Sahiba

Aneil Kainth

ਇਕ ਖੂਨ ਯਾਰ ਦਾ ਤੇ ਦੂਜਾ ਕੀਤਾ ਪ੍ਯਾਰ ਦਾ ਵੇ
ਲੋਕਿ ਮੈਨੂ ਕਿਹੰਦੇ ਬੇਵਫਾ ਵੇ ਮਿਰਜ਼ੇਆ
ਕਿਹੜਾ ਦੱਸ ਕੀਤਾ ਮੈਂ ਗੁਨਾਹ

ਬਾਜੋ ਤੇਰੇ ਪਲ ਵੀ ਨਾ ਜੱਟੀ ਨੇ ਸੀ ਸਰੇਯਾ
ਪਿੱਛੇ ਤੇਰੇ ਸਹਿਬਾ ਗਈ ਸੀ ਆ
ਵੇ ਮਿਰਜ਼ੇਆ

ਤਾਂ ਵੀ ਲੋਕਾ ਲਾਇਆ ਤੋਮਤਾ
ਤਾਂ ਵੀ ਲੋਕਾ ਲਾਇਆ ਤੋਮਤਾ ਵੇ ਮਿਰਜ਼ੇਆ
ਤਾਂ ਵੀ ਲੋਕਾ ਲਾਇਆ ਤੋਮਤਾ

ਕਿੱਤੇ ਤਰਲੇ ਬਥੇਰੇ ਮੰਗੀ ਖੈਰ ਤੇਰੀ ਵੀਰਾ ਤੋ ਮੈਂ ਖੋਰੇ ਕਿੰਨੇ ਵਾਰੀ ਹਥ ਜੋੜ ਵੇ
ਅੱਮੀ ਜਯਾ ਦੇਆਂ ਸਿਨੇਆ ਚੋ ਵੇਖੀ ਨੀ ਸੀ ਹੋਣੇ ਮੇਥੋ
ਲੰਗਦੇ ਮੈਂ ਤੀਰ ਤਾਂਹੀਓਂ ਤੋੜੇ ਵੇ

ਵੀਰਾਂ ਵਲ ਵੇਖ ਕੁਖ ਮਾਂ ਦੀ ਯਾਦ ਆ ਗਈ
ਕਿਵੇ ਦਿੰਦੀ ਦੱਸ ਵੀਰ ਮੈਂ ਮਰਾ.... ਵੇ ਮਿਰਜ਼ੇਆ
ਓਹ੍ਨਾ ਨਾਲ ਵੀ ਪ੍ਯਾਰ ਸੀ ਬੜਾ

ਬਾਜੋ ਤੇਰੇ ਪਲ ਵੀ ਨਾ ਜੱਟੀ ਨੇ ਸੀ ਸਰੇਯਾ
ਪਿੱਛੇ ਤੇਰੇ ਸਹਿਬਾ ਗਈ ਸੀ ਆ
ਵੇ ਮਿਰਜ਼ੇਆ

ਤਾਂ ਵੀ ਲੋਕਾ ਲਾਇਆ ਤੋਮਤਾ
ਤਾਂ ਵੀ ਲੋਕਾ ਲਾਇਆ ਤੋਮਤਾ ਵੇ ਮਿਰਜੇਆ
ਤਾਂ ਵੀ ਲੋਕਾ ਲਾਇਆ ਤੋਮਤਾ

ਪਿਹਲਾ ਤੱਕ ਤੇਰੇ ਤੇ ਗੰਡਸੇ ਦਾ ਜੋ ਵੱਜਾ ਮੋਲਾ ਜਾਣੇ ਸਹਿਬਾ ਓਹਦੋ ਹੀ ਸੀ ਮੋਹ ਗਈ
ਰੂਹ ਮੇਰੀ ਪਿੰਡਾਂ ਛੱਡ ਗਈ ਸੀ ਜਦੋ ਵੇਖਿਯਾ ਕੇ ਮਿਰਜ਼ੇ ਦੀ ਆਂਖ ਬੰਦ ਹੋ ਗਈ

ਪ੍ਯਾਰ ਸੀ ਰੂਹਾਨੀ ਮੇਰਾ, ਨਈ ਸੀ ਜਿਸਮਾਨੀ
ਸਿਰ ਥੱਲੇ ਪੱਟ ਅੱਜ ਵੀ ਤਰਾ, ਵੇ ਮਿਰਜ਼ੇਆ
ਮੈਂ ਕ੍ਯੋਂ ਮੀਣੇ ਜਗ ਦੇ ਜਰਾ

ਬਾਜੋ ਤੇਰੇ ਪਲ ਵੀ ਨਾ ਜੱਟੀ ਨੇ ਸੀ ਸਰੇਯਾ
ਪਿੱਛੇ ਤੇਰੇ ਸਹਿਬਾ ਗਈ ਸੀ ਆ
ਵੇ ਮਿਰਜ਼ੇਆ

ਤਾਂ ਵੀ ਲੋਕਾ ਲਾਇਆ ਤੋਮਤਾ
ਤਾਂ ਵੀ ਲੋਕਾ ਲਾਇਆ ਤੋਮਤਾ ਵੇ ਮਿਰਜੇਆ
ਤਾਂ ਵੀ ਲੋਕਾ ਲਾਇਆ ਤੋਮਤਾ

ਤੇਰੇ ਨਾਮ ਨਾਲ ਲੋਕਿ ਜੋੜ ਦੇ ਯਾਰੀ ਮੇਰੇ ਨਾਮ ਨਾਲ ਜੋੜਦੇ ਗ਼ਦਾਰੀ ਵੇ
ਅੱਜ ਵੀ ਮਸ਼ੂਕ ਧੋਖੇਬਾਜ਼ ਮੈਂ ਕਹਾਵਾ ਸੂਤੀ ਸਿਵੇਆਂ ਚ ਵੀ ਨਾ ਵਿਚਾਰੀ ਮੈ

ਕਿਹੜੀ ਦੱਸ ਦਾਗ ਵੇ ਮੈਂ ਇਸ਼ਕੇ ਨੂ ਲਾਇਆ
ਤੇਰੇ ਲਯੀ ਮੈਂ ਦੱਸ ਹੋਰ ਕਿ ਕਰਨ, ਵੇ ਮਿਰਜ਼ੇਆ
ਜੇ ਤੂ ਮਰੇ ਨਾਲ ਮੈਂ ਮਰਾ

ਬਾਜੋ ਤੇਰੇ ਪਲ ਵੀ ਨਾ ਜੱਟੀ ਨੇ ਸੀ ਸਰੇਯਾ
ਪਿੱਛੇ ਤੇਰੇ ਸਹਿਬਾ ਗਈ ਸੀ ਆ
ਵੇ ਮਿਰਜ਼ੇਆ

ਤਾਂ ਵੀ ਲੋਕਾ ਲਾਇਆ ਤੋਮਤਾ
ਤਾਂ ਵੀ ਲੋਕਾ ਲਾਇਆ ਤੋਮਤਾ ਵੇ ਮਿਰਜੇਆ
ਤਾਂ ਵੀ ਲੋਕਾ ਲਾਇਆ ਤੋਮਤਾ

Músicas más populares de Intense

Otros artistas de House music