Knock
Himmat Sandhu, ਓਏ (ਹਾ-ਹਾ)
Lovey Akhtar
Garry Sandhu
Yeah
ਗੱਲ ਮੈਂ ਸੁਣਾਉਣ ਲੱਗਾ (ਗੱਲ ਮੈਂ ਸੁਣਾਉਣ ਲੱਗਾ)
੨੦੧੭ ਦੀ (੨੦੧੭ ਦੀ)
ਭਾਬੀ ਮਿਲ ਗਈ ਸੀ ਮੈਨੂੰ (ਭਾਬੀ ਮਿਲ ਗਈ ਸੀ ਮੈਨੂੰ)
ਓਦੋਂ ਮੇਰੇ ਯਾਰਾਂ ਦੀ (ਓਦੋਂ ਮੇਰੇ ਯਾਰਾਂ ਦੀ)
ਓਦੇ ਬੁੱਲ੍ਹੀਆਂ ਦਾ ਰੰਗ ਸੀ ਗੁਲਾਬ ਵਰਗਾ
ਨਖ਼ਰਾ Dubai ਦੇ ਨਵਾਬ ਵਰਗਾ
ਬੁੱਲ੍ਹੀਆਂ ਦਾ ਰੰਗ ਸੀ ਗੁਲਾਬ ਵਰਗਾ
ਨਖ਼ਰਾ Dubai ਦੇ ਨਵਾਬ ਵਰਗਾ
ਗੋਲ-ਮੋਲ ਮੋਟੋ, ਮੇਰੇ ਸੀਨੇ ਉੱਤੇ ਲੜ ਗਈ (ਸੀਨੇ ਉੱਤੇ ਲੜ ਗਈ)
Yeah Knock ਵੀ ਨਾ ਕੀਤਾ, ਸਿੱਧੀ ਦਿਲ ਵਿੱਚ ਵੜ ਗਈ
ਇਸ਼ਕ Brandy, ਸਾਨੂੰ ਬਿਨਾਂ ਪੀਤੇ ਚੜ੍ਹ ਗਈ
Knock ਵੀ ਨਾ ਕੀਤਾ, ਸਿੱਧੀ ਦਿਲ ਵਿੱਚ ਵੜ ਗਈ
ਇਸ਼ਕ Brandy, ਸਾਨੂੰ ਬਿਨਾਂ ਪੀਤੇ ਚੜ੍ਹ ਗਈ
ਪਰੀਆਂ ਦੀ ਭੈਣ ਮੈਨੂੰ ਲੱਗਦੀ ਆ
੧੦੦ watt ਦੇ bulb ਵਾਂਗੂ ਜੱਗਦੀ ਆ
ਬੱਚ ਲਾ ਜੇ ਸੰਧੂ ਤੈਥੋਂ ਬੱਚ ਹੁੰਦਾ
Hotness ਇਹਦੀ ਦਿਲਾਂ ਵਿੱਚ ਵੱਜਦੀ ਆ
ਕੱਲਾ ਕਹਿਰਾ ਮਾਪਿਆਂ ਦਾ ਪੁੱਤ, ਬੱਲਿਆ
ਮਿੱਟੀ ਦਾ ਬਣਾ ਗਈ ਓਹੋ ਬੁੱਤ, ਬੱਲਿਆ
ਕੱਲਾ ਕਹਿਰਾ ਮਾਪਿਆਂ ਦਾ ਪੁੱਤ, ਬੱਲਿਆ
ਮਿੱਟੀ ਦਾ ਬਣਾ ਗਈ ਓਹੋ ਬੁੱਤ, ਬੱਲਿਆ
ਓਹਦੇ ਵਾਝੋਂ ਦਿਲ ਹੁਣ ਲੱਗਦਾ ਨਹੀਂ
ਸਭ ਕੁੱਝ ਲੈ ਗਈ ਲੁੱਟ-ਪੁੱਟ, ਬੱਲਿਆ
ਓਹਦੇ ਪਿਆਰ ਵਿੱਚ ਜੱਟ hang ਹੋ ਗਿਆ
ਦੇਸੀ ਜੱਟ ਦਾ ਵਲੈਤੀ ਜਾ slang ਹੋ ਗਿਆ
ਲੱਖਾਂ ਫਿਰਦੀਆਂ ਪਿੱਛੇ, ਅੱਖ ਓਹਦੇ ਉੱਤੇ ਖੜ੍ਹ ਗਈ (ਓਹਦੇ ਉੱਤੇ ਖੜ੍ਹ ਗਈ)
Yeah Knock ਵੀ ਨਾ ਕੀਤਾ, ਸਿੱਧੀ ਦਿਲ ਵਿੱਚ ਵੜ ਗਈ
ਇਸ਼ਕ Brandy, ਸਾਨੂੰ ਬਿਨਾਂ ਪੀਤੇ ਚੜ੍ਹ ਗਈ
Knock ਵੀ ਨਾ ਕੀਤਾ, ਸਿੱਧੀ ਦਿਲ ਵਿੱਚ ਵੜ ਗਈ
ਇਸ਼ਕ Brandy, ਸਾਨੂੰ ਬਿਨਾਂ ਪੀਤੇ ਚੜ੍ਹ ਗਈ
ਖੁਦਾ ਨੇ ਤੂਜੇ ਬ੍ਨਾਯਾ ਕੁਛ ਖਾਸ ਹੈ
ਰਿਹਨਾ ਹੈ ਸਾਤ ਤੇਰੇ,ਯਹੀ ਆਸ਼ ਹੈ
ਰੇ,ਚੋਰੀ ਤਨ੍ਨੇ ਤਣੇ ਕਿਤਨਾ ਪ੍ਯਾਰ ਕ੍ਰੂ ਮੈਂ
ਏਸਾ ਫੀਲ ਹੋਵੇ,ਜੈਸੇ ਹਿਰ ਡੁਮ ਮੇਰੇ ਪਾਸ ਹੈ
ਕਾਤਿਲ ਅਦਾਵਾਂ, Garry ਮਾਰ ਸੁੱਟਿਆ
ਸੰਧੂਆਂ ਦਾ ਮੁੰਡਾ, ਸ਼ਰੇਆਮ ਲੁੱਟਿਆ
ਕਾਤਿਲ ਅਦਾਵਾਂ, Garry ਮਾਰ ਸੁੱਟਿਆ
ਸੰਧੂਆਂ ਦਾ ਮੁੰਡਾ, ਸ਼ਰੇਆਮ ਲੁੱਟਿਆ
ਲੱਗਦਾ ਏ ਹੁਣ ਕੰਮ-ਕਾਰ ਤੋਂ ਗਿਆ
ਐਸਾ ਮਰਜਾਣੀ ਫ਼ੜ ਜੜੋਂ ਪੁੱਟਿਆ
ਦਿਲ ਉੱਤੇ ਇਸ਼ਕੇ ਦੇ dent ਪੈ ਗਏ
Fix ਨਈਂ ਹੋਣੇ permanent ਪੈ ਗਏ
Driver ਦੇ ਮੁੰਡੇ ਦੀ ਗਰਾਰੀ ਓਥੇ ਅੜ ਗਈ (ਗਰਾਰੀ ਓਥੇ ਅੜ ਗਈ)
Yeah Knock ਵੀ ਨਾ ਕੀਤਾ, ਸਿੱਧੀ ਦਿਲ ਵਿੱਚ ਵੜ ਗਈ
ਇਸ਼ਕ Brandy, ਸਾਨੂੰ ਬਿਨਾਂ ਪੀਤੇ ਚੜ੍ਹ ਗਈ
Knock ਵੀ ਨਾ ਕੀਤਾ, ਸਿੱਧੀ ਦਿਲ ਵਿੱਚ ਵੜ ਗਈ
ਇਸ਼ਕ Brandy, ਸਾਨੂੰ ਬਿਨਾਂ ਪੀਤੇ ਚੜ੍ਹ ਗਈ
Lovey Akhtar
ਬਿਨਾਂ ਪੀਤੇ ਚੜ੍ਹ ਗਈ