Aankhaan [Hits Of Himmat Sandhu]

Gill Raunta

Desi Crew ,Desi Crew ,Desi Crew

ਹੋ ਪੈਦਾ ਅੱਲੜਾ ਚ ਹਲ-ਚਲ ਹੋ ਜਾਵੇ,
ਹੋ ਜਦੋਂ ਗਬਰੂ ਜੱਟਾਂ ਦੇ ਪੁੱਤ ਫੱਬਦੇ ,
ਹੋ ਸਾਉ ਬੰਦੇ ਆ ਚ ਹੁੰਦੀ ਸਾਡੀ ਗਿਣਤੀ
ਬੌਤਾ ਚਕਮੀ ਮਡਿਰ ਤੋਂ ਨੀ ਦੱਬਦੇ,
ਅਵਾ-ਤਵਾ ਨੀ ਜੁਬਾਨੋ ਜੱਟ ਬੋਲਦੇ,
ਅਵਾ-ਤਵਾ ਨੀ ਜੁਬਾਨੋ ਜੱਟ ਬੋਲਦੇ
ਸਾਡੇ ਬੋਲਦੇ ਮੈਦਾਣਾ ਵਿਚ ਵਾਰ ਹਾਣਨੇ,
ਨੀ ਸਾਡਾ ਅਨਖਾਂ
ਅਨਖਾਂ ਪੁਗੌਨਾ ਕਾਰੋਬਾਰ ਹਾਣਣੇ, ਨੀ ਸਾਡਾ ਅਨਖਾਂ
ਅਨਖਾਂ ਪੁਗੌਨਾ ਕਾਰੋਬਾਰ ਹਾਣਣੇ, ਨੀ ਸਾਡਾ ਅਨਖਾਂ

ਓ ਜੇਡੇ ਮੋਡੇਯਾ ਤੋਂ ਠੁਕਦੇ ਸੀ ਕੱਡਿਯਾ ਨੇ ਰਡਕਾਂ,
ਜਮਾਂਦਰੂ ਦਲੇਰੀ ਏ ਫੋਕਿਯਾ ਨਾ ਬ੍ੜਕਾ
ਓ ਜੇਡੇ ਮੋਡੇਯਾ ਤੋਂ ਠੁਕਦੇ ਸੀ ਕੱਡਿਯਾ ਨੇ ਰਡਕਾਂ,
ਜਮਾਂਦਰੂ ਦਲੇਰੀ ਏ ਫੋਕਿਯਾ ਨਾ ਬ੍ੜਕਾ
ਹੋ ਜਿਥੇ ਖ੍ੜ ਜਾਈਏ ਜਾਕੇ ਰੌਲਾ ਮੂਕ ਜੇ ਹਾਏ ਹੋ
ਹੋ ਜਿਥੇ ਖ੍ੜ ਜਾਈਏ ਜਾਕੇ ਰੌਲਾ ਮੂਕ ਜੇ
Judge ਆਂ ਜਹੇ ਸਾਡੇ ਕਿਰਦਾਰ ਹਾਣਨੇ,
ਨੀ ਸਾਡਾ ਅਨਖਾਂ
ਅਨਖਾਂ ਪੁਗੌਨਾ ਕਾਰੋਬਾਰ ਹਾਣਣੇ, ਨੀ ਸਾਡਾ ਅਨਖਾਂ
ਅਨਖਾਂ ਪੁਗੌਨਾ ਕਾਰੋਬਾਰ ਹਾਣਣੇ, ਨੀ ਸਾਡਾ ਅਨਖਾਂ

ਹੈਨਿ ਕੋਈ ਰਕਾਡ ਜੇਡਾ ਮੂਰੇ ਸਾਡੇ ਅੜ ਜੇ,
ਜ਼ਮ੍ਮੇਯਾ ਨੀ ਵੈੱਲੀ ਜੇਡਾ ਸਿਰ ਸਾਡੇ ਚ੍ੜ ਜੇ
ਹੈਨਿ ਕੋਈ ਰਕਾਡ ਜੇਡਾ ਮੂਰੇ ਸਾਡੇ ਅੜ ਜੇ,
ਜ਼ਮ੍ਮੇਯਾ ਨੀ ਵੈੱਲੀ ਜੇਡਾ ਸਿਰ ਸਾਡੇ ਚ੍ੜ ਜੇ
ਹੋ ਅਸੀ ਕਰੇਯਾ ਨੀ ਰੋਲ ਕਦੇ ਦੋਗ੍ਲਾ,ਹੋ
ਅਸੀ ਕਰੇਯਾ ਨੀ ਰੋਲ ਕਦੇ ਦੋਗ੍ਲਾ
ਹੋ ਕਰਦੇ ਆਂ ਗਲ ਆਰ-ਪਾਰ ਹਾਣਨੇ,
ਨੀ ਸਾਡਾ ਅਨਖਾਂ
ਅਨਖਾਂ ਪੁਗੌਨਾ ਕਾਰੋਬਾਰ ਹਾਣਣੇ, ਨੀ ਸਾਡਾ ਅਨਖਾਂ
ਅਨਖਾਂ ਪੁਗੌਨਾ ਕਾਰੋਬਾਰ ਹਾਣਣੇ, ਨੀ ਸਾਡਾ ਅਨਖਾਂ

ਮਿਹਨਤ ਆ ਕੀਤੀ ਤਾਇਓ ਨਾਮ ਹੁਣ ਬੋਲਦੇ,
ਜਣੇ-ਖਨੇ ਨਾਲ ਭੇਤ ਦਿਲ ਦੇ ਨੀ ਖੋਲਦੇ
ਮਿਹਨਤ ਆ ਕੀਤੀ ਤਾਇਓ ਨਾਮ ਹੁਣ ਬੋਲਦੇ,
ਜਣੇ-ਖਨੇ ਨਾਲ ਭੇਤ ਦਿਲ ਦੇ ਨੀ ਖੋਲਦੇ
ਓ ਜੇਡੇ ਯਾਰਿਯਾ ਚ ਜਿੰਦ ਜਾਨ ਵਾਰ ਦੇ, ਹਾਏ ਹੋ
ਓ ਜੇਡੇ ਯਾਰਿਯਾ ਚ ਜਿੰਦ ਜਾਨ ਵਾਰ ਦੇ,
Gill Raune ਹੋਣੀ ਪੱਕੇ ਸਾਡੇ ਯਾਰ ਹਾਣਣੇ,
ਨੀ ਸਾਡਾ ਅਨਖਾਂ
ਅਨਖਾਂ ਪੁਗੌਨਾ ਕਾਰੋਬਾਰ ਹਾਣਣੇ, ਨੀ ਸਾਡਾ ਅਨਖਾਂ
ਅਨਖਾਂ ਪੁਗੌਨਾ ਕਾਰੋਬਾਰ ਹਾਣਣੇ, ਨੀ ਸਾਡਾ ਅਨਖਾਂ

Curiosidades sobre la música Aankhaan [Hits Of Himmat Sandhu] del Himmat Sandhu

¿Quién compuso la canción “Aankhaan [Hits Of Himmat Sandhu]” de Himmat Sandhu?
La canción “Aankhaan [Hits Of Himmat Sandhu]” de Himmat Sandhu fue compuesta por Gill Raunta.

Músicas más populares de Himmat Sandhu

Otros artistas de Dance music