Dil Todan Walya Nu
ਡਾਂਗ ਖੜਕਦੀ ਵਕਤ ਨਾਲ ਕਿੱਤੇ
ਲੜਿਆ ਜਾਦਾ ਜੇ
ਕਦੇ ਵੀ ਦਿਲ ਨਾ ਲਾਉਂਦੇ ਦਿਲ ਨੂੰ
ਪੜ੍ਹਿਆਂ ਜਾਦਾ ਜੇ
ਕਦੇ ਵੀ ਦਿਲ ਨਾ ਲਾਉਂਦੇ ਦਿਲ ਨੂੰ
ਪੜ੍ਹਿਆਂ ਜਾਦਾ ਜੇ
ਸੋਚਾਂ ਨੀ ਸੀ ਸਾਥ ਸੱਜਣ ਕਦੇ ਛੱਡੜਾਂਗੇ
ਦਿਲ ਨਾਲ ਦਿਲ ਮਿਲਾ ਕੇ ਹਾਏ ਦਿਲ ਚੋਂ ਕੱਢਣਗੇ
ਹੋ ਦਿਲ ਨਾਲ ਦਿਲ ਮਿਲਾ ਕੇ ਹਾਏ ਦਿਲ ਚੋਂ ਕੱਢਣਗੇ
ਦਿਲ ਨਾਲ ਦਿਲ ਮਿਲਾ ਕੇ ਹਾਏ ਦਿਲ ਚੋਂ ਕੱਢਣਗੇ
ਰਾਜੇ ਜੱਟ ਦੀ ਅੰਖ ਚੋਂ ਹੰਜੂ ਰੋਦਾਂ ਵਾਲਿਆਂ ਨੂੰ
ਹੋ ਕੋਈ ਸਜ਼ਾ ਤਾਂ ਚਾਹੀ ਦੀ
ਦਿਲ ਤੋੜਨ ਵਾਲਿਆਂ ਨੂੰ
ਕੋਈ ਸਜ਼ਾ ਤਾਂ ਚਾਹੀ ਦੀ
ਦਿਲ ਤੋੜਨ ਵਾਲਿਆਂ ਨੂੰ
ਇਸ਼ਕ ਦੀ ਖਾਤਿਰ ਸੁਣਿਆ ਬੰਦਾ
ਜੱਗ ਨਾਲ ਲੱੜ ਸਕਦੇ
ਪਰ ਖਾਸ ਕੋਈ ਆਪਣਾ ਵਾੰਗ ਬੇਗਾਨਿਆਂ
ਕਿੱਦਾਂ ਕਰ ਸਕਦੇ
ਹੋ ਖਾਸ ਕੋਈ ਆਪਣਾ ਵਾੰਗ ਬੇਗਾਨਿਆਂ
ਕਿੱਦਾਂ ਕਰ ਸਕਦੇ
ਹੱਸਦੇ ਵਸਦੇ ਨਾਲ ਪੀੜ ਦੇ ਜੋੜਣ ਵਾਲਿਆਂ ਨੂੰ
ਹੋ ਕੋਈ ਸਜ਼ਾ ਤਾਂ ਚਾਹੀ ਦੀ
ਦਿਲ ਤੋੜਨ ਵਾਲਿਆਂ ਨੂੰ
ਕੋਈ ਸਜ਼ਾ ਤਾਂ ਚਾਹੀ ਦੀ
ਦਿਲ ਤੋੜਨ ਵਾਲਿਆਂ ਨੂੰ
ਦੋ ਚੀਤੇ ਬੰਦਿਆਂ ਦੇ ਨਾਲ
ਕੋਈ ਤੁਰਰਾਂ ਨੀ ਹੁੰਦਾ
ਦਿਲ ਤੋੜਨ ਤੋਂ ਵੱਡਾ
ਹਾਏ ਕੋਈ ਜੁਰਮ ਨੀ ਹੁੰਦਾ
ਹੋ ਦਿਲ ਤੋੜਨ ਤੋਂ ਵੱਡਾ
ਹਾਏ ਕੋਈ ਜੁਰਮ ਨੀ ਹੁੰਦਾ
ਜ਼ਿੰਦਗੀ ਵੱਲੋਂ ਸਿਵੀਆ ਵੱਲ ਹੈਂ
ਮੋੜਾਂ ਵਾਲਿਆਂ ਨੂੰ
ਹੋ ਕੋਈ ਸਜ਼ਾ ਤਾਂ ਚਾਹੀ ਦੀ
ਦਿਲ ਤੋੜਨ ਵਾਲਿਆਂ ਨੂੰ
ਕੋਈ ਸਜ਼ਾ ਤਾਂ ਚਾਹੀ ਦੀ
ਦਿਲ ਤੋੜਨ ਵਾਲਿਆਂ ਨੂੰ
ਬਾਗਾਂ ਦੇ ਖ਼ਾਬ ਦਿਖਾ ਕੇ
ਕੰਡਿਆਂ ਵਿਚ ਸੁੱਟਣਾ ਮਾਹਦਾ
ਆਪਾ ਹੀ ਖ਼ਾਬ ਦਿਖਾ ਕੇ
ਆਪੇ ਹੀ ਲੁੱਟਣਾ ਮਾਹਦਾ ਆਪੇ
ਹੀ ਖ਼ਾਬ ਦਿਖਾ ਕੇ
ਆਪੇ ਹੀ ਲੁੱਟਣਾ ਮਾੜਾ
ਆਪਣੀ ਹੀ ਮੰਨ ਦੀ ਮਰਜ਼ੀ
ਬੱਸ ਲੋੜਾਂ ਵਾਲਿਆਂ ਨੂੰ
ਹੋ ਕੋਈ ਸਜ਼ਾ ਤਾਂ ਚਾਹੀ ਦੀ
ਦਿਲ ਤੋੜਨ ਵਾਲਿਆਂ ਨੂੰ
ਕੋਈ ਸਜ਼ਾ ਤਾਂ ਚਾਹੀ ਦੀ
ਦਿਲ ਤੋੜਨ ਵਾਲਿਆਂ ਨੂੰ (ਦਿਲ ਤੋੜਨ ਵਾਲਿਆਂ ਨੂੰ)