Hule Ni Maiye
ਹੁਲੇ ਨੀ ਮਾਏ ਹੁਲੇ
ਦੋ ਬੈਰਿ ਪਠਾਰ ਚੁਨਲੇ
ਦੋ ਚੁਲ ਪਾਈਆਂ ਖਜੂਰਾ
ਖਜੂਰਾ ਸੁਤੀਆੰ ਮੇਵਾ
ਕੀ ਮੁੰਡੇ ਦੀ ਕਰੋ ਬਖੇਵਾ
ਕੀ ਮੁੰਡੇ ਦੀ ਗੋਟੀ ਨਿਕਲੀ
ਹੇ ਖਾਣੀ ਚੂਰੀ ਕੁਤੜੀ
ਹੇ ਖਾਣੀ ਚੂਰੀ ਕੁਤੜੀ
ਕੁਟ ਕੁਟ ਪਰਿਆ ਥਾਲ ਮੁੰਡਾ
ਹੋਆ ਕੁੜੀ ਦੇ ਨਿਹਾਲ
ਕੁਟ ਕੁਟ ਪਰਿਆ ਥਾਲ ਮੁੰਡਾ
ਹੋਆ ਕੁੜੀ ਦੇ ਨਿਹਾਲ
ਮਾਏ ਪਾਨੀ ਐ
ਤੈ ਪਗਨ ਕੁਤੇਨੁ ਵਿਪਾ
ਕੜਾ ਕੁਟਾ ਨ ਦੁਹਾਈਆ
ਦੇਨੁ ਜੀਵਨ ਮਚ ਗਾਈ
ਮਚ ਗਇਆ ਦੇਤੁ ਦੂਧਾ
ਤੇਰੇ ਜੀਵਨ ਸੇਜ ਪੁਤ
ਸੇਜ ਪੁਤਾ ਦੀ ਗੁੜਮਾਈ
ਸਾਨੁ ਸ਼ੇਰ ਸ਼ਕਰ ਪਾਇ
ਹੁਲੇ ਨੀ ਮਾਏ ਹੁਲੇ
ਦੋ ਬੈਰਿ ਪਠਾਰ ਚੁਨਲੇ
ਦੋ ਚੁਲ ਪਾਈਆਂ ਖਜੂਰਾ
ਖਜੂਰਾ ਸੁਤੀਆੰ ਮੇਵਾ
ਕੀ ਮੁੰਡੇ ਦੀ ਕਰੋ ਬਖੇਵਾ
ਕੀ ਮੁੰਡੇ ਦੀ ਗੋਟੀ ਨਿਕਲੀ
ਹੇ ਖਾਣੀ ਚੂਰੀ ਕੁਤੜੀ
ਹੇ ਖਾਣੀ ਚੂਰੀ ਕੁਤੜੀ
ਕੁਟ ਕੁਟ ਪਰਿਆ ਥਾਲ ਮੁੰਡਾ
ਹੋਆ ਕੁੜੀ ਦੇ ਨਿਹਾਲ
ਕੁਟ ਕੁਟ ਪਰਿਆ ਥਾਲ ਮੁੰਡਾ
ਹੋਆ ਕੁੜੀ ਦੇ ਨਿਹਾਲ
ਮਾਏ ਪਾਨੀਐ ਤੇਰੀ
ਪਗਨ ਕੁਤੇਨੁ ਵਿਪਾ
ਕੜਾ ਕੁਟਾ ਨ ਦੁਹਾਈਆ
ਦੇਨੁ ਜੀਵਨ ਮਚ ਗਾਈ
ਮਚ ਗਇਆ ਦੇਤੁ ਦੂਧਾ
ਤੇਰੇ ਜੀਵਨ ਸੇਜ ਪੁਤ
ਸੇਜ ਪੁਤਾ ਦੀ ਗੁੜਮਾਈ
ਸਾਨੁ ਸ਼ੇਰ ਸ਼ਕਰ ਪਾਇ