Peer Vi Tu
ਇਸ਼ਕ ਵਰਗੇ 'ਤੇ ਇਸ਼ਕ ਹੀ ਪੱਲੇ
ਇਸ਼ਕ ਹੀ ਦਿਸਦਾ, ਜਿਹੜੇ ਇਸ਼ਕ 'ਚ ਚੱਲੇ
ਰੂਹ ਵੀ ਤੇਰੀ, ਮੈਂ ਵੀ ਤੇਰਾ
ਰੱਬਾ, ਦਿਲਾਂ ਵਿੱਚ ਤੇਰਾ ਹੀ ਬਸੇਰਾ
ਰੂਹ ਵੀ ਤੇਰੀ, ਮੈਂ ਵੀ ਤੇਰਾ
ਰੱਬਾ, ਦਿਲਾਂ ਵਿੱਚ ਤੇਰਾ ਹੀ ਬਸੇਰਾ
ਮੇਲੇ ਆਸਾਂ ਦੇ, ਗੇੜੇ ਸਾਹਾਂ ਦੇ
ਤੈਥੋਂ ਪਿਆਰ ਆ
ਵੇ ਪੀਰ ਵੀ ਤੂੰ, ਪਿਆਰ ਵੀ ਤੂੰ
ਦੀਨ ਵੀ ਤੂੰ, ਈਮਾਨ ਵੀ ਤੂੰ
ਵੇ ਪ੍ਰੀਤ ਵੀ ਤੂੰ, ਮੀਤ ਵੀ ਤੂੰ
ਮੈਂਡਾ ਯਾਰ ਵੀ ਤੂੰ, ਕਰਾਰ ਵੀ ਤੂੰ
ਵੇ ਪੀਰ ਵੀ ਤੂੰ, ਪਿਆਰ ਵੀ ਤੂੰ
ਦੀਨ ਵੀ ਤੂੰ, ਈਮਾਨ ਵੀ ਤੂੰ
ਵੇ ਪ੍ਰੀਤ ਵੀ ਤੂੰ, ਮੀਤ ਵੀ ਤੂੰ
ਮੈਂਡਾ ਯਾਰ ਵੀ ਤੂੰ, ਕਰਾਰ ਵੀ ਤੂੰ (ਕਰਾਰ ਵੀ ਤੂੰ)
ਹੋ, ਇਸ਼ਕ ਲਗਨ ਓ ਲਗੀ
ਲਗੇ ਜਿਵੇਂ ਯਾਰ ਬੁਲੈਂਦਾ
ਕਾਸ਼ੀ ਤੋਂ, ਕਾਅਬਾ ਤੋਂ
ਉਚਾ ਸਾਨੂੰ ਯਾਰ ਦਿਸੈਂਦਾ
ਇਸ਼ਕ ਲਗਨ ਓ ਲਗੀ
ਲਗੇ ਜਿਵੇਂ ਯਾਰ ਬੁਲੈਂਦਾ
ਕਾਸ਼ੀ ਤੋਂ, ਕਾਅਬਾ ਤੋਂ
ਉਚਾ ਸਾਨੂੰ ਯਾਰ ਦਿਸੈਂਦਾ
ਉਚਾ ਸਾਨੂੰ ਯਾਰ ਦਿਸੈਂਦਾ
ਵੇ ਪੀਰ ਵੀ ਤੂੰ, ਪਿਆਰ ਵੀ ਤੂੰ
ਦੀਨ ਵੀ ਤੂੰ, ਈਮਾਨ ਵੀ ਤੂੰ
ਵੇ ਪ੍ਰੀਤ ਵੀ ਤੂੰ, ਮੀਤ ਵੀ ਤੂੰ
ਮੈਂਡਾ ਯਾਰ ਵੀ ਤੂੰ, ਕਰਾਰ ਵੀ ਤੂੰ
ਵੇ ਪੀਰ ਵੀ ਤੂੰ, ਪਿਆਰ ਵੀ ਤੂੰ
ਦੀਨ ਵੀ ਤੂੰ, ਈਮਾਨ ਵੀ ਤੂੰ
ਵੇ ਪ੍ਰੀਤ ਵੀ ਤੂੰ, ਮੀਤ ਵੀ ਤੂੰ
ਮੈਂਡਾ ਯਾਰ ਵੀ ਤੂੰ, ਕਰਾਰ ਵੀ ਤੂੰ (ਯਾਰ ਵੀ ਤੂੰ, ਕਰਾਰ ਵੀ ਤੂੰ)