Real Facts

Jang Dhillon


ਗਾਤਰੇ ਹਥ ਵਿਚ ਪੀਤਲ ਤੀਰ ਦੇ
ਨਾਮ ਸੰਤੋਸ਼ ਜਰਨੈਲ
ਯੋਧਾ ਅਮ੍ਰਿਤਸਰ ਵਿਚ ਗੜਕੇਆ
ਯੋਧਾ ਅਮ੍ਰਿਤਸਰ ਵਿਚ ਗੜਕੇਆ
ਤੇ ਕੰਬੇ ਦਿਲਹੀ ਦੇ ਮਹਿਲ
ਟੈਂਕਾਂ ਤੇ ਚੜ ਚੜ ਵੈਰੀ ਆ ਗਏ
ਟੈਂਕਾਂ ਤੇ ਚੜ ਚੜ ਵੈਰੀ ਆ ਗਏ
ਲੈਕੇ ਦਿਲਾ ਵਿਚ ਮੈਲ
ਸੁਣ ਸੁਣ ਭਾਸਣ ਗਬਰੂ ਉਠ ਖੜੇ
ਸੁਣ ਸੁਣ ਭਾਸਣ ਗਬਰੂ ਉਠ ਖੜੇ
ਜੋ ਸੀ ਉਮਰੋ ਕੱਚੇ ਕੈਲ
ਗੁਰੂ ਦੀ ਵਿਚ ਦਿਆਉਣੀ ਆਣਕੇ
ਗੁਰੂ ਦੀ ਵਿਚ ਦਿਆਉਣੀ ਆਣਕੇ
ਨਾ ਵੈਰੀ ਪਾ ਗਏ ਪੈਰ
ਤੱਤਾ ਖੂਨ ਵੈਰੀ ਦਾ ਡੁਲਿਆ
ਏ ਤਾ ਫਿਰ ਖੂਨ ਵੈਰੀ ਦਾ ਡੁਲਿਆ
ਜਾ ਫਿਰ ਡੁਲਦੀ ਹੈ ਫਰਨੈਲ ਗਾਤਰੇ
ਪਿਸਤੋਲ ਹਥ ਵਿਚ ਤੀਰ ਤੇ
ਨਾਮ ਸੰਤ ਜਰਨੈਲ
ਬਾਬੇ ਦਾ ਸੰਤ ਜਰਨੈਲ
ਯੋਧੇ ਦਾ ਨਾਮ ਸੰਤ ਜਰਨੈਲ

ਲਖਾ ਤੁਫਾਨਾ ਨੂ ਹੈ ਜੀਤ ਦੀ
ਹੈ ਇਕ ਸਚੀ ਅਰਦਾਸ
ਖਿਲਰੀ ਚਾਲ ਜਵਾਨਾ ਜ਼ਿੰਦਗੀ
ਏ ਧੁੱਪਾ ਚਾਹੇ ਸਵਾਦ ਪਾਣੀ
ਵਿਚੋ ਦੇਖੀ ਝਲਕਦੇ
ਤੂੰ ਧਰਤ ਪਾਤਾਲ ਆਕਾਸ਼
ਹਰ ਸਿਖ ਦੀ ਮੁਢਲੀ ਲੋੜ ਨੇ
ਅਣਖ ਸਿਦਕ ਪਰਵਾਸ
ਜੇ ਵਾਰ ਚੰਡੀ ਦੀ ਪੜ ਲਵੇ
ਓ ਜੇ ਵਾਰ ਚੰਡੀ ਦੀ ਪੜ ਲਵੇ
ਤਾ ਉਠ ਕ ਤੁਰ ਲਵੇ ਲਾਸ਼
ਇਕੋ ਦਾਤਾ ਸ੍ਬੇ ਸਿਰਜ ਦਾ
ਇਕੋ ਦਾਤਾ ਸ੍ਬੇ ਸਿਰਜ ਦਾ
ਜੋ ਦਿਲ ਵਿਚ ਕਰਦਾ ਵਾਸ
ਲਖਾ ਝੂਠ ਉਪ੍ਰ ਹੈ ਜੀਤ ਦੀ
ਇਕ ਸਚੀ ਅਰਦਾਸ ਵੀਰੇਯੋ
ਇਕ ਸਚੀ ਅਰਦਾਸ ਵੀਰੇਯੋ
ਇਕ ਸਚੀ ਅਰਦਾਸ

ਬਾਪ ਸਾ ਪੂਤ ਸ੍ਕੀਮੀ ਬਜਣਾ
ਏ ਤੋਂ ਲ੍ਵ ਨ੍ਦੀ ਮਾਰ
ਉੱਲੂ ਚੰਦ ਤੇ ਕੋਕ੍ਲੇ
ਦੋਵੇ ਕੀੜੀ ਬੈਠੇ ਕਾ
ਹਥੀ ਸ੍ਦਾ ਬ੍ਸੇਰੇ ਰੜਕ ਦੇ
ਨਹੀਂ ਮਾਸੀ ਬ੍ਣ੍ਦੀ ਮਾ
ਲਖਾ ਛਾ ਕ੍ਰੋਰੇ ਦੇ
ਇਕ ਦਿਨ ਕ੍ੜੇ ਫਣਾ
ਜਿਸਨੂ ਮੇਰੀ ਮੇਰੀ ਆਖਦਾ
ਜਿਸਨੂ ਮੇਰੀ ਮੇਰੀ ਆਖਦਾ
ਇਥੇ ਇੱਕ ਨਾ ਤੇਰੀ ਥਾ
ਇਥੇ ਰ੍ਲ ਮਿਲ ਦੁਨਿਯਾ ਚਲ ਦੀ
ਨ੍ਹੀ ਕੱਲਾ ਕੋਈ ਤਾ
ਜਿਵੇ ਖਾਲਸਾ ਰਾਜ ਰਣਜੀਤ ਦੀ
ਜਿਵੇ ਖਾਲਸਾ ਰਾਜ ਰਣਜੀਤ ਦੀ
ਸੀ ਨਾਲੂਆ ਸਾਚੀ ਦਸਤਾ
ਬਾਪ ਦਾ ਪੁੱਤ ਦਗੀਵਿਗ ਬਜਣਾ
ਏ ਜਗ ਦਿਖੋ ਸੀ ਮਾ
ਬਾਪ ਦਾ ਪੁੱਤ ਦਗੀਵਿਗ ਬਜਣਾ
ਏ ਜਗ ਦਿਖੋ ਸੀ ਮਾ
ਵੀਰਿਓ ਏ ਜਗ ਦਿਖੋ ਸੀ ਮਾ
ਵੀਰਿਓ ਏ ਜਗ ਦਿਖੋ ਸੀ ਮਾ

ਇਥੇ ਜਵਾਕ ਕਿੰਨਾ ਕ ਖੇਡਦੇ
ਲੈ ਖ਼ਸਮਾਂ ਦੇ ਭੇਸ਼
ਪਿੰਜਰੇ ਬੰਦ ਹਵੇਲੀ ਲਟਕਦੇ
ਸੂਹੇ ਰੰਗ ਦੇ ਖੇਸ
ਤਾਂ ਵੀ ਹੱਦੋ ਹੱਦ ਵੀ ਖੜਕਦੀ
ਭਾਵੇਂ ਜੁੱਤੀ ਆਜੇ ਮੇਚ
ਓ ਧਰਮ ਦੇ ਭਾਸ਼ਣ ਬੋਲਦੇ
ਬੰਨਦੇ ਪੱਗਾਂ ਕੱਟਕੇ ਕੇਸ਼
ਓ ਜੰਗ ਢਿੱਲਿਓਂ ਤੇਰੀ ਕਲਮ ਨੇ
ਓ ਜੰਗ ਢਿੱਲਿਓਂ ਤੇਰੀ ਕਲਮ ਨੇ
ਅਜ ਕੱਸੇ ਕਈਆਂ ਦੇ ਪੇਚ
ਓ ਸਮਝਣ ਵਾਲੇ ਸਮਝ ਗਏ
ਬਾਕੀ ਮਿਲਕੇ ਤੋਂ ਲੈ ਲੈਣ ਭੇਤ
ਹੁਣ ਜੰਮੇ ਮਰੇ ਵੀ ਬੋੜ ਨੇ
ਹੁਣ ਜੰਮੇ ਮਰੇ ਵੀ ਬੋੜ ਨੇ
ਕਿਊ ਤੁਰ ਚਲੇ ਪਰਦੇਸ
ਕਈ ਝਾਤ ਨਾਟਕ ਖੇਲਦੇ ਓਏ ਲੈ ਖ਼ਸਮਾਂ ਦੇ ਭੇਸ
ਕਈ ਝਾਤ ਨਾਟਕ ਖੇਲਦੇ ਓਏ ਲੈ ਖ਼ਸਮਾਂ ਦੇ ਭੇਸ
ਵੀਰਿਓ ਲੈ ਖ਼ਸਮਾਂ ਦੇ ਭੇਸ
ਵੀਰਿਓ ਲੈ ਖ਼ਸਮਾਂ ਦੇ ਭੇਸ

Curiosidades sobre la música Real Facts del Himmat Sandhu

¿Quién compuso la canción “Real Facts” de Himmat Sandhu?
La canción “Real Facts” de Himmat Sandhu fue compuesta por Jang Dhillon.

Músicas más populares de Himmat Sandhu

Otros artistas de Dance music