਾਬ ਤੋਂ ਖੈਰਾ ਚ
ਤੇਰਾ ਹੱਤਤ ਮੇਰੇ ਬਲਾ ਚ
ਮੇਰਾ ਸਿਰ ਤੇਰੇ ਪੈਰਾਂ ਚ
ਤਾ-ਉਮਰ ਖੁਸ਼ਬੂ ਤੇਰੀ ਰੂਹ ਨੂ
ਓ ਬਾਗ ਬਣ ਕੇ ਜੰਮਿਆ
ਮੈਂ ਤੇਰੀ ਮੁਹੱਬਤ ਬਣ ਕੇ ਮਰੇਯਾ ਸੀ
ਤੇਰੀ ਔਲਾਦ ਬਣ ਕੇ ਜੰਮਿਆ
ਤੇਰੀ ਔਲਾਦ ਬਣ ਕੇ ਜੰਮਿਆ
ਸਕਛੇ ਇਸ਼੍ਕ਼ ਦੇ ਅੰਦਰ ਕਦੇ
ਹਨੇਰਾ ਨਹੀ ਹੋ ਸਕਦਾ
ਸਕਛੇ ਇਸ਼੍ਕ਼ ਦੇ ਅੰਦਰ ਕਦੇ
ਹਨੇਰਾ ਨਹੀ ਹੋ ਸਕਦਾ
ਜੋ ਕਿਹੰਦੇ ਸੀ ਤੂ ਮੇਰੀ ਨਹੀ
ਮੈਂ ਤੇਰਾ ਨਹੀ ਹੋ ਸਕਦਾ
ਓ ਅੱਗ ਲੌਂ ਵਲੇਯਾ ਲਾਯੀ
ਮੈਂ ਸੈਲਾਬ ਬਣ ਕੇ ਜੰਮਿਆ
ਮੈਂ ਤੇਰੀ ਮੁਹੱਬਤ ਬਣ ਕੇ ਮਰੇਯਾ ਸੀ
ਤੇਰੀ ਔਲਾਦ ਬਣ ਕੇ ਜੰਮਿਆ
ਤੇਰੀ ਔਲਾਦ ਬਣ ਕੇ ਜੰਮਿਆ

Curiosidades sobre la música Aulaad del Jaani

¿Quién compuso la canción “Aulaad” de Jaani?
La canción “Aulaad” de Jaani fue compuesta por Jaani Johan.

Músicas más populares de Jaani

Otros artistas de Film score