Daaru
ਓ ਨਚਨਾ ਅੱਜ ਸਾਨੂ ਕੋਈ ਰੋਕੇ ਨਾ
ਨੀ ਜੱਟ ਦਾ ਰਿਬਲ੍ਬਾਰ ਨਾਕੱਚੂ ਤੇਰੇ ਕੋਕੇ ਨਾਲ
ਓ ਨਚਨਾ ਅੱਜ ਸਾਨੂ ਕੋਈ ਰੋਕੇ ਨਾ
ਨੀ ਜੱਟ ਦਾ ਰਿਬਲ੍ਬਾਰ ਨਾਕੱਚੂ ਤੇਰੇ ਕੋਕੇ ਨਾਲ
ਆਖ ਤਾਜੀ ਤਾਜੀ ਗਬਰੂ ਦੀ ਲਡੀ ਹੋਯੀ ਆ
ਤਾਜੀ ਤਾਜੀ ਗਬਰੂ ਦੀ ਲਡੀ ਹੋਯੀ ਆ
ਨੀ ਪਾਸੇ ਹੱਟ ਜਾ ਸੋਹਣੀਏ
ਓ ਜੱਟਾਂ ਦੇ ਮੁੰਡੇ ਨੂ ਦਾਰੂ ਜੱਟਾਂ ਦੇ ਮੁੰਡੇ ਨੂ ਦਾਰੂ
ਜੱਟਾਂ ਦੇ ਮੁੰਡੇ ਨੂ ਦਾਰੂ ਚੜੀ ਹੋਯੀ ਆ
ਨੀ ਪਾਸੇ ਹੱਟ ਜਾ ਸੋਹਣੀਏ
ਜੱਟਾਂ ਦੇ ਮੁੰਡੇ ਨੂ ਦਾਰੂ ਚੜੀ ਹੋਯੀ ਆ
ਨੀ ਪਾਸੇ ਹੱਟ ਜਾ ਸੋਹਣੀਏ
ਓ ਵੱਲੀ ਮੰਗੇ ਦਾਰੂ ਤਾਪੀ ਮੰਗ ਦੇ ਆ ਪੱਟ ਨੀ
ਮੁਚਹਾ ਨੂ ਮ੍ਰੋਦਾ ਦੇਕੇ ਨਾਕਚ ਦੇ ਆ ਜੱਟ ਨੀ
ਓ ਵੱਲੀ ਮੰਗੇ ਦਾਰੂ ਤਾਪੀ ਮੰਗ ਦੇ ਆ ਪੱਟ ਨੀ
ਮੁਚਹਾ ਨੂ ਮ੍ਰੋਦਾ ਦੇਕੇ ਨਾਕਚ ਦੇ ਆ ਜੱਟ ਨੀ
ਓ ਨਾਕਚ ਦੇ ਆ ਜੱਟ ਨੀ
ਓ ਪੌਣਾ ਪਧਤੂ ਗਰਰੀ ਇੱਕੋ ਆਦਿ ਹੋਯੀ ਆ
ਪਧਤੂ ਇੱਕੋ ਗਰਰੀ ਆਦਿ ਹੋਯੀ ਆ
ਨੀ ਪਾਸੇ ਹੱਟ ਜਾ ਸੋਹਣੀਏ
ਓ ਜੱਟਾਂ ਦੇ ਮੁੰਡੇ ਨੂ ਦਾਰੂ ਜੱਟਾਂ ਦੇ ਮੁੰਡੇ ਨੂ ਦਾਰੂ
ਜੱਟਾਂ ਦੇ ਮੁੰਡੇ ਨੂ ਦਾਰੂ ਚੜੀ ਹੋਯੀ ਆ
ਨੀ ਪਾਸੇ ਹੱਟ ਜਾ ਸੋਹਣੀਏ
ਜੱਟਾਂ ਦੇ ਮੁੰਡੇ ਨੂ ਦਾਰੂ ਚੜੀ ਹੋਯੀ ਆ
ਨੀ ਪਾਸੇ ਹੱਟ ਜਾ ਸੋਹਣੀਏ
ਓ ਤੈਈਏ ਤੈਈਏ ਤੈਈਏ
ਤੈਈਏ ਤੈਈਏ ਤੈਈਏ
ਮੈਥ ਵਿਚੋ ਫੈਲ ਗਬਰੂ
ਮੈਥ ਵਿਚੋ ਫੈਲ ਗਬਰੂ
ਪੇਗ ਗਿਣ ਕੇ ਕ੍ਦੇ ਨਾ ਲੀਏ
ਸਾਡੀ ਨਾ ਬਰਫ਼ ਖੁਰ ਦੀ
ਸਾਡੀ ਨਾ ਬਰਫ਼ ਖੁਰ ਦੀ
ਏਸ ਕਰ ਕੇ ਨਾ ਅੱਸੀ ਪੀਏ
ਨੀ ਬਾਕੀ ਹੁਣ ਅੱਪਾ ਸੋਚ ਲੇ
ਨੀ ਬਾਕੀ ਹੁਣ ਅੱਪਾ ਸੋਚ ਲੇ
ਅੱਸੀ ਕਕਛ ਵੀ ਖਾਨ ਨੂ ਜੀਏ ਹੋ
ਹੋ ਅੱਜ ਦਾ ਜੇਓਣਾ ਕੱਲ ਦਾ ਨਹੀ ਸੋਛੇਯਾ
ਹੱਲੇ ਤਕ ਕਿਸੇ ਨੇ ਰਹਿ ਸਾਡਾ ਰਾਕੀਯੈਯਾ
ਰਹਿ ਸਾਡਾ ਰਾਕੀਯੈਯਾ
ਹੋ ਅੱਜ ਦਾ ਜੇਓਣਾ ਕੱਲ ਦਾ ਨਹੀ ਸੋਛੇਯਾ
ਹੱਲੇ ਤਕ ਕਿਸੇ ਨੇ ਰਹਿ ਸਾਡਾ ਰਾਕੀਯੈਯਾ
ਜੇ ਕੋਈ ਰੋਕੂ ਗਾ ਡੰਗ ਓਹਦੇ ਲ ਧਾਰੀ ਹੋਯੀ ਆ
ਰੋਕੂ ਗਾ ਡੰਗ ਓਹਦੇ ਲ ਧਾਰੀ ਹੋਯੀ ਆ
ਨੀ ਪਾਸੇ ਹੱਟ ਜਾ ਸੋਹਣੀਏ
ਓ ਜੱਟਾਂ ਦੇ ਮੁੰਡੇ ਨੂ ਦਾਰੂ ਜੱਟਾਂ ਦੇ ਮੁੰਡੇ ਨੂ ਦਾਰੂ
ਜੱਟਾਂ ਦੇ ਮੁੰਡੇ ਨੂ ਦਾਰੂ ਚੜੀ ਹੋਯੀ ਆ
ਨੀ ਪਾਸੇ ਹੱਟ ਜਾ ਸੋਹਣੀਏ
ਜੱਟਾਂ ਦੇ ਮੁੰਡੇ ਨੂ ਦਾਰੂ ਚੜੀ ਹੋਯੀ ਆ
ਨੀ ਪਾਸੇ ਹੱਟ ਜਾ ਸੋਹਣੀਏ
ਓ ਆਸ਼ਕ਼ੀ ਤੇ ਤਂਬੂ ਵਧ ਵਿਚ ਤਾਂ ਲਯੀ
ਜੰਗ ਢਿੱਲੋਂ ਚੇਜ ਕਿ ਪ੍ਰਾਣ ਪਿੰਡੋ ਜਾਂ ਲਯੀ
ਓ ਆਸ਼ਕ਼ੀ ਤੇ ਤਂਬੂ ਵਧ ਵਿਚ ਤਾਂ ਲਯੀ
ਜੰਗ ਢਿੱਲੋਂ ਚੇਜ ਕਿ ਪ੍ਰਾਣ ਪਿੰਡੋ ਜਾਂ ਲਯੀ
ਪ੍ਰਾਣ ਪਿੰਡੋ ਜਾਂ ਲਾਯੀ
ਓ ਸਾਡੀ ਮੁਠੀ ਚ ਕੇਟੋ ਤਾਣੀ ਹੋਯੀ ਆ
ਮੁਠੀ ਚ ਕੇਟੋ ਤਾਣੀ ਹੋਯੀ ਆ
ਨੀ ਪਾਸੇ ਹੱਟ ਜਾ ਸੋਹਣੀਏ
ਓ ਜੱਟਾਂ ਦੇ ਮੁੰਡੇ ਨੂ ਦਾਰੂ ਜੱਟਾਂ ਦੇ ਮੁੰਡੇ ਨੂ ਦਾਰੂ
ਜੱਟਾਂ ਦੇ ਮੁੰਡੇ ਨੂ ਦਾਰੂ ਚੜੀ ਹੋਯੀ ਆ
ਨੀ ਪਾਸੇ ਹੱਟ ਜਾ ਸੋਹਣੀਏ
ਜੱਟਾਂ ਦੇ ਮੁੰਡੇ ਨੂ ਦਾਰੂ ਚੜੀ ਹੋਯੀ ਆ
ਨੀ ਪਾਸੇ ਹੱਟ ਜਾ ਸੋਹਣੀਏ