Pyaar Mileya

Harshdeep Kaur, Bluish Music

ਤੂਹੀ ਮੇਰੀ ਜ਼ਿੰਦਗੀ ਵੇ
ਤੂਹੀ ਮੇਰੀ ਜਾਂ ਵੇ
ਤੁਝਸੇ ਹੀ ਦਿਨ ਹੋ ਮੇਰੇ
ਤੁਝਸੇ ਹੀ ਸ਼ਾਮ ਵੇ
ਤੇਰੇ ਬਿਨ ਜੀਣਾ ਯਾਰਾ
ਨਹੀ ਆਸਾਨ ਵੇ
ਮੇਰੀ ਹਰ ਦੁਆ ਮੈ
ਬਸ ਇਕ ਤੇਰਾ ਹੀ ਨਾਮ ਵੇ
ਤੇਰੇ ਪਿਛੇ ਮੈਂ ਤਾਂ
ਦੁਨੀਆ ਨੂੰ ਵੀ ਭੁਲਾਇਆ
ਤੇਰੀਆਂ ਮੁਹੱਬਤਾਂ ਚ
ਰੱਬ ਨੂੰ ਮੈਂ ਪਾਇਆ
ਮੇਰੇ ਰੱਬਾ ਮੈਂ ਸ਼ੁਕਰ ਮਨਾਵਾਂ
ਕੀ ਮੈਨੂੰ ਮੇਰਾ ਪਿਆਰ ਮਿਲਿਆ
ਮੇਰੇ ਰੱਬਾ ਮੈਂ ਸ਼ੁਕਰ ਮਨਾਵਾਂ
ਕੀ ਮੈਨੂੰ ਮੇਰਾ ਪਿਆਰ ਮਿਲਿਆ
ਕੀ ਮੈਨੂੰ ਮੇਰਾ ਪਿਆਰ ਮਿਲਿਆ
ਹੋਈਆਂ ਦਿਲ ਦੀਆਂ ਪੂਰੀਆਂ ਦੁਆਵਾਂ
ਕੇ ਪਿਆਰ ਬੇਸ਼ੁਮਾਰ ਮਿਲਿਆ
ਕੀ ਮੈਨੂੰ ਮੇਰਾ ਪਿਆਰ ਮਿਲਿਆ

ਦਿਲ ਦੀਆਂ ਗੱਲਾਂ ਤੋਂ
ਮੈਂ ਤਾਂ ਅਣਜਾਨ ਸੀ
ਇਸ਼ਕੇ ਦੀ ਰਾਹਾਂ ਤੇ
ਤੂਹੀ ਮੇਰੇ ਨਾਲ ਸੀ
ਹੋ ਦਿਲ ਦੀਆਂ ਗੱਲਾਂ ਤੋਂ
ਮੈਂ ਤਾਂ ਅਣਜਾਨ ਸੀ
ਇਸ਼ਕੇ ਦੀ ਰਾਹਾਂ ਤੇ
ਤੂਹੀ ਮੇਰੇ ਨਾਲ ਸੀ
ਹੱਥ ਫੜ ਤੇਰਾ ਮੈਂ
ਲੈਣੀ ਆਂ ਏ ਵਾਦਾ
ਸਜਦਾ ਕਰਨ ਮੈਂ ਤੇਰਾ
ਰੱਬ ਤੋਂ ਵੀ ਜਿਆਦਾ
ਮੇਰੇ ਰੱਬਾ ਮੈਂ ਸ਼ੁਕਰ ਮਨਾਵਾਂ
ਕਿ ਮੈਨੂ ਮੇਰਾ ਪ੍ਯਾਰ ਮਿਲੇਯਾ
ਮੇਰੇ ਰੱਬਾ ਮੈਂ ਸ਼ੁਕਰ ਮਨਾਵਾਂ
ਕੀ ਮੈਨੂੰ ਮੇਰਾ ਪਿਆਰ ਮਿਲਿਆ
ਕੀ ਮੈਨੂੰ ਮੇਰਾ ਪਿਆਰ ਮਿਲਿਆ
ਹੋਈਆਂ ਦਿਲ ਦੀਆਂ ਪੂਰੀਆਂ ਦੁਆਵਾਂ
ਕੇ ਪਿਆਰ ਬੇਸ਼ੁਮਾਰ ਮਿਲਿਆ
ਕੀ ਮੈਨੂੰ ਮੇਰਾ ਪਿਆਰ ਮਿਲਿਆ
ਮੇਰੇ ਰੱਬਾ ਮੇਰੇ ਰੱਬਾ
ਮੇਰੇ ਰੱਬਾ ਪਿਆਰ ਮਿਲਿਆ

Curiosidades sobre la música Pyaar Mileya del Harshdeep Kaur

¿Quién compuso la canción “Pyaar Mileya” de Harshdeep Kaur?
La canción “Pyaar Mileya” de Harshdeep Kaur fue compuesta por Harshdeep Kaur, Bluish Music.

Músicas más populares de Harshdeep Kaur

Otros artistas de Film score