Satguru Nanak Aaye Ne

Harshdeep Kaur

ਸਤਿਨਾਮੁ ਸ਼੍ਰੀ ਵਾਹਿਗੁਰੂ
ਸਤਿਨਾਮੁ ਸ਼੍ਰੀ ਵਾਹਿਗੁਰੂ

ਨਾਨਕ ਆਇਆ ਨਾਨਕ ਆਇਆ
ਕਾਲ ਤਾਰਨ ਗੁਰੂ ਨਾਨਕ ਆਇਆ
ਨਾਨਕ ਆਇਆ ਨਾਨਕ ਆਇਆ
ਕਾਲ ਤਾਰਨ ਗੁਰੂ ਨਾਨਕ ਆਇਆ
ਨਾਨਕ ਆਇਆ ਨਾਨਕ ਆਇਆ
ਕਾਲ ਤਾਰਨ ਗੁਰੂ ਨਾਨਕ ਆਇਆ
ਨਾਨਕ ਆਇਆ ਨਾਨਕ ਆਇਆ
ਕਾਲ ਤਾਰਨ ਗੁਰੂ ਨਾਨਕ ਆਇਆ

ਚਲੋ ਚਲ ਰਲ ਮਿਲ ਦਰਸ਼ਨ ਕਰੀਏ
ਸਤਗੁਰੂ ਨਾਨਕ ਆਏ ਨੇ
ਚਲੋ ਚਲ ਰਲ ਮਿਲ ਦਰਸ਼ਨ ਕਰੀਏ
ਸਤਗੁਰੂ ਨਾਨਕ ਆਏ ਨੇ
ਚਲੋ ਚਲ ਭਵਸਾਗਰ ਮਿਲ ਤਰੀਏ
ਓ ਕਲਯੁਗ ਤਾਰਨ ਆਏ ਨੇ
ਚਲੋ ਚਲ ਭਵਸਾਗਰ ਮਿਲ ਤਰੀਏ
ਓ ਕਲਯੁਗ ਤਾਰਨ ਆਏ ਨੇ
ਸਤਗੁਰ ਨਾਨਕ ਆਏ ਨੇ
ਸਤਗੁਰ ਨਾਨਕ ਆਏ ਨੇ
ਚਲੋ ਚਲ ਰਲ ਮਿਲ ਦਰਸ਼ਨ ਕਰੀਏ
ਸਤਗੁਰੂ ਨਾਨਕ ਆਏ ਨੇ
ਚਲੋ ਚਲ ਰਲ ਮਿਲ ਦਰਸ਼ਨ ਕਰੀਏ
ਸਤਗੁਰੂ ਨਾਨਕ ਆਏ ਨੇ

ਨਾਨਕ ਆਇਆ ਨਾਨਕ ਆਇਆ
ਕਾਲ ਤਾਰਨ ਗੁਰੂ ਨਾਨਕ ਆਇਆ
ਨਾਨਕ ਆਇਆ ਨਾਨਕ ਆਇਆ
ਕਾਲ ਤਾਰਨ ਗੁਰੂ ਨਾਨਕ ਆਇਆ
ਨਾਨਕ ਆਇਆ ਨਾਨਕ ਆਇਆ
ਕਾਲ ਤਾਰਨ ਗੁਰੂ ਨਾਨਕ ਆਇਆ
ਨਾਨਕ ਆਇਆ ਨਾਨਕ ਆਇਆ
ਕਾਲ ਤਾਰਨ ਗੁਰੂ ਨਾਨਕ ਆਇਆ
ਚਿਰ ਹਨੇਰਾ ਉਪਜੇਯਾ,
ਇਕ ਨੂਰ ਧਰਤ ਅਵਤਾਰੇਯਾ
ਦਸਾਂ ਨੋਹਾਂ ਦੀ ਕਿਰਤ ਕਰ
ਉਸ ਬਾਬੇ ਜਾਗ ਨੂ ਤਾਰਿਆ
ਚਲੋ ਚਲ ਗੁਰੂਆਂ ਦਾ ਲੜ ਫੜੀਏ
ਜੋ ਕਨ ਕਨ ਵਿਚ ਸਮਾਏ ਨੇ
ਚਲੋ ਚਲ ਗੁਰੂਆਂ ਦਾ ਲੜ ਫੜੀਏ
ਜੋ ਕਨ ਕਨ ਵਿਚ ਸਮਾਏ ਨੇ
ਸਤਗੁਰ ਨਾਨਕ ਆਏ ਨੇ ਸਤਗੁਰ ਨਾਨਕ ਆਏ ਨੇ
ਚਲੋ ਚਲ ਰਲ ਮਿਲ ਦਰਸ਼ਨ ਕਰੀਏ
ਸਤਗੁਰੂ ਨਾਨਕ ਆਏ ਨੇ
ਚਲੋ ਚਲ ਰਲ ਮਿਲ ਦਰਸ਼ਨ ਕਰੀਏ
ਸਤਗੁਰੂ ਨਾਨਕ ਆਏ ਨੇ

ਸਤਗੁਰ ਖੇਡ ਰਚੀਆਂ
ਮੇਰਾ ਬਾਬਾ ਨਾਨਕ
ਸਤਗੁਰ ਖੇਡ ਰਚਯਾ
ਮੇਰਾ ਬਾਬਾ ਨਾਨਕ ਆਯਾ
ਸਤਗੁਰ ਖੇਡ ਰਚਯਾ
ਮੇਰਾ ਬਾਬਾ ਨਾਨਕ ਆਯਾ
ਸਤਗੁਰ ਖੇਡ ਰਚਯਾ
ਮੇਰਾ ਬਾਬਾ ਨਾਨਕ ਆਯਾ
ਸੱਬੇ ਏਕ ਵਿਚਰੇਯਾ
ਉਸ ਬਾਨੀ ਨੂ ਉਕਚਾਰੇਯਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸੱਬੇ ਏਕ ਵਿਚਰੇਯਾ
ਉਸ ਬਾਨੀ ਨੂ ਉਕਚਾਰੇਯਾ
ਓ ਸਚਾ ਸੌਦਾ ਬੋਲਦਾ
ਕਰ ਤੇਰਾ ਤੇਰਾ ਟੋਲਦਾ
ਓ ਸਚਾ ਸੌਦਾ ਬੋਲਦਾ
ਕਰ ਤੇਰਾ ਤੇਰਾ ਟੋਲਦਾ
ਸੂਰਜ ਨੂ ਪੀਠ ਵਿਖਾ ਬਾਬੇ
ਪਾਖੰਡਾ ਪਾਣੀ ਪਾਯਾ
ਚਲੋ ਚਲ ਸਤਸੰਗਤ ਮਿਲ ਤਰੀਏ
ਤੇ ਦੁਖ ਸਾਰੇ ਦੂਰ ਗਵਾਏ ਨੇ
ਚਲੋ ਚਲ ਸਤਸੰਗਤ ਮਿਲ ਤਰੀਏ
ਤੇ ਦੁਖ ਸਾਰੇ ਦੂਰ ਗਵਾਏ ਨੇ
ਸਤਗੁਰ ਨਾਨਕ ਆਏ ਨੇ
ਸਤਗੁਰ ਨਾਨਕ ਆਏ ਨੇ
ਚਲੋ ਚਲ ਰਲ ਮਿਲ ਦਰਸ਼ਨ ਕਰੀਏ
ਸਤਗੁਰੂ ਨਾਨਕ ਆਏ ਨੇ
ਚਲੋ ਚਲ ਭਵਸਾਗਰ ਮਿਲ ਤਰੀਏ
ਓ ਕਲਯੁਗ ਤਾਰਨ ਆਏ ਨੇ
ਚਲੋ ਚਲ ਰਲ ਮਿਲ ਦਰਸ਼ਨ ਕਰੀਏ
ਸਤਗੁਰੂ ਨਾਨਕ ਆਏ ਨੇ
ਚਲੋ ਚਲ ਭਵਸਾਗਰ ਮਿਲ ਤਰੀਏ
ਓ ਕਲਯੁਗ ਤਾਰਨ ਆਏ ਨੇ

Músicas más populares de Harshdeep Kaur

Otros artistas de Film score