Teri Ah

Mxrci, Nirvair Pannu

ਤੈਨੂੰ ਪਹਿਲੀ ਵਾਰ ਤਕਆ ਸੀ ਸੱਜਣਾ
ਦਿੰਨਾ ਵਿਚ ਵਧੀਆਂ ਬੇਚੈਨੀਆਂ
ਜਿੰਦ ਵੀ ਮੈਂ ਤੇਰੇ ਨਾਮ ਕਰਤੀ
ਸ਼ਰੇਆਮ ਅੱਜ ਤੈਨੂੰ ਕਹਿਣੀ ਆ
ਤੈਨੂੰ ਪਹਿਲੀ ਵਾਰ ਤਕਆ ਸੀ ਸੱਜਣਾ
ਦਿੰਨਾ ਵਿਚ ਵਧੀਆਂ ਬੇਚੈਨੀਆਂ
ਜਿੰਦ ਵੀ ਮੈਂ ਤੇਰੇ ਨਾਮ ਕਰਤੀ
ਸ਼ਰੇਆਮ ਅੱਜ ਤੈਨੂੰ ਕਹਿਣੀ ਆ
ਸਾਨੂੰ ਆਨ ਮਿਲ ਬੱਦਲਾਂ ਦੇ ਪਾਰ ਵੇ
ਸਹਿ ਨਹੀਓ ਹੁੰਦੀਆਂ ਇਹ ਦੂਰੀਆਂ
ਸਾਨੂੰ ਆਨ ਮਿਲ ਬੱਦਲਾਂ ਦੇ ਪਾਰ ਵੇ
ਸਹਿ ਨਹੀਓ ਹੁੰਦੀਆਂ ਇਹ ਦੂਰੀਆਂ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ
ਓ ਰੱਖ ਕੇ ਸੂਟਾਂ ਨੂੰ ਤਹਿ ਲਾਈ ਹੋਈ ਆ
ਤੇਰੇ ਆਉਣ ਤੇ ਹੀ ਪੌਣੇ ਸਾਰੇ ਰੰਗ ਵੇ
ਮੋੜ ਤੀ ਆ ਸੱਤ ਕੁੜਮਾਈਆਂ ਸੱਜਣਾ
ਤੇਰੇ ਅੱਗੇ ਖੁਲੇ ਨਜਰਾਂ ਦੀ ਸੰਗ ਵੇ
ਓ ਰੱਖ ਕੇ ਸੂਟਾਂ ਨੂੰ ਤਹਿ ਲਾਈ ਹੋਈ ਆ
ਤੇਰੇ ਆਉਣ ਤੇ ਹੀ ਪੌਣੇ ਸਾਰੇ ਰੰਗ ਵੇ
ਮੋੜ ਤੀ ਆ ਸੱਤ ਕੁੜਮਾਈਆਂ ਸੱਜਣਾ
ਤੇਰੇ ਅੱਗੇ ਖੁਲੇ ਨਜਰਾਂ ਦੀ ਸੰਗ ਵੇ
ਜਿਵੇ ਮੱਛਲੀ ਨਾ ਰਹਿੰਦੀ ਬਿਨ ਪਾਣੀ ਵੇ
ਸਾਹ ਨਾਲੋਂ ਵੱਧ ਤੂੰ ਜਰੂਰੀ ਆ
ਜਿਵੇ ਮੱਛਲੀ ਨਾ ਰਹਿੰਦੀ ਬਿਨ ਪਾਣੀ ਵੇ
ਸਾਹ ਨਾਲੋਂ ਵੱਧ ਤੂੰ ਜਰੂਰੀ ਆ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ
ਤੈਨੂੰ ਅੱਖੀਆਂ ਚ ਸੂਰਮੇ ਦੇ ਵਾਂਗ ਰੱਖ ਲਾ
ਜੱਗ ਦੀਆਂ ਨਜਰਾਂ ਤੋਂ ਦੂਰ ਵੇ
ਜਿਵੇ ਚੰਨ ਨੂੰ ਚਕੋਰ ਜਿਵੇਂ ਬਦਲਾਂ ਨੂੰ ਮੋਰ
ਸਾਡੇ ਤੇਰੇ ਨਾਲ ਲਿਖੇ ਦਸਤੂਰ ਵੇ
ਰਹਿੰਦੇ ਆਸ਼ਕਾਂ ਦੇ ਲੇਖਾਂ ਨਾਲ ਵੈਰ ਵੇ
ਰਹਿੰਦੇ ਆਸ਼ਕਾਂ ਦੇ ਲੇਖਾਂ ਨਾਲ ਵੈਰ ਵੇ
ਨਹੀਓ ਪਿਆਰ ਵੇਖਦਾ ਮਜਬੂਰੀਆਂ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ
ਤੇਰੀ ਆ ਮੈ ਤੇਰੀ ਆ

Músicas más populares de Intense

Otros artistas de House music