Vairian De Bakkre
ਓ ਅੱਖਾਂ ਵਿਚ ਤਿੰਨ ਚਾਰ ਰੜਕਦੇ ਪਏ ਨੇ
ਪਹਿਲਾਂ ਵੀ ਜੋ ਰੜਕੇ ਸੀ ਸਿਵੇਆਂ ਨੂੰ ਗਏ ਨੇ
ਓ ਅੱਖਾਂ ਵਿਚ ਤਿੰਨ ਚਾਰ ਰੜਕਦੇ ਪਏ ਨੇ
ਪਹਿਲਾਂ ਵੀ ਜੋ ਰੜਕੇ ਸੀ ਸਿਵੇਆਂ ਨੂੰ ਗਏ ਨੇ
ਓ ਫੇਰ ਓਹੀ game ਘੁਮਾਉਣ ਨੂੰ ਫਿਰੇ
ਓ ਫੇਰ ਓਹੀ game ਘੁਮਾਉਣ ਨੂੰ ਫਿਰੇ
ਨੀ ਮੁੰਡਾ ਕੱਲ ਦਾ
ਵੈਰੀਆਂ ਦੇ ਬੱਕਰੇ
ਉਹ ਵੈਰੀਆਂ ਦੇ ਬੱਕਰੇ ਬੁਲਾਉਣ ਨੂੰ ਫਿਰੇ
ਨੀ ਮੁੰਡਾ ਕੱਲ ਦਾ
ਉਹ ਵੈਰੀਆਂ ਦੇ ਬੱਕਰੇ ਬੁਲਾਉਣ ਨੂੰ ਫਿਰੇ
ਨੀ ਮੁੰਡਾ ਕੱਲ ਦਾ
ਹੋ Mac D ਤੋਂ ਲੈ ਕੇ ਆਥਣੇ ਦੇ ਜਾਮ ਤਕ
ਸਾਰਾ ਦਿਨ ਡਾਂਗ ਜਿਹੀ ਘੁਮਾਉਂਦਾ ਮੁੰਡਾ ਸ਼ਾਮ ਤਕ
ਕੱਲੇ ਕੱਲੇ ਰੋਗ ਦੀ ਆ ਗਬਰੂ ਦਵਾਈ ਦਿੰਦਾ
ਵੇਲਿਆਂ ਨੂੰ ਹੋਵੇ ਜੇ ਬੁਖਾਰ ਤੇ ਜ਼ੁਕਾਮ ਤਕ
ਚਲਦਾ ਹੀ ਰਹੁ ਹੁਣ ਖੜਕੇ ਤੇ ਦੜਕਾ
ਕੀ ਦਸੁ ਕਿਵੇਂ ਮਾਰੀ ਦੀਆਂ ਬੜਕਾਂ
ਵਹਿਮ ਜਿਹਨਾਂ ਪਾਲਿਆ ਕੀ ਉਠੁ ਕਿਵੇਂ ਨਵਾਂ ਕੋਈ
ਕਰਾ ਦਊਂਗਾ ਤਸੱਲੀ ਦੇਖੀ ਰੋਲ ਦੂੰਗਾ ਬੜਕਾਂ
ਖਾਣ ਹੁੰਦੀ ਜਿਹੜੀ ਹਟਾਉਣ ਨੂੰ ਫਿਰੇ
ਨੀ ਮੁੰਡਾ ਕੱਲ ਦਾ
ਵੈਰੀਆਂ ਦੇ ਬੱਕਰੇ
ਉਹ ਵੈਰੀਆਂ ਦੇ ਬੱਕਰੇ ਬੁਲਾਉਣ ਨੂੰ ਫਿਰੇ
ਨੀ ਮੁੰਡਾ ਕੱਲ ਦਾ
ਉਹ ਵੈਰੀਆਂ ਦੇ ਬੱਕਰੇ ਬੁਲਾਉਣ ਨੂੰ ਫਿਰੇ
ਨੀ ਮੁੰਡਾ ਕੱਲ ਦਾ
ਹੋ ਰੜਕੇ ਰੜਕੇ ਰੜਕੇ ਨੀ ਬੱਲੀਏ
ਹੋ ਰੜਕੇ ਰੜਕੇ ਰੜਕੇ ਨੀ ਮਿੱਤਰਾਂ ਦੇ ਚਲਦੇ ਰਹਿਣੇ
ਰਹਿਣੇ ਆ ਨੀ ਖੜਕੇ ਦੜਕੇ
ਨੀ ਮਿੱਤਰਾਂ ਦੇ ਚਲਦੇ ਰਹਿਣੇ
ਰਹਿਣੇ ਆ ਨੀ ਖੜਕੇ ਦੜਕੇ
ਨੀ ਮਿੱਤਰਾਂ ਦੇ ਚਲਦੇ ਰਹਿਣੇ
ਹੋ ਵਿਗੜੇ ਹੋਏ ਜੱਟ ਜਿੰਨਾ ਮਾੜਾ ਕੋਈ ਨੀ
ਸਾਡੀ ਦਿੱਤੀ ਸੱਟ ਭਰੇ ਜਿਹੜਾ ਕਾਹੜਾ ਕੋਈ ਨੀ
ਬਿਨਾ ਗਲੋਂ ਲਗਦੇ ਪਰੌਣੇ ਨਾਲ ਫਿਰਦੇ ਨੇ
ਕਿਸੇ ਦਾ ਮੈ ਕੀਤਾ ਕਦੇ ਸਾਡਾ ਕੋਈ ਨੀ
ਇਹਨਾਂ ਸ਼ੁਰੂ ਕੀਤਾ ਕੰਮ ਆਰ ਪਾਰ ਕਰੂ ਮੈ
ਹੁਣ ਜੂਤ ਫਿਰੁ ਹੋਰ ਕੇਹੜਾ ਪਿਆਰ ਕਰੁ ਮੈ
ਹੁਣ ਗੱਲ ਜਮਾ ਇਕ ਪਾਸੇ ਲੌਣ ਨੂੰ ਫਿਰੇ
ਨੀ ਮੁੰਡਾ ਕੱਲ ਦਾ
ਵੈਰੀਆਂ ਦੇ ਬੱਕਰੇ
ਉਹ ਵੈਰੀਆਂ ਦੇ ਬੱਕਰੇ ਬੁਲਾਉਣ ਨੂੰ ਫਿਰੇ
ਨੀ ਮੁੰਡਾ ਕੱਲ ਦਾ
ਉਹ ਵੈਰੀਆਂ ਦੇ ਬੱਕਰੇ ਬੁਲਾਉਣ ਨੂੰ ਫਿਰੇ
ਨੀ ਮੁੰਡਾ ਕੱਲ ਦਾ