Pyar Ve
ਪ੍ਯਾਰ ਤੇਰੇ ਨਾਲ ਪਾਯਾ
ਚੈਨ ਦਿਲ ਦਾ ਗਵਾਯਾ
ਪ੍ਯਾਰ ਤੇਰੇ ਨਾਲ ਪਾਯਾ
ਚੈਨ ਦਿਲ ਦਾ ਗਵਾਯਾ
ਤੂ ਕਰ ਇਕਰਾਰ ਵੇ
ਨਾ ਜੀਂਦੇ ਜੀ ਤੂ ਮਾਰ ਵੇ
ਤੂ ਕਰ ਇਕਰਾਰ ਵੇ
ਨਾ ਜੀਂਦੇ ਜੀ ਤੂ ਮਾਰ ਵੇ
ਓਨਾ ਤੇ ਮੈਨੂ ਸਾਹਾਂ ਨਾਲ ਨਈ
ਜਿਨਾ ਤੇਰੇ ਨਾਲ ਪ੍ਯਾਰ ਵੇ
ਜਿਨਾ ਤੇਰੇ ਨਾਲ ਪ੍ਯਾਰ ਵੇ
ਤੂ ਲਗੇ ਮੈਨੂ ਚੰਨ ਵਰਗਾ
ਮੈਂ ਤਕਦੀ ਚਕੋਰੇ ਬਣ ਕੇ
ਤੂ ਰਖਦਾ ਬਣਾ ਕੇ ਦੂਰੀਆਂ
ਮੈਂ ਚੌਂਦੀ ਤੈਨੂ ਰੱਬ ਮੰਨ ਕੇ
ਵੇ ਦਿਲ ਦਾ ਚੈਨ ਲੇ ਗਯੋਂ ਤੂ
ਨੀਂਦਾਂ ਨੈਨਾ ਚੋ ਫਰਾਰ ਵੇ
ਐਨਾ ਤੇਰੇ ਨਾਲ ਪ੍ਯਾਰ ਵੇ
ਮੈਨੂ ਤੇਰੇ ਨਾਲ ਪ੍ਯਾਰ ਵੇ
ਮੈਂ ਖੌਰੇ ਕਦੋਂ ਤੇਰੀ ਹੋ ਗਯੀ
ਹਾਏ ਮੇਰੀ ਸੁਧ-ਬੁਧ ਖੋ ਗਯੀ
ਹਾਏ ਦਿਲ ਤੈਨੂ ਰਹਵੇ ਲਬਦਾ
ਵੇ ਤੇਰੇ ਬਿਨ ਜੀ ਨਈ ਲਗਦਾ
ਜੀਨੂੰ ਤੂ ਪਾਗਲਪਨ ਕਿਹਨੈ
ਤੇਰੇ ਇਸ਼੍ਕ਼ ਦਾ ਖੁਮਾਰ ਵੇ
ਐਂਨਾ ਤੇਰੇ ਨਾਲ ਪ੍ਯਾਰ ਵੇ
ਮੈਨੂ ਤੇਰੇ ਨਾਲ ਪ੍ਯਾਰ ਵੇ
ਵੇ ਲੈਜਾ ਮੈਨੂੰ ਬਾਹਾਂ ਫੜ ਵੇ
ਨੀ ਜੀਣਾ ਹੁਣ ਮਰ ਮਰ ਵੇ
ਹਾਏ ਜ਼ਿੰਦਗੀ ਵੀਰਾਨ ਤੇਰੇ ਬਿੰਨ
ਵੇ ਛੋੜਾ ਨਈਂ ਓ ਕਰ ਵੇ
ਤੇਰੇ ਬਿਨ ਜੀਣਾ ਤਾਂ ਗੱਲ ਤੂੰ
ਹੋਇਆ ਮਰਨ ਦੁਸ਼ਵਾਰ ਵੇ
ਐਂਨਾ ਤੇਰੇ ਨਾਲ ਪ੍ਯਾਰ ਵੇ
ਮੈਨੂ ਤੇਰੇ ਨਾਲ ਪ੍ਯਾਰ ਵੇ
ਐਂਨਾ ਤੇਰੇ ਨਾਲ ਪ੍ਯਾਰ ਵੇ
ਮੈਨੂ ਤੇਰੇ ਨਾਲ ਪ੍ਯਾਰ ਵੇ