Ehsaan Faramosh
Himmat Sandhu Baby
Haakam Di Beat!
ਉਹ ਜੱਟ ਦੇ ਚਿਹਰੇ ਦਾ ਹਾੱਸਾ ਜਰਿਆ ਨੀ ਜਾਂਦਾ
ਆਪ ਸਾਲਿਆਂ ਤੋਂ ਕੱਖ ਕਰਿਆ ਨੀ ਜਾਂਦਾ
ਜੱਟ ਦੇ ਚਿਹਰੇ ਦਾ ਹਾੱਸਾ ਜਰਿਆ ਨੀ ਜਾਂਦਾ
ਆਪ ਸਾਲਿਆਂ ਤੋਂ ਕੱਖ ਕਰਿਆ ਨੀ ਜਾਂਦਾ
ਮੰਦਾ ਚੰਗਾ ਬੋਲਦੇ ਆ
ਭੇਦ ਚੰਗੇ ਮਾਹੜੇ ਖੋਲਦੇ ਆ
ਮੂਹਰੇ ਆਉਂਦੇ ਨਹੀਓਂ ਖੁਲ ਕੇ
ਗੱਬਰੂ ਨੂੰ ਹੱਥ ਪਾਉਂਦੇ ਨਹੀਓਂ ਭੁੱਲਕੇ
ਫੋਕੇ ਗੱਜਦੇ ਲੰਡੂ ਪਾਰ ਭਰਿਆ ਨਹੀਂ ਜਾਂਦਾ
ਉਹ ਜੱਟ ਦੇ ਚਿਹਰੇ ਦਾ ਹਾੱਸਾ ਜਰਿਆ ਨੀ ਜਾਂਦਾ
ਆਪ ਸਾਲਿਆਂ ਤੋਂ ਕੱਖ ਕਰਿਆ ਨੀ ਜਾਂਦਾ
ਜੱਟ ਦੇ ਚਿਹਰੇ ਦਾ ਹਾੱਸਾ ਜਰਿਆ ਨੀ ਜਾਂਦਾ
ਆਪ ਸਾਲਿਆਂ ਤੋਂ ਕੱਖ ਕਰਿਆ ਨੀ ਜਾਂਦਾ
ਆਪ ਕੋਬਰੇ ਐ ਮਿੱਤਰਾਂ ਨੂੰ ਸੱਪ ਦੱਸਦੇ ਆ
ਜਿਹੜੇ ਕੰਮ ਧੰਦਾ ਹੋਇਆ ਮੇਰੇ ਠੱਪ ਦੱਸਦੇ ਆ
ਆਪ ਕੋਬਰੇ ਐ ਮਿੱਤਰਾਂ ਨੂੰ ਸੱਪ ਦੱਸਦੇ ਆ
ਜਿਹੜੇ ਕੰਮ ਧੰਦਾ ਹੋਇਆ ਮੇਰੇ ਠੱਪ ਦੱਸਦੇ ਆ
ਉਹ ਪਾਲੇ ਐ ਮੈਂ ਸਾਰੇ ਹੁਣ ਟੱਪਦੇ ਆ ਬਾਹਲੇ
ਜਿਵੇਂ ਮਾਰਦੇ ਉਹ ਡਾਂਗ ਕਿਥੇ ਸੱਪ ਦਸਦੇ ਆ
ਉਹ ਲਵੀਸ਼ ਸੀ Life ਦਿੱਤੀ Collar ਸੀ ਨਿਰੀ
ਹੁਣ Pool ਚ ਬੈਠੇ ਆ ਪਾਰ ਤਾਰਿਆਂ ਨੀ ਜਾਂਦਾ
ਉਹ ਜੱਟ ਦੇ ਚਿਹਰੇ ਦਾ ਹਾੱਸਾ ਜਰਿਆ ਨੀ ਜਾਂਦਾ
ਆਪ ਸਾਲਿਆਂ ਤੋਂ ਕੱਖ ਕਰਿਆ ਨੀ ਜਾਂਦਾ
ਜੱਟ ਦੇ ਚਿਹਰੇ ਦਾ ਹਾੱਸਾ ਜਰਿਆ ਨੀ ਜਾਂਦਾ
ਆਪ ਸਾਲਿਆਂ ਤੋਂ ਕੱਖ ਕਰਿਆ ਨੀ ਜਾਂਦਾ
ਉਹ Sandhu ਹੋਇਆ Change Out of Range
ਤੁਹਾਡੀ ਮਾੜੀ ਨੀਤ ਵਾਲਾ ਕੰਮ ਬੜਾ Strange ਹੋਇਆ
ਉਹ ਮੇਰਾ ਨੀ ਸੁਬਾਹ ਦੱਸਾਂ ਗਿਣ ਗਿਣ ਕਿੱਤੀਆਂ
ਮੈਂ ਦਿਲ ਤੋਂ ਚਾਇਆ ਜੋ ਕੰਮ ਜਾਂਦੇ ਹੀ Arrange ਹੋਇਆ
ਉਹ ਸਿੱਧਾ ਜੱਟ ਦਿਲ ਦਾ ਨਾ ਹਿਸਾਬ ਰੱਖੇ Bill ਦਾ
ਤੂੰ ਜਾਣਦਾ ਐ ਮੈਥੋਂ ਐਵੇਂ ਕਰਿਆ ਨੀ ਜਾਂਦਾ
ਉਹ ਜੱਟ ਦੇ ਚਿਹਰੇ ਦਾ ਹਾੱਸਾ ਜਰਿਆ ਨੀ ਜਾਂਦਾ
ਆਪ ਸਾਲਿਆਂ ਤੋਂ ਕੱਖ ਕਰਿਆ ਨੀ ਜਾਂਦਾ
ਜੱਟ ਦੇ ਚਿਹਰੇ ਦਾ ਹਾੱਸਾ ਜਰਿਆ ਨੀ ਜਾਂਦਾ
ਆਪ ਸਾਲਿਆਂ ਤੋਂ ਕੱਖ ਕਰਿਆ ਨੀ ਜਾਂਦਾ