Takhte - Tunka Tunka
ਹੋ ਜੇ ਤੂ ਛੱਡਿਆ ਨਾ ਤੀਰ ਕਿਵੇਂ ਲਗੁਗਾ ਟਿਕਾਣੇ
ਕਿਨੇ ਪਲਟੇ ਨੇ ਤਖਤੇ ਕਈ ਬਦਲੇ ਘਰਾਣੇ
ਹੋ ਜੇ ਤੂ ਛੱਡਿਆ ਨਾ ਤੀਰ ਕਿਵੇਂ ਲਗੁਗਾ ਟਿਕਾਣੇ
ਕਿਨੇ ਪਲਟੇ ਨੇ ਤਖਤੇ ਕਈ ਬਦਲੇ ਘਰਾਣੇ
ਜਦੋ ਤਕ ਖੂਨ ਚ ਨੀ ਬਜਦਾ ਉਬਾਲਾ
ਓਹਦੋ ਤਕ ਨੀ ਮੁਕ਼ਦਰ ਦੇ ਲੇਖ ਜਗ੍ਦੇ
ਹੋ ਦੇਖ ਖੁੱਲ੍ਹੀਆਂ ਅੱਖਾਂ ਦੇ ਨਾਲ ਸੁਪਨੇ
ਐਥੇ ਸੁੱਤੇਆਂ ਦੇ ਸਿਰਾ ਤੇ ਨੀ ਤਾਜ ਸੱਜਦੇ
ਖੁੱਲ੍ਹੀਆਂ ਅੱਖਾਂ ਦੇ ਨਾਲ ਸੁਪਨੇ
ਐਥੇ ਸੁੱਤੇਆਂ ਦੇ ਸਿਰਾ ਤੇ ਨੀ ਤਾਜ ਸੱਜਦੇ
ਛੇਤੀ ਨੀ ਜ਼ਮੀਰ ਓਦੀ ਡੋਲਦੀ
ਜਿਦਾ ਦਿਨ ਡੰਗ ਰੋਟੀਯਾਂ ਨਾਲ ਸਰ੍ਦਾ
ਔਂਕਡਾਂ ਤੇ ਔਣੀਆਂ ਤੇ ਜਾਣੀਆਂ
ਜ਼ਿੰਦਗੀ ਡਰੌਂਦੀ ਜੇੜ੍ਹਾ ਡਰਦਾ
ਛੇਤੀ ਨੀ ਜ਼ਮੀਰ ਓਦੀ ਡੋਲਦੀ
ਜਿਦਾ ਦਿਨ ਡੰਗ ਰੋਟੀਯਾਂ ਨਾਲ ਸਰ੍ਦਾ
ਔਂਕਡਾਂ ਤੇ ਔਣੀਆਂ ਤੇ ਜਾਣੀਆਂ
ਜ਼ਿੰਦਗੀ ਡਰੌਂਦੀ ਜੇੜ੍ਹਾ ਡਰਦਾ
ਜੇਰਾ ਬਣਕੇ ਪਹਾੜ ਉਚਾ ਦੱਟ ਜਾ
ਐਥੇ ਐਵੇਂ ਲੋਕੀ ਫਿਰਦੇ ਨੇ ਵਿਚ ਵਜਦੇ
ਹੋ ਦੇਖ ਖੁੱਲ੍ਹੀਆਂ ਅੱਖਾਂ ਦੇ ਨਾਲ ਸੁਪਨੇ
ਐਥੇ ਸੁੱਤੇਆਂ ਦੇ ਸਿਰਾ ਤੇ ਨੀ ਤਾਜ ਸੱਜਦੇ
ਖੁੱਲ੍ਹੀਆਂ ਅੱਖਾਂ ਦੇ ਨਾਲ ਸੁਪਨੇ
ਐਥੇ ਸੁੱਤੇਆਂ ਦੇ ਸਿਰਾ ਤੇ ਨੀ ਤਾਜ ਸੱਜਦੇ
ਬਦਲਾਂ ਨੇ ਕਿਰਨਾਂ ਨੂੰ ਘੇਰਨਾ
ਸੂਰਜ ਦੇ ਸਾਮਣੇ ਵਜੂਦ ਨਾ
ਚੁੱਪ ਕਰਕੇ ਸ਼ਿਕਾਰ ਸ਼ੇਰ ਭਾਮਪਦਾ
ਪਹਿਲਾਂ ਰੌਲਾ ਪਾਕੇ ਪੱਟਦਾ ਖਰੂਦ ਨਾ
ਬਦਲਾਂ ਨੇ ਕਿਰਨਾਂ ਨੂੰ ਘੇਰਨਾ
ਸੂਰਜ ਦੇ ਸਾਮਣੇ ਵਜੂਦ ਨਾ
ਚੁੱਪ ਕਰਕੇ ਸ਼ਿਕਾਰ ਸ਼ੇਰ ਭਾਮਪਦਾ
ਪਹਿਲਾਂ ਰੌਲਾ ਪਾਕੇ ਪੱਟਦਾ ਖਰੂਦ ਨਾ
ਯਾਰੀ ਲਾਰੇ ਬਾਜ਼ ਯਾਰ ਦੀ ਨੀ ਪੁੱਗਦੀ
ਐਥੇ ਵੈਰੀ ਵੀ ਬਣੌਣੇ ਤਾਂ ਬਣਾਈ ਝੱਜ ਦੇ
ਹੋ ਦੇਖ ਖੁੱਲ੍ਹੀਆਂ ਅੱਖਾਂ ਦੇ ਨਾਲ ਸੁਪਨੇ
ਐਥੇ ਸੁੱਤੇਆਂ ਦੇ ਸਿਰਾ ਤੇ ਨੀ ਤਾਜ ਸੱਜਦੇ
ਖੁੱਲ੍ਹੀਆਂ ਅੱਖਾਂ ਦੇ ਨਾਲ ਸੁਪਨੇ
ਐਥੇ ਸੁੱਤੇਆਂ ਦੇ ਸਿਰਾ ਤੇ ਨੀ ਤਾਜ ਸੱਜਦੇ
ਰੁੜ੍ਹਨੇ ਤੋ ਤੁਰਨਾ ਵੀ ਸਿਖ ਜੌਂ,
ਮੈਂ ਸਿਖ ਜੁਂਗਾ ਤੁਰਨੇ ਤੋ ਭਜਨਾ
ਜੀਦੀ ਸਾਗਰਾਂ ਤੋਂ ਪਯਾਸ ਨਈ ਓ ਭੁਜਦੀ
ਓਹਨੇ ਕੀਤੇ ਚਾਰ ਘੁੱਟ ਨਾਲ ਰਜਣਾ
ਰੁੜ੍ਹਨੇ ਤੋ ਤੁਰਨਾ ਵੀ ਸਿਖ ਜੌਂ,
ਮੈਂ ਸਿਖ ਜੁਂਗਾ ਤੁਰਨੇ ਤੋ ਭਜਨਾ
ਜੀਦੀ ਸਾਗਰਾਂ ਤੋਂ ਪਯਾਸ ਨਈ ਓ ਭੁਜਦੀ
ਓਹਨੇ ਕੀਤੇ ਚਾਰ ਘੁੱਟ ਨਾਲ ਰਜਣਾ
ਸਾਫ ਵਰਦੀ ਨੂ ਹੁੰਦੀਆਂ ਸਲਾਮਾ ਨੇ
ਐਥੇ ਟਰੇਅ ਨੂ ਵੇਖ ਨੀ salute ਵਜਦੇ
ਹੋ ਦੇਖ ਖੁੱਲ੍ਹੀਆਂ ਅੱਖਾਂ ਦੇ ਨਾਲ ਸੁਪਨੇ
ਐਥੇ ਸੁੱਤੇਆਂ ਦੇ ਸਿਰਾ ਤੇ ਨੀ ਤਾਜ ਸੱਜਦੇ
ਖੁੱਲ੍ਹੀਆਂ ਅੱਖਾਂ ਦੇ ਨਾਲ ਸੁਪਨੇ
ਐਥੇ ਸੁੱਤੇਆਂ ਦੇ ਸਿਰਾ ਤੇ ਨੀ ਤਾਜ ਸੱਜਦੇ