Lot Aagya
Hundal on the beat yo
ਹੋ ਫੋਕਿਆ ਨੀ ਮਾਰਦੇ
ਨਾ ਕਿਸੇ ਦੀ ਸਹਾਰਦੇ
ਫੇਮ ਘਰੇ ਬੰਨੇਆ ਆਏ
ਕੀਲ ਬਲੀਏ
ਲੋਕਾਂ ਦਿਆ ਹੁੰਦੀਆ
ਮੁਹਾਲੀ ਆਫੀਸ ਚ
ਸਾਡੀ ਪਿੰਡ ਬੈਠੇ ਨਿਪਦ’ਦੀ ਡੀਲ ਬਲੀਏ
ਸਾਡੀ ਪਿੰਡ ਬੈਠੇ ਨਿਪਦ’ਦੀ ਡੀਲ ਬਲੀਏ
ਹੋ ਸਾਡੀ ਭੇਡਾਂ ਬਕ੍ਰਿਯਾ ਨਾਲ
ਨੀ ਸਾਂਝ ਕੋਯੀ ਤੇ
ਕਿਹਡਨੇ ਅਕਕੇ ਗੋਟ ਆਗਿਆ
ਹੋ ਸਾਡੇ ਘਸ ਗਏ ਆ ਤਲੇ ਬਿੱਲੋ ਜੁੱਤੀਆਂ ਦੇ
ਲੋਕਿ ਕਿਹੰਦੇ ਲੋਟ ਆਗਿਆ
ਹੋ ਸਾਡੇ ਘਸ ਗਏ ਆ ਤਲੇ ਬਿੱਲੋ ਜੁੱਤੀਆਂ ਦੇ
ਲੋਕਿ ਕਿਹੰਦੇ ਲੋਟ ਆਗਿਆ
ਹੋ ਸਾਰੇਆ ਨੇ ਵਾਹ ਲਾਲੀ ਵਾਹ ਲਾਲੀ
ਹੋ ਸਾਰੇਆ ਨੇ ਵਾਹ ਲਾਲੀ ਵਾਹ ਲਾਲੀ
ਫਰਕ ਪੇਯਾ ਨੀ
ਮੁੰਡਾ ਦਿਨੋਂ ਦਿਨ ਹੀ
ਵਧੀ ਜਾਂਦਾ ਅੱਗੇ ਬਲੀਏ
ਲੋਕਾਂ ਦਾ ਤਾਂ ਕਿ ਆ
ਚਾਲ ਹੈਗੇ ਆ ਬੇਗਾਨੇ
ਐਥੇ ਸਗੇਯਾ ਦਾ ਪਾਏ ਆ
ਜ਼ੋਰ ਲੱਗੇ ਬਲੀਏ
ਐਥੇ ਸਗੇਯਾ ਦਾ ਪਾਏ ਆ
ਜ਼ੋਰ ਲੱਗੇ ਬਲੀਏ
ਹੋ ਹਿਸਾਬ ਨਈ ਸੀ ਪਿਹਲਾਂ
ਹੁੰਨ ਜ਼ਿੰਦਗੀ ਦਾ ਹਥ ਚ
ਰਿਮੋਟਆਗਿਆ
ਹੋ ਸਾਡੇ ਘਸ ਗਏ ਆ ਤਲੇ ਬਿੱਲੋ ਜੁੱਤੀਆਂ ਦੇ
ਲੋਕਿ ਕਿਹੰਦੇ ਲੋਟ ਆਗਿਆ
ਹੋ ਸਾਡੇ ਘਸ ਗਏ ਆ ਤਲੇ ਬਿੱਲੋ ਜੁੱਤੀਆਂ ਦੇ
ਲੋਕਿ ਕਿਹੰਦੇ ਲੋਟ ਆਗਿਆ
ਮਟਕ ਮਟਕ ਚਾਲ ਹੈ
ਸ਼ੇਰ’ਆਂ ਵਰਗੀ ਸ਼ੇਰ’ਆਂ ਵਰਗੀ
ਹੋ ਮੁੰਡਾ ਮਾਝੇ ਤੋਂ ਆ
ਕਮੀ ਨੀ ਕੋਯੀ ਡੱਬੇ ਵੱਲੋਂ ਨੀ
ਚੱਕੀ ਫਿਰਦਾ ਗ੍ਰੀਨ ਝੰਡੀ
ਬਾਬੇ ਵੱਲੋਂ ਨੀ
ਤਪਦਾ ਆਏ ਮਾਖੂ ਜੱਟ
ਪਾ ਪਾ ਕੇ ਟਾਇਮ
ਭੋਰਾ ਡਰਾਬੇ ਨੀ ਵੈਰੀ ਦੇ
ਦਰਬੇ ਵੱਲੋਂ ਨੀ
ਭੋਰਾ ਡਰਾਬੇ ਨੀ ਵੈਰੀ ਦੇ
ਦਰਬੇ ਵੱਲੋਂ ਨੀ
ਹੋ ਆੱਪਣ ਖੜ ਦੇ ਓਹਦੇ ਨਾਲ
ਹਿੱਕ ਥੋਕ ਕੇ
ਜੋ ਹੱਕ ਵਿਚ ਵੋਟ ਪਾ ਗਯਾ
ਹੋ ਸਾਡੇ ਘਸ ਗਏ ਆ ਤਲੇ ਬਿੱਲੋ ਜੁੱਤੀਆਂ ਦੇ
ਲੋਕਿ ਕਿਹੰਦੇ ਲੋਟ ਆਗਿਆ
ਹੋ ਸਾਡੇ ਘਸ ਗਏ ਆ ਤਲੇ ਬਿੱਲੋ ਜੁੱਤੀਆਂ ਦੇ
ਲੋਕਿ ਕਿਹੰਦੇ ਲੋਟ ਆਗਿਆ
ਲੋਟ ਆਗਿਆ
ਵਾ ਬਈ ਗੱਬਰੂ ਵਾ!
ਹੋ ਰੱਬ ਦੇ ਰੰਗਾਂ ਦੇ ਵਿਚ
ਰਾਜ਼ੀ ਹੋਏ ਪਏ ਆਂ ਸਾਰੇ
ਸਾਰੇ ਫਿਰਦੇ ਜਿੱਤਣ ਨੂ
ਐਸੀ ਬਾਜ਼ੀ ਹੋਏ ਪਏ ਆ
ਕੱਮ ਲੋਟ ਨੀ ਆਯਾ
ਮੈਂ ਢਾਕੇ ਨਾਲ ਲੋਟ ਕਿੱਤਾ
ਹੇਡਲਾਇਨ ਅਖ੍ਬਾਰਾਂ ਵਾਲੀ
ਤਾਜ਼ੀ ਹੋਏ ਪਾਏ ਆ
ਹੇਡਲਾਇਨ ਅਖ੍ਬਾਰਾਂ ਵਾਲੀ
ਤਾਜ਼ੀ ਹੋਏ ਪਾਏ ਆ
ਏ ਗਾਣਾ ਨਈ ਆ ਮੇਰੇ ਜਜ਼ਬਾਤ
ਸੰਧੂ ਆਪਣੇ ਹੀ ਥਾਟ ਗਾ ਗਯਾ
ਹੋ ਸਾਡੇ ਘਸ ਗਏ ਆ ਤਲੇ ਬਿੱਲੋ ਜੁੱਤੀਆਂ ਦੇ
ਲੋਕਿ ਕਿਹੰਦੇ ਲੋਟ ਆਗਿਆ
ਹੋ ਸਾਡੇ ਘਸ ਗਏ ਆ ਤਲੇ ਬਿੱਲੋ ਜੁੱਤੀਆਂ ਦੇ
ਲੋਕਿ ਕਿਹੰਦੇ ਲੋਟ ਆਗਿਆ