Veehan Da Vyaaj [Hits Of Himmat Sandhu]
ਆਯਾ ਹੋਵੇ ਹੜ ਭਾਵੇ ਪੇਯਾ ਹੋਵੇ ਸੋਕਾ,
ਗੁਰੂ ਘਰ ਦੇ speaker ਆਂ ਚੋ ਆਵੇ ਸਾਂਝਾ ਹੋਕਾ,
ਆਯਾ ਹੋਵੇ ਹੜ ਭਾਵੇ ਪੇਯਾ ਹੋਵੇ ਸੋਕਾ,
ਗੁਰੂ ਘਰ ਦੇ speaker ਆਂ ਚੋ ਆਵੇ ਸਾਂਝਾ ਹੋਕਾ,
ਭੂਖਾ ਸੌਂਵੇ ਨਾ ਕੋਈ ਰੋਟੀ ਤੋਂ ਜਹਾਂ ਤੇ,
ਏਸੇ ਲਯੀ ਚਲੌਂਦਾ ਏ ਲੰਗਰ ਖਾਲਸਾ,
ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾਲ
ਸਾਰੀ ਦੁਨਿਯਾ ਤੇ ਲੌਂਦਾ ਏ ਲੰਗਰ ਖਾਲਸਾ
ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾਲ
ਦੁਨਿਯਾ ਤੇ ਲੌਂਦਾ ਏ ਲੰਗਰ ਖਾਲਸਾ
ਹੋ ਚੱਲੀ ਜਾਣ ਬਮ੍ਬ ਮੀਹ ਗੋਲਿਯਾ ਦਾ ਪਵੇ,
ਬੇ-ਆਸਰੇ ਨੇ ਆਸਰਾ ਏ ਕੌਮ ਜਾਕੇ ਦਵੇ,
ਬੇ-ਆਸਰੇ ਨੇ ਆਸਰਾ ਏ ਕੌਮ ਜਾਕੇ ਦਵੇ,
ਜਗ ਨੇ ਬੁਝਾਏ ਜੇਡੇ ਚੁੱਲੇ ਆ,
ਓਹਨੇ ਤੇ ਲੰਗਰ ਏ ਪਕੌਂਦਾ ਖਾਲਸਾ.
ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾਲ
ਸਾਰੀ ਦੁਨਿਯਾ ਤੇ ਲੌਂਦਾ ਏ ਲੰਗਰ ਖਾਲਸਾ
ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾਲ
ਦੁਨਿਯਾ ਤੇ ਲੌਂਦਾ ਏ ਲੰਗਰ ਖਾਲਸਾ
ਦਾਲ ਪਾਰਸ਼ਦੇ ਨਾਲ ਚੱਲਦੀ ਆ ਖੀਰ ਜੀ
ਇਕੋ ਪੰਗਤ ਚ ਬੇਹਿਕੇ ਖਾਂਦੇ ਰਾਜੇ ਤੇ ਫਕੀਰ ਜੀ,
ਇਕੋ ਪੰਗਤ ਚ ਬੇਹਿਕੇ ਖਾਂਦੇ ਰਾਜੇ ਤੇ ਫਕੀਰ ਜੀ,
ਮੂਹੋਂ ਵਾਹੇ ਗੁਰੂ-ਵਾਹੇ ਗੁਰੂ ਬੋਲਕੇ,
ਹਰ ਇਕ ਨੂ ਸ਼ਕੌਂਦਾ ਏ ਲੰਗਰ ਖਾਲਸਾ.
ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾਲ
ਸਾਰੀ ਦੁਨਿਯਾ ਤੇ ਲੌਂਦਾ ਏ ਲੰਗਰ ਖਾਲਸਾ
ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾਲ
ਦੁਨਿਯਾ ਤੇ ਲੌਂਦਾ ਏ ਲੰਗਰ ਖਾਲਸਾ
ਲੈਕੇ ਤੁਰਦੇ ਆ ਸਿੰਘ ਘਰੋ ਮਲਮਾ ਤੇ ਪੱਟੀਯਾ,
ਦੁਖ ਤਕਲੀਫਾਂ ਏਹ੍ਨਾ ਬੜੀਆ ਹੀ ਕੱਟੀਯਾਂ,
ਦੁਖ ਤਕਲੀਫਾਂ ਏਹ੍ਨਾ ਬੜੀਆ ਹੀ ਕੱਟੀਯਾਂ,
ਗਿੱਲ ਰੌਨੇਯਾ ਨਾ ਮਥੇ ਵੱਟ ਪੈਂਦੇ ਆ,
ਖੁੱਲੇ ਗੱਫੇ ਵਰਤੌਂਦਾ ਏ ਲੰਗਰ ਖਾਲਸਾ.
ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾਲ
ਸਾਰੀ ਦੁਨਿਯਾ ਤੇ ਲੌਂਦਾ ਏ ਲੰਗਰ ਖਾਲਸਾ
ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾਲ
ਦੁਨਿਯਾ ਤੇ ਲੌਂਦਾ ਏ ਲੰਗਰ ਖਾਲਸਾ