Nachlai Goriye

Jang Dhillon

ਹੋ ਜਿੱਦੀ ਮੇਰੇ ਕੋਲ ਦੁਣਲੀ
ਆਡੀ ਤੇਰੀ ਗੁੱਟ ਕਾਲੀ
ਉੱਤੋਂ ਰੌਂਦ ਰਿਹੰਦਾ ਚਢੇਯਾ
Rubber Band ਨੀ
ਜਿਹਦੇ ਦਰਜੀ ਨੇ ਕੋਕੇ
ਸੂਟ ਕਰੇ ਓਕੇ ਓਕੇ
ਚੁੰਨੀ ਉੱਡੇ ਜਿਵੇਈਂ
ਕਰਦਾ ਜਹਾਜ ਲੈਂਡ ਨੀ
ਵੱਡੇ ਬੇਰ ਜਿੱਦੀ ਅੱਖ
ਗੋਲ ਛੱਲੇ ਜਿੰਨਾ ਲੱਕ
ਤੇਰਾ ਕੱਚ ਰੰਗਾ ਨੱਕ
ਲਿਸ਼ਕੋੜਾ ਮਾਰਦਾ
ਨੀ ਆਜਾ ਨੱਚਲੈ ਗੋਰੀਏ
ਜੱਟ ਬੋਲਿਆ ਦੀ ਪੰਡ
ਤੇਰੇ ਸਿਰੋਂ ਵਾਰਦਾ
ਨੀ ਆਜਾ ਨੱਚਲੈ ਗੋਰੀਏ
ਜੱਟ ਬੋਲਿਆ ਦੀ ਪੰਡ
ਤੇਰੇ ਸਿਰੋਂ ਵਾਰਦਾ
ਨੀ ਆਜਾ ਨੱਚਲੈ ਗੋਰੀਏ

Body Shape Coke ਜਿਹੀ ਤੇ
ਮੂਘਲਣ ਦੀ ਤੋਪ ਜਿਹੀ ਨੀ
ਅੰਗ ਅੰਗ ਭਰੇਯਾ ਬਾਰੂਦ ਨੀ
ਅੰਗ ਅੰਗ ਭਰੇਯਾ ਬਾਰੂਦ ਨੀ
ਗਲੇ ਨਾਲ ਘਾਣੀ ਨਚੇ
ਗੱਲਾਂ ਤੇ ਜਵਾਨੀ ਬਿੱਲੋ
ਅੱਡੀ ਤੇਰੀ ਪੱਟ ਦੀ ਖ੍ਰੂਦ ਨੀ
ਅੱਡੀ ਤੇਰੀ ਪੱਟ ਦੀ ਖ੍ਰੂਦ ਨੀ
ਥੋਡੀ ਪਿੱਤਲ ਦਾ ਭਾਂਡਾ
ਕਦ ਜੰਤਰ ਦਾ ਧੰਦਾ
ਪਿੱਤਲ ਦਾ ਭਾਂਡਾ
ਕਦ ਜੰਤਰ ਦਾ ਧੰਦਾ
ਮੈਨੂ ਸਮਾਜ ਨਾ ਰਾਂਝਾ
ਜਿਹਦਾ ਮਾਝਾ ਚਾਰ ਦਾ
ਨੀ ਆਜਾ ਨੱਚਲੈ ਗੋਰੀਏ
ਜੱਟ ਬੋਲਿਆ ਦੀ ਪੰਡ
ਤੇਰੇ ਸਿਰੋਂ ਵਾਰਦਾ
ਨੀ ਆਜਾ ਨੱਚਲੈ ਗੋਰੀਏ
ਜੱਟ ਬੋਲਿਆ ਦੀ ਪੰਡ
ਤੇਰੇ ਸਿਰੋਂ ਵਾਰਦਾ
ਨੀ ਆਜਾ ਨੱਚਲੈ ਗੋਰੀਏ

ਨੱਚਲੈ ਗੋਰੀਏ
ਨੱਚਲੈ ਗੋਰੀਏ
ਨੱਚਲੈ ਗੋਰੀਏ
ਨੀ ਆਜਾ ਨੱਚਲੈ Go

ਓ ਓ ਓ ਓ ਓ ਆ ਆ ਆ ਆ

ਬੁੱਲ ਜਮਾ ਗੁਲ੍ਕਾਂਡ
ਤੇਰਾ ਪੁਨੇਯਾ ਦਾ ਚੰਦ
ਜਿਵੇਈਂ ਮੇਹਲਾਂ ਵਿਚ ਜਾਗੇ ਲਾਲਟੈਨ ਨੀ
ਜਿਵੇਈਂ ਮੇਹਲਾਂ ਵਿਚ ਜਾਗੇ ਲਾਲਟੈਨ ਨੀ
ਕਦੇ ਝਾਕਣੀ ਕਾਲੇਜਾ
ਤਿਖਾ ਆਇਬ੍ਰੋ ਦਾ ਨੇਦਦਾ
ਤੇਰੀ ਤੌਰ ਦਿਯਨ ਹਿਰਨੀਯਨ ਫਨ ਨੀ
ਤੇਰੀ ਤੌਰ ਦਿਯਨ ਹਿਰਨੀਯਨ ਫਨ ਨੀ
ਡੌਲੇ ਉੱਤੇ ਕਲਾ ਧਾਗਾ
ਲੌਂਦਾ ਨਜਰੋਂ ਸੁਹਾਗਾ
ਉੱਤੇ ਕਲਾ ਧਾਗਾ
ਲੌਂਦਾ ਨਜਰੋਂ ਸੁਹਾਗਾ
ਗੁੱਸਾ ਹੁਕਮ ਦਾ ਬਡਾ
ਫਿਰੇ ਵੈਲੀ ਰਾਡ ਦਾ
ਨੀ ਆਜਾ ਨੱਚਲੈ ਗੋਰੀਏ
ਜੱਟ ਬੋਲਿਆ ਦੀ
ਜੱਟ ਬੋਲਿਆ ਦੀ
ਜੱਟ ਬੋਲਿਆ ਦੀ ਪੰਡ
ਤੇਰੇ ਸਿਰੋਂ ਵਾਰਦਾ
ਨੀ ਆਜਾ ਨੱਚਲੈ ਗੋਰੀਏ
ਜੱਟ ਬੋਲਿਆ ਦੀ ਪੰਡ
ਤੇਰੇ ਸਿਰੋਂ ਵਾਰਦਾ
ਨੀ ਆਜਾ ਨੱਚਲੈ ਗੋਰੀਏ

ਨੱਚਲੈ ਗੋਰੀਏ
ਨੱਚਲੈ ਗੋਰੀਏ
ਨੱਚਲੈ ਗੋਰੀਏ
ਨੀ ਆਜਾ ਨੱਚਲੈ ਗੋ

ਰੰਗ ਜੂਂਗਲੀ ਅਨਾੜੀ
21 ਫੁੱਲਾਂ ਜਿੰਨਾ ਭਾਰੀ ਆ
ਅਬੂ ਧਾਬੀ ਦੀ ਖਜ਼ੂਰ ਜਿੱਡਾ ਕਦ ਨੀ
ਰੰਗ ਜੂਂਗਲੀ ਅਨਾੜੀ
21 ਫੁੱਲਾਂ ਜਿੰਨਾ ਭਾਰੀ ਆ
ਅਬੂ ਧਾਬੀ ਦੀ ਖਜ਼ੂਰ ਜਿੱਡਾ ਕਦ ਨੀ
ਜੁੱਤੀ ਮਾਰਕਾ ਲਾਹੋਰ
ਰਿਹੰਦੀ ਚੀਚੀ ਚਿਦਦੇ ਔਰ
ਕੰਨੀ ਝੁਮਕੇ ਬਨਰਸ ਦੇ ਥਗ ਨੀ
ਜੁੱਤੀ ਮਾਰਕਾ ਲਾਹੋਰ
ਰਿਹੰਦੀ ਚੀਚੀ ਚਿਦਦੇ ਔਰ
ਕੰਨੀ ਝੁਮਕੇ ਬਨਰਸ ਦੇ ਥਗ ਨੀ
ਹੋ ਤੂ ਤਾਂ Total Cutie
ਜੁਂਗ ਢਿੱਲੋਂ ਦੀ Duty
Total Cutie
ਜੁਂਗ ਢਿੱਲੋਂ ਦੀ Duty
ਗੁੰਨੀ ਗੀਤਾਂ ਚ Beauty
ਜਾਂਦਾ ਕੰਨ ਤਰਦਾ
ਨੀ ਆਜਾ ਨੱਚਲੈ ਗੋਰੀਏ
ਜੱਟ ਬੋਲਿਆ ਦੀ ਪੰਡ
ਤੇਰੇ ਸਿਰੋਂ ਵਾਰਦਾ
ਨੀ ਆਜਾ ਨੱਚਲੈ ਗੋਰੀਏ
ਜੱਟ ਬੋਲਿਆ ਦੀ ਪੰਡ
ਤੇਰੇ ਸਿਰੋਂ ਵਾਰਦਾ
ਨੀ ਆਜਾ ਨੱਚਲੈ ਗੋਰੀਏ
ਨੱਚਲੈ ਗੋਰੀ

Curiosidades sobre la música Nachlai Goriye del Himmat Sandhu

¿Cuándo fue lanzada la canción “Nachlai Goriye” por Himmat Sandhu?
La canción Nachlai Goriye fue lanzada en 2021, en el álbum “NachLai Goriye”.
¿Quién compuso la canción “Nachlai Goriye” de Himmat Sandhu?
La canción “Nachlai Goriye” de Himmat Sandhu fue compuesta por Jang Dhillon.

Músicas más populares de Himmat Sandhu

Otros artistas de Dance music