Full moon (Ghazal)
ਕਹਿਣ ਜੋ ਤੈਨੂੰ ਚੰਨ ਦਾ ਟੁਕੜਾ
ਨਾ ਓਹਨਾ ਦੀ ਮੰਨ ਵੇ
ਕਹਿਣ ਜੋ ਤੈਨੂੰ ਚੰਨ ਦਾ ਟੁਕੜਾ
ਨਾ ਓਹਨਾ ਦੀ ਮੰਨ ਵੇ
ਟੁਕੜਾ ਤਾਂ ਆਖਿਰ ਟੁਕੜਾ ਐ
ਤੂੰ ਪੂਰੇ ਦਾ ਪੂਰੇ ਚੰਨ ਵੇ
ਟੁਕੜਾ ਤਾਂ ਆਖਿਰ ਟੁਕੜਾ ਐ
ਤੂੰ ਪੂਰੇ ਦਾ ਪੂਰੇ ਚੰਨ ਵੇ
ਪੂਰੇ ਦਾ ਪੂਰੇ ਚੰਨ ਵੇ
ਕਾਸ਼ ਕੋਈ ਮੇਰੀ ਨਜਰੀ ਵੇਖ਼ੇ
ਕਾਸ਼ ਕੋਈ ਮੇਰੀ ਨਜਰੀ ਵੇਖ਼ੇ
ਦੀਦ ਕਰ ਹੋਜੇ ਧੰਨ ਵੇ
ਟੁਕੜਾ ਤਾਂ ਆਖਿਰ ਟੁਕੜਾ ਐ
ਤੂੰ ਪੂਰੇ ਦਾ ਪੂਰੇ ਚੰਨ ਵੇ
ਟੁਕੜਾ ਤਾਂ ਆਖਿਰ ਟੁਕੜਾ ਐ
ਤੂੰ ਪੂਰੇ ਦਾ ਪੂਰੇ ਚੰਨ ਵੇ
ਪੂਰੇ ਦਾ ਪੂਰੇ ਚੰਨ ਵੇ
ਤੇਰੇ ਵਰਗਾ ਤੁਹੀਓ ਯਾਰਾ
ਤੇਰੇ ਵਰਗਾ ਤੂੰ ਹੀ ਸਾਬੇ
ਸ਼ੀਸ਼ੇ ਦਵਾ ਭੰਨ ਵੇ
ਟੁਕੜਾ ਤਾਂ ਆਖਿਰ ਟੁਕੜਾ ਐ
ਤੂੰ ਪੂਰੇ ਦਾ ਪੂਰੇ ਚੰਨ ਵੇ
ਟੁਕੜਾ ਤਾਂ ਆਖਿਰ ਟੁਕੜਾ ਐ
ਤੂੰ ਪੂਰੇ ਦਾ ਪੂਰੇ ਚੰਨ ਵੇ
ਪੂਰੇ ਦਾ ਪੂਰੇ ਚੰਨ ਵੇ
ਸਬਦ ਸੋਹਣਾ ਤੇਰੇ ਤੋਂ ਬਨਿਆਂ
ਸੋਹਣਾ ਸਬਦ ਤੇਰੇ ਤੋਂ ਬਨਿਆਂ
ਕਰੀ ਬੈਠੀ done ਵੇ
ਟੁਕੜਾ ਤਾਂ ਆਖਿਰ ਟੁਕੜਾ ਐ
ਤੂੰ ਪੂਰੇ ਦਾ ਪੂਰੇ ਚੰਨ ਵੇ
ਟੁਕੜਾ ਤਾਂ ਆਖਿਰ ਟੁਕੜਾ ਐ
ਤੂੰ ਪੂਰੇ ਦਾ ਪੂਰੇ ਚੰਨ ਵੇ
ਪੂਰੇ ਦਾ ਪੂਰੇ ਚੰਨ ਵੇ
ਕਾਸ਼ ਕਿੱਤੇ ਤੂੰ ਹੁੰਦਾਚਿੱਮਣੇ
ਮੈਂ ਬਾਲਣ ਬਣਕੇ ਸੜ੍ਹਦੀ
ਜੇ ਕਿੱਧਰੇ ਤੂੰ ਹੁੰਦਾ ਗੰਧਕ
ਬਣ ਵੈਧ ਮੈਂ ਸਿਫਤਾਂ ਕਰਦੀ
ਸ਼ੇਰ ਜੋਤ ਦਾ ਲਿਖਿਆ ਹੋਵੇ
ਮੈਂ ਚੁੱਮ ਚੁੱਮ ਅੱਖਰ ਭਰਦੀ
ਇਸ਼ਕ ਕਦੇ ਵੀ ਬੋਝ ਨੀ ਲੱਗਿਆ
ਇਸ਼ਕ ਕਦੇ ਵੀ ਬੋਝ ਨੀ ਲੱਗਿਆ
ਨਾ ਕਿੱਤਾ ਹੀ ਲੱਗਦਾ ਧੰਨ ਵੇ
ਟੁਕੜਾ ਤਾਂ ਆਖਿਰ ਟੁਕੜਾ ਐ
ਤੂੰ ਪੂਰੇ ਦਾ ਪੂਰੇ ਚੰਨ ਵੇ
ਟੁਕੜਾ ਤਾਂ ਆਖਿਰ ਟੁਕੜਾ ਐ
ਤੂੰ ਸਾਰੇ ਦਾ ਸਾਰੇ ਚੰਨ ਵੇ
ਸਾਰੇ ਦਾ ਸਾਰੇ ਚੰਨ ਵੇ