Sad Sale

Veet Baljit

ਤੂ ਰਿਹੰਦੀ London ਤੇ ਯਾਰ ਤੇਰਾ ਪਿੰਡ ਨੀ
ਹੋ ਤੇਰੇ ਮਗ੍ਰ ਨੀ ਔਂਦਾ ਪੱਕੀ ਮਿਤਰਾਂ ਦੀ ਹੀਡ ਨੀ
ਤੂ ਰਿਹੰਦੀ London ਤੇ ਯਾਰ ਤੇਰਾ ਪਿੰਡ ਨੀ
ਹੋ ਤੇਰੇ ਮਗ੍ਰ ਨੀ ਔਂਦਾ ਪੱਕੀ ਮਿਤਰਾਂ ਦੀ ਹੀਡ ਨੀ
ਤੇਰਾ ਸ਼ਿਅਰ ਤੇ ਹਲੌਨੇ
ਤੇਰੇ ਪੇਕੇ ਬਲੀਏ ਨੀ
ਤੇਰੀ ਯਾਦ ਆਯੀ ਆ
ਅੱਜ sad sale ਤੇ ਚਲਨ੍ਗੇ ਠੇਕੇ ਬਲਿਏ ਨੀ
ਤੇਰੀ ਯਾਦ ਆਯੀ ਆ
ਅੱਜ sad sale ਤੇ ਚਲਨ੍ਗੇ ਠੇਕੇ ਬਲਿਏ ਨੀ
ਤੇਰੀ ਯਾਦ ਆਯੀ ਆ

ਲੂਨ ਨਾਲ ਪੇਗ ਲੌਂ ਲ਼ਾਤਾ ਤੂ ਤਾ ਯਾਰ ਨੀ
ਬੋਹਤਾ ਤੇਰੇ ਆਯਾ ਕਿਹੰਦੇ ਚਿਹਰੇ ਤੇ ਨਿਖਾਰ ਨੀ
ਲੂਨ ਨਾਲ ਪੇਗ ਲੌਂ ਲ਼ਾਤਾ ਤੂ ਤਾ ਯਾਰ ਨੀ
ਬੋਹਤਾ ਤੇਰੇ ਆਯਾ ਕਿਹੰਦੇ ਚਿਹਰੇ ਤੇ ਨਿਖਾਰ ਨੀ
ਹੋ ਦਿਨ ਚੰਗੇਯ ਮਾਡੇ ਗਏ
ਸਾਰੇ ਵੇਖੇ ਬਲਿਏ ਨੀ ਤੇਰੀ ਯਾਦ ਆਯੀ ਆ
ਅੱਜ sad sale ਤੇ ਚਲਨ੍ਗੇ ਠੇਕੇ ਬਲਿਏ ਨੀ
ਤੇਰੀ ਯਾਦ ਆਯੀ ਆ
ਅੱਜ sad sale ਤੇ ਚਲਨ੍ਗੇ ਠੇਕੇ ਬਲਿਏ ਨੀ
ਤੇਰੀ ਯਾਦ ਆਯੀ ਆ

ਸਾਰੇ ਯਾਰ ਕਥੇ ਕਿੱਤੇ ਜੇਡੇ ਲੜ ਲੜ ਛਡੇ ਸੀ
ਸੋਹਣੀਏ ਨੀ ਤੇਰੇ ਤਾ ਡ੍ਰਾਮੇ ਹਦੋ ਵਧ ਸੀ
ਸਾਰੇ ਯਾਰ ਕਥੇ ਕਿੱਤੇ ਜੇਡੇ ਲੜ ਲੜ ਛਡੇ ਸੀ
ਸੋਹਣੀਏ ਨੀ ਤੇਰੇ ਤਾ ਡ੍ਰਾਮੇ ਹਦੋ ਵਧ ਸੀ
ਹੁੰਨ ਅਕਲ ਯਾਰ ਨੂ ਐਥੇ ਜਯੁਣ ਜੋਗੀਏ ਨੀ
ਤੇਰੇ ਬਾਦ ਆਯੀ ਆ
ਅੱਜ sad sale ਤੇ ਚਲਨ੍ਗੇ ਠੇਕੇ ਬਲਿਏ ਨੀ
ਤੇਰੀ ਯਾਦ ਆਯੀ ਆ
ਅੱਜ sad sale ਤੇ ਚਲਨ੍ਗੇ ਠੇਕੇ ਬਲਿਏ ਨੀ
ਤੇਰੀ ਯਾਦ ਆਯੀ ਆ

ਹਿੱਮਤ ਨਿਗਾਹ ਬਡੀ, ਹਿੱਮਤ ਨਾਲ ਗੀਤ ਨੀ
ਥੋਕ ਥੋਕ ਪੌਂਡਾ ਗੱਲਾਂ ਕੋਕੇਯਾ ਦਾ veet ਨੀ
ਹਿੱਮਤ ਨਿਗਾਹ ਬਡੀ, ਹਿੱਮਤ ਨਾਲ ਗੀਤ ਨੀ
ਥੋਕ ਥੋਕ ਪੌਂਡਾ ਗੱਲਾਂ ਕੋਕੇਯਾ ਦਾ veet ਨੀ
ਹੋ ਜਿਹਦੇ ਮੋਡ ਕੇ ਗਈ ਸੀ ਮੁੰਡੀ ਸੋਹਣੀਏ ਨੀ
ਚੇਤੇ ਮੁਲਾਕਾਤ ਆਯੀ ਆ
ਅੱਜ sad sale ਤੇ ਚਲਨ੍ਗੇ ਠੇਕੇ ਬਲਿਏ
ਤੇਰੀ ਯਾਦ ਆਯੀ ਆ
ਅੱਜ sad sale ਤੇ ਚਲਨ੍ਗੇ ਠੇਕੇ ਬਲਿਏ
ਤੇਰੀ ਯਾਦ
ਅੱਜ sad sale ਤੇ ਚਲਨ੍ਗੇ ਠੇਕੇ ਬਲਿਏ ਨੀ
ਤੇਰੀ ਯਾਦ ਆਯੀ ਆ
ਅੱਜ sad sale ਤੇ ਚਲਨ੍ਗੇ ਠੇਕੇ ਬਲਿਏ ਨੀ
ਤੇਰੀ ਯਾਦ ਆਯੀ ਆ

Curiosidades sobre la música Sad Sale del Himmat Sandhu

¿Quién compuso la canción “Sad Sale” de Himmat Sandhu?
La canción “Sad Sale” de Himmat Sandhu fue compuesta por Veet Baljit.

Músicas más populares de Himmat Sandhu

Otros artistas de Dance music