Laung Laachi-Sheesha [Mixtape]

Gurmeet Singh, Abhijit Vaghani

ਹਾਂ ਮੇਰੇ ਸੁੰਨੇ ਸੁੰਨੇ ਪੈਰ ਤੂੰ ਤਾਂ ਜਾਣਾ ਰਿਹਣੇ ਸਿਹਰ
ਬੋਹਤਾ ਮੰਗਦੀ ਨਾ ਥੋਡਾ ਲੈ ਦੇ ਝਾਂਜੜਾ ਦਾ ਜੋਡ਼ਾ
ਹਾਂ ਮੇਰੇ ਸੁੰਨੇ ਸੁੰਨੇ ਪੈਰ ਤੂੰ ਤਾਂ ਜਾਣਾ ਰਿਹਣੇ ਸਿਹਰ
ਬੋਹਤਾ ਮੰਗਦੀ ਨਾ ਥੋਡਾ ਲੈ ਦੇ ਝਾਂਜੜਾ ਦਾ ਜੋਡ਼ਾ

ਤੇਰੇ ਨਾਲ-ਨਾਲ ਰਹਿ ਕੇ
ਤੇਰੇ ਕੋਲ-ਕੋਲ ਬਹਿ ਕੇ
ਤੇਰੇ ਨਾਲ-ਨਾਲ ਰਹਿ ਕੇ
ਤੇਰੇ ਕੋਲ-ਕੋਲ ਬਹਿ ਕੇ
ਗੱਲਾਂ ਬਦਲ ਗਈਆਂ ਨੇ ਸਬ ਮੇਰੀਆਂ

ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ
ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ
ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ

ਵੇ ਤੂੰ ਲੌਂਗ ਵੇ ਮੈਂ ਲਾਚੀ
ਤੇਰੇ ਪਿਛੇ ਆ ਗਵਾਚੀ

ਹੁਣ ਹੋਰ ਗੂੜ੍ਹੇ ਹੋ ਗਏ ਨੇ ਮੇਰੇ ਲੌਂਗ ਦੇ ਲਿਸ਼ਕਾਰੇ
ਮੈਨੂੰ ਚਾਅ ਜਿਹਾ ਚੜ੍ਹ ਜਾਂਦਾ ਵੇ ਜਦ ਸੋਚਾਂ ਤੇਰੇ ਬਾਰੇ
ਮੈਨੂੰ ਚਾਅ ਜਿਹਾ ਚੜ੍ਹ ਜਾਂਦਾ ਵੇ ਜਦ ਸੋਚਾਂ ਤੇਰੇ ਬਾਰੇ

ਜਿਹੜਾ ਵਿੱਕ ਦਾ ਬਾਜਰਾ ਵਿਚ ਆਮ ਵੇ ਮੁੰਡਿਆਂ

ਸ਼ੀਸ਼ਾ ਹੋ, ਸ਼ੀਸ਼ਾ ਹਾਂ

ਸ਼ੀਸ਼ਾ ਬਣ ਗਈਆਂ ਨੇ ਮੇਰਾ ਅੱਖਾਂ ਤੇਰੀਆਂ
ਹਾਏ, ਸ਼ੀਸ਼ਾ ਬਣ ਗਈਆਂ ਨੇ ਮੇਰਾ ਅੱਖਾਂ ਤੇਰੀਆਂ

ਰੁਖੇ ਬਾਲਾਂ ਦੇ ਵੇ ਛੱਲੇ ਤੇਰੇ ਬਿਨਾ ਅਸੀ ਕੱਲੇ
ਪਾਲੇ ਬਾਵਾਂ ਵਿੱਚ ਬਾਵਾਂ ਤੂੰ ਤਾਂ ਬਣ ਜਾਣ ਛਾਵਾ
ਰੁਖੇ ਬਾਲਾਂ ਦੇ ਵੇ ਛੱਲੇ ਤੇਰੇ ਬਿਨਾ ਅਸੀ ਕੱਲੇ
ਪਾਲੇ ਬਾਵਾਂ ਵਿੱਚ ਬਾਵਾਂ ਤੂੰ ਤਾਂ ਬਣ ਜਾਣ ਛਾਵਾ

ਗੱਲਾਂ ਆਖਣ ਨੂੰ ਹੋਰ ਵੀ ਬਥੇਰੀਆਂ

ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ
ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ
ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ

ਵੇ ਤੂੰ ਲੌਂਗ ਵੇ ਮੈਂ ਲਾਚੀ
ਤੇਰੇ ਪਿਛੇ ਆ ਗਵਾਚੀ

ਸ਼ੀਸ਼ਾ ਹੋ, ਸ਼ੀਸ਼ਾ ਹਾਂ
ਸ਼ੀਸ਼ਾ ਬਣ ਗਈਆਂ ਨੇ ਮੇਰਾ ਅੱਖਾਂ ਤੇਰੀਆਂ

ਹਾਏ, ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ

Curiosidades sobre la música Laung Laachi-Sheesha [Mixtape] del Harshdeep Kaur

¿Quién compuso la canción “Laung Laachi-Sheesha [Mixtape]” de Harshdeep Kaur?
La canción “Laung Laachi-Sheesha [Mixtape]” de Harshdeep Kaur fue compuesta por Gurmeet Singh, Abhijit Vaghani.

Músicas más populares de Harshdeep Kaur

Otros artistas de Film score