Lal Pari
ਹੋ ਦਾਰੂ ਪੀਣੀ ਆਂ ਚੋ ਨਹੀਓ ਤੇਰਾ ਯਾਰ ਨੀ
ਤੇਰਾ ਸਿਰ ਚਢ ਬੋਲਦਾ ਪ੍ਯਾਰ ਨੀ
ਹੋ ਦਾਰੂ ਪੀਣੀ ਆਂ ਚੋ ਨਹੀਓ ਤੇਰਾ ਯਾਰ ਨੀ
ਤੇਰਾ ਸਿਰ ਚਢ ਬੋਲਦਾ ਪ੍ਯਾਰ ਨੀ
ਹਨ ਬਸ ਨਾਲ ਦੇ ਮਲੰਗ ਸਾਰੇ ਕਰੀ ਜਾਂ ਤੰਗ
ਨਾਲ ਦੇ ਮਲੰਗ ਸਾਲੇ ਕਰੀ ਜਾਂ ਤੰਗ
ਦੱਤ ਖੋਲਣੇ ਦੀ ਕਰੀ ਜਾਂ ਕਾਲ ਨੀ
ਹੋ ਲਾਲ ਪਰੀ ਵਲ ਕਦੇ ਮੂੰਹ ਨੀ ਕਰਦਾ
ਜੱਟੀ ਪਰਿਆ ਜਿਹੀ ਹੋਵੇ ਜਦੋਂ ਨਾਲ ਨੀ
ਲਾਲ ਪਰੀ ਵਲ ਕਦੇ ਮੂੰਹ ਨੀ ਕਰਦਾ
ਜੱਟੀ ਪਰਿਆ ਜਿਹੀ ਹੋਵੇ ਜਦੋਂ ਨਾਲ ਨੀ
ਓ ਤੇਰੀ ਅੱਖ ਤੋਂ ਵੇ ਮੈਐਟ ਦੇਵੇ ਸੁਣ ਨੂ
24 ਕੇਰਟ ਤੋਂ ਪੂਰੇ ਤੇਰੀ ਸੌਲ ਨੀ
ਤੇਰੇ ਮਾਨਕ ਦੀ ਕਲੀ ਜਹੇ ਬੋਲ ਨੇ
ਚਿੱਟ ਕਰੇ ਸੁਣੀ ਜਵਾਨ ਬੇਹਿਕੇ ਕੋਲ ਨੀ
ਓ ਤੂ ਜ਼ਿੰਦਗੀ ਚ ਆਕੇ ਸਾਰੀ ਗੇਮ ਹੀ ਘੂਮਾਤੀ
ਜ਼ਿੰਦਗੀ ਚ ਆਕੇ ਸਾਰੀ ਗੇਮ ਹੀ ਘੂਮਾਤੀ
ਹੋਕੇ ਚੜਦੀ ਗਲਾ ਚ ਮੇਰੇ ਹਾਰ ਨੀ
ਹੋ ਲਾਲ ਪਰੀ ਵਲ ਕਦੇ ਮੂੰਹ ਨੀ ਕਰਦਾ
ਜੱਟੀ ਪਰਿਆ ਜਿਹੀ ਹੋਵੇ ਜਦੋਂ ਨਾਲ ਨੀ
ਲਾਲ ਪਰੀ ਵਲ ਕਦੇ ਮੂੰਹ ਨੀ ਕਰਦਾ
ਜੱਟੀ ਪਰਿਆ ਜਿਹੀ ਹੋਵੇ ਜਦੋਂ ਨਾਲ ਨੀ
ਓ ਤੂੰ ਚਿੱਬ ਕੱਢ ਸੂਟ ਪਾਵੇ ਜੱਟੀਏ
ਨਿੱਤ ਨਵਾਂ ਹੀ desigen ਕਰੇ ਪੇਸ਼ ਨੀ
ਕੱਚੇ ਕੱਚ ਦੇ ਜਵਾਨੀ ਤੈਨੂੰ ਚੜ ਗਈ
ਜਨਾਖਣਾ ਤੈਨੂੰ ਕਰਦਾ ਹੈ ਟੈਸ ਨੀ
ਨਾ ਪੈਦੇ ਜੱਗ ਦੀ ਨਜ਼ਰ ਤੈਨੂੰ ਲੱਗਜੇ
ਨਾ ਪੈਦੇ ਜੱਗ ਦੀ ਨਜ਼ਰ ਤੈਨੂੰ ਲੱਗਜੇ
ਪੈਂਦਾ ਹਰ ਵੇਲੇ ਰੱਖਣਾ ਖ਼ਯਾਲ ਨੀ
ਹੋ ਲਾਲ ਪਰੀ ਵਲ ਕਦੇ ਮੂੰਹ ਨੀ ਕਰਦਾ
ਜੱਟੀ ਪਰਿਆ ਜਿਹੀ ਹੋਵੇ ਜਦੋਂ ਨਾਲ ਨੀ
ਲਾਲ ਪਰੀ ਵਲ ਕਦੇ ਮੂੰਹ ਨੀ ਕਰਦਾ
ਜੱਟੀ ਪਰਿਆ ਜਿਹੀ ਹੋਵੇ ਜਦੋਂ ਨਾਲ ਨੀ
ਤੇਰੀ ਇਕ ਮੁਸਕਾਨ ਪੌਣ ਲਯੀ ਮੈਂ
ਗੇਹਣੇ ਰਖ ਦਵੁ ਸਾਰਾ ਹੀ ਪੰਜਾਬ ਨੀ
Innocent ਨੇ ਅਦਾਵਾਂ ਮੰਨ ਮੋਨਿਯਾਂ
ਤੇਰੀ ਸਾਦਗੀ ਦਾ ਜੱਟੀਏ ਜਵਾਬ ਨੀ
ਬਡਾ ਰਿਹੰਦਾ ਏ ਸੁਕੂਨ ਇਸ ਦਿਲ ਨੂ
ਰਿਹੰਦਾ ਏ ਸੁਕੂਨ ਇਸ ਦਿਲ ਨੂ
ਜਿਹਦੀ ਮੁੱਕ’ਗੀ ਤੇਰੇ ਤੇ ਆਕੇ ਭਾਲ ਨੀ
ਹੋ ਲਾਲ ਪਰੀ ਵਲ ਕਦੇ ਮੂੰਹ ਨੀ ਕਰਦਾ
ਜੱਟੀ ਪਰਿਆ ਜਿਹੀ ਹੋਵੇ ਜਦੋਂ ਨਾਲ ਨੀ
ਲਾਲ ਪਰੀ ਵਲ ਕਦੇ ਮੂੰਹ ਨੀ ਕਰਦਾ
ਜੱਟੀ ਪਰਿਆ ਜਿਹੀ ਹੋਵੇ ਜਦੋਂ ਨਾਲ ਨੀ